ਤਿਥੀ ਸਰਕਾਰ
ਦਿੱਖ
ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | Tithy Rani Sarkar | |||||||||||||||||||||||||||||||||||||||
ਜਨਮ | Bangladesh | 12 ਅਗਸਤ 1990|||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | Right-hand bat | |||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | Right-arm offbreak | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 13) | 21 August 2012 ਬਨਾਮ ਆਇਰਲੈਂਡ | |||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 13) | 11 September 2012 ਬਨਾਮ South Africa | |||||||||||||||||||||||||||||||||||||||
ਆਖ਼ਰੀ ਟੀ20ਆਈ | 12 September 2012 ਬਨਾਮ South Africa | |||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ESPN Cricinfo, 10 February 2014 | ||||||||||||||||||||||||||||||||||||||||
ਮੈਡਲ ਰਿਕਾਰਡ
|
ਤਿਥੀ ਰਾਣੀ ਸਰਕਾਰ ( ਬੰਗਾਲੀ: তিথী রানী সরকার) (ਜਨਮ: 12 ਅਗਸਤ 1990) ਇੱਕ ਬੰਗਲਾਦੇਸ਼ੀ ਕ੍ਰਿਕਟਰ ਹੈ, ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1][2][3] ਉਹ ਸੱਜੇ ਹੱਥ ਦੀ ਆਫਬ੍ਰੇਕ ਗੇਂਦਬਾਜ਼ ਅਤੇ ਸੱਜੇ ਹੱਥ ਦੀ ਬੱਲੇਬਾਜ਼ ਹੈ।
ਸ਼ੁਰੂਆਤੀ ਜੀਵਨ ਅਤੇ ਪਿਛੋਕੜ
[ਸੋਧੋ]ਸਰਕਾਰ ਦਾ ਜਨਮ 12 ਅਗਸਤ 1989 ਨੂੰ ਬੰਗਲਾਦੇਸ਼ ਵਿੱਚ ਹੋਇਆ ਸੀ।
ਕਰੀਅਰ
[ਸੋਧੋ]ਵਨਡੇ ਕਰੀਅਰ
[ਸੋਧੋ]ਸਰਕਾਰ ਨੇ 21 ਅਗਸਤ 2012 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਆਪਣਾ ਵਨਡੇ ਕਰੀਅਰ ਬਣਾਇਆ ਸੀ।
ਟੀ-20 ਕਰੀਅਰ
[ਸੋਧੋ]ਸਰਕਾਰ ਨੇ ਆਪਣਾ ਟੀ -20 ਕਰੀਅਰ 11 ਸਤੰਬਰ 2012 ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਬਣਾਇਆ ਸੀ।
ਏਸ਼ੀਆਈ ਖੇਡਾਂ
[ਸੋਧੋ]ਸਰਕਾਰ ਉਸ ਟੀਮ ਦਾ ਹਿੱਸਾ ਸੀ, ਜਿਸਨੇ 2010 ਏਸ਼ੀਆਈ ਖੇਡ ਵਿਚ ਵੂਵਾਨ, ਚੀਨ ਦੌਰਾਨ ਚੀਨ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਮੈਚ ਵਿਚ ਇਕ ਸਿਲਵਰ ਮੈਡਲ ਹਾਸਿਲ ਕੀਤਾ ਸੀ।[4][5]
ਹਵਾਲੇ
[ਸੋਧੋ]- ↑ "BD women's SA camp from Sunday". The Daily Star. Archived from the original on 2014-02-21. Retrieved 2021-09-05.
- ↑ নারী ক্রিকেটের প্রাথমিক দল ঘোষণা. Samakal (in Bengali). Archived from the original on 2014-02-21.
- ↑ মহিলা ক্রিকেটারদের ক্যাম্প শুরু. sportbangla.com (in Bengali). Archived from the original on 12 February 2014.
- ↑ এশিয়ান গেমস ক্রিকেটে আজ স্বর্ণ পেতে পারে বাংলাদেশ. The Daily Sangram (in Bengali). Archived from the original on 2014-02-26.
- ↑ nadim. বাংলাদেশ মহিলা ক্রিকেট দলের চীন সফর. khulnanews.com. Archived from the original on 2014-02-22.