ਨਿਯਤੀ ਫ਼ਤਨਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਿਯਤੀ ਫ਼ਤਨਾਨੀ
ਜਨਮ (1991-01-11) 11 ਜਨਵਰੀ 1991 (ਉਮਰ 33)
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਡਾਂਸਰ
ਸਰਗਰਮੀ ਦੇ ਸਾਲ2016–ਵਰਤਮਾਨ

ਨਿਯਤੀ ਫ਼ਤਨਾਨੀ (ਜਨਮ 11 ਜਨਵਰੀ 1991) ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਅਤੇ ਡਾਂਸਰ ਹੈ ਜੋ ਨਜ਼ਰ ਵਿੱਚ ਪਿਆਰਾ ਰਾਠੌੜ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ।[1]

ਮੁੱਢਲਾ ਜੀਵਨ[ਸੋਧੋ]

ਫ਼ਤਨਾਨੀ ਗੁਜਰਾਤ ਭਾਵਨਗਰ ਤੋਂ ਇੱਕ ਸਿੰਧੀ ਹੈ।

ਕਰੀਅਰ[ਸੋਧੋ]

ਫ਼ਤਨਾਨੀ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ 2016 ਵਿੱਚ ਚੈਨਲ ਵੀ ਦੇ 'ਡੀ4- ਗੇਟ ਅਪ ਐਂਡ ਡਾਂਸ' ਨਾਲ ਕੀਤੀ ਸੀ, ਜਿਸ ਵਿਚ ਉਸਨੇ ਨਿਹਾਰਿਕਾ ਸਿਨਹਾ (ਬੇਬੀ) ਦੀ ਭੂਮਿਕਾ ਨਿਭਾਈ ਸੀ।[2]

2017 ਵਿੱਚ ਉਸਨੇ ਸੋਨੀ ਟੀਵੀ ਦੇ 'ਯੇਹ ਮੋਹ ਮੋਹ ਕੇ ਧਾਗੇ' ਵਿੱਚ ਅਰੁੰਧਤੀ ਕਟਾਰਾ ਦੀ ਭੂਮਿਕਾ ਨਿਭਾਈ ਸੀ।[3]

ਸਾਲ 2018 ਤੋਂ 2020 ਤੱਕ ਫ਼ਤਨਾਨੀ ਸਟਾਰ ਪਲੱਸ ਦੇ ਨਜ਼ਰ ਵਿੱਚ ਹਰਸ਼ ਰਾਜਪੂਤ ਦੇ ਉਲਟ ਪੀਆ ਸ਼ਰਮਾ ਦੀ ਮੁੱਖ ਭੂਮਿਕਾ ਵਿੱਚ ਨਜ਼ਰ ਆਈ ਸੀ।[4]

ਟੈਲੀਵਿਜ਼ਨ[ਸੋਧੋ]

ਸਾਲ ਨਾਮ ਭੂਮਿਕਾ ਚੈਨਲ ਰੈਫ
2016 ਡੀ4- ਗੇਟ ਅਪ ਐਂਡ ਡਾਂਸ ਨਿਹਾਰਿਕਾ ਸਿਨਹਾ (ਬੇਬੀ) ਚੈਨਲ ਵੀ ਇੰਡੀਆ [5]
2017 ਯੇਹ ਮੋਹ ਮੋ ਕੇ ਧਾਗੇ ਅਰੁੰਧਤੀ ਕਟਾਰਾ ਸੋਨੀ ਟੀਵੀ [6]
2018–2020 ਨਜ਼ਰ ਪੀਆ ਸ਼ਰਮਾ ਸਟਾਰ ਪਲੱਸ [7]

ਹਵਾਲੇ[ਸੋਧੋ]

  1. "Niyati Fatnani draws inspiration from real life for her reel-life roles". Hindustan Times (in ਅੰਗਰੇਜ਼ੀ). 2017-03-18. Retrieved 2018-08-28.
  2. "Out of the box - One step up". The New Indian Express. 19 February 2016. Archived from the original on 27 February 2016. Retrieved 11 November 2018.
  3. "'Yeh Moh Moh Ke Dhaage' is an unlikely couple's beautiful story". The Times of India. Retrieved 2018-08-28.[permanent dead link]
  4. "Niyati Fatnani opposite Harsh Rajput in the supernatural show 'Nazar'". The Times of India. Retrieved 2018-08-28.
  5. "Channel V is back with a brand new dance fiction show". The Times of India. Retrieved 2018-08-28.
  6. "Niyati Fatnani: Acting was there in sub-conscious mind". The Times of India (in ਅੰਗਰੇਜ਼ੀ).
  7. "Niyati Fatnani plays challenging role in 'Nazar'". Zee News (in ਅੰਗਰੇਜ਼ੀ).

ਬਾਹਰੀ ਲਿੰਕ[ਸੋਧੋ]