ਤਿਥੀ ਸਰਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Tithy Sarkar
ਨਿੱਜੀ ਜਾਣਕਾਰੀ
ਪੂਰਾ ਨਾਮ
Tithy Rani Sarkar
ਜਨਮ (1990-08-12) 12 ਅਗਸਤ 1990 (ਉਮਰ 33)
Bangladesh
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right-arm offbreak
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 13)21 August 2012 ਬਨਾਮ ਆਇਰਲੈਂਡ
ਪਹਿਲਾ ਟੀ20ਆਈ ਮੈਚ (ਟੋਪੀ 13)11 September 2012 ਬਨਾਮ South Africa
ਆਖ਼ਰੀ ਟੀ20ਆਈ12 September 2012 ਬਨਾਮ South Africa
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WODI WT20I
ਮੈਚ 1 2
ਦੌੜਾਂ 7 7
ਬੱਲੇਬਾਜ਼ੀ ਔਸਤ 7.00
100/50 0/0 0/0
ਸ੍ਰੇਸ਼ਠ ਸਕੋਰ 7 7*
ਗੇਂਦਾਂ ਪਾਈਆਂ 12 12
ਵਿਕਟਾਂ
ਗੇਂਦਬਾਜ਼ੀ ਔਸਤ
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ
ਕੈਚਾਂ/ਸਟੰਪ 4/5 0/–
ਸਰੋਤ: ESPN Cricinfo, 10 February 2014
Medal record
 ਬੰਗਲਾਦੇਸ਼ ਦਾ/ਦੀ ਖਿਡਾਰੀ
Women's Cricket
Asian Games
ਚਾਂਦੀ ਦਾ ਤਗਮਾ – ਦੂਜਾ ਸਥਾਨ 2010 Guangzhou Team

ਤਿਥੀ ਰਾਣੀ ਸਰਕਾਰ ( ਬੰਗਾਲੀ: তিথী রানী সরকার) (ਜਨਮ: 12 ਅਗਸਤ 1990) ਇੱਕ ਬੰਗਲਾਦੇਸ਼ੀ ਕ੍ਰਿਕਟਰ ਹੈ, ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1][2][3] ਉਹ ਸੱਜੇ ਹੱਥ ਦੀ ਆਫਬ੍ਰੇਕ ਗੇਂਦਬਾਜ਼ ਅਤੇ ਸੱਜੇ ਹੱਥ ਦੀ ਬੱਲੇਬਾਜ਼ ਹੈ।

ਸ਼ੁਰੂਆਤੀ ਜੀਵਨ ਅਤੇ ਪਿਛੋਕੜ[ਸੋਧੋ]

ਸਰਕਾਰ ਦਾ ਜਨਮ 12 ਅਗਸਤ 1989 ਨੂੰ ਬੰਗਲਾਦੇਸ਼ ਵਿੱਚ ਹੋਇਆ ਸੀ।

ਕਰੀਅਰ[ਸੋਧੋ]

ਵਨਡੇ ਕਰੀਅਰ[ਸੋਧੋ]

ਸਰਕਾਰ ਨੇ 21 ਅਗਸਤ 2012 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਆਪਣਾ ਵਨਡੇ ਕਰੀਅਰ ਬਣਾਇਆ ਸੀ।

ਟੀ-20 ਕਰੀਅਰ[ਸੋਧੋ]

ਸਰਕਾਰ ਨੇ ਆਪਣਾ ਟੀ -20 ਕਰੀਅਰ 11 ਸਤੰਬਰ 2012 ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਬਣਾਇਆ ਸੀ।

ਏਸ਼ੀਆਈ ਖੇਡਾਂ[ਸੋਧੋ]

ਸਰਕਾਰ ਉਸ ਟੀਮ ਦਾ ਹਿੱਸਾ ਸੀ, ਜਿਸਨੇ 2010 ਏਸ਼ੀਆਈ ਖੇਡ ਵਿਚ ਵੂਵਾਨ, ਚੀਨ ਦੌਰਾਨ ਚੀਨ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਮੈਚ ਵਿਚ ਇਕ ਸਿਲਵਰ ਮੈਡਲ ਹਾਸਿਲ ਕੀਤਾ ਸੀ।[4][5]

ਹਵਾਲੇ[ਸੋਧੋ]

  1. "BD women's SA camp from Sunday". The Daily Star. Archived from the original on 2014-02-21. Retrieved 2021-09-05.
  2. নারী ক্রিকেটের প্রাথমিক দল ঘোষণা. Samakal (in Bengali). Archived from the original on 2014-02-21.
  3. মহিলা ক্রিকেটারদের ক্যাম্প শুরু. sportbangla.com (in Bengali). Archived from the original on 12 February 2014.
  4. এশিয়ান গেমস ক্রিকেটে আজ স্বর্ণ পেতে পারে বাংলাদেশ. The Daily Sangram (in Bengali). Archived from the original on 2014-02-26.
  5. nadim. বাংলাদেশ মহিলা ক্রিকেট দলের চীন সফর. khulnanews.com. Archived from the original on 2014-02-22.

ਬਾਹਰੀ ਲਿੰਕ[ਸੋਧੋ]