ਜੌਹਨ ਅਲਕੋਰਨ (ਗਾਇਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੋਹਨ ਅਲਕੋਰਨ
ਜੌਹਨ, ਕਾਰਟਹਾਉਸ ਵਿਚ ਲਾਇਵ ਪੇਸ਼ਕਾਰੀ ਦੌਰਾਨ, ਅਪ੍ਰੈਲ 17, 2007 (ਗ੍ਰੈਗ ਕਿੰਗ ਦੁਆਰਾ ਲਈ ਗਈ ਤਸਵੀਰ)
ਜੌਹਨ, ਕਾਰਟਹਾਉਸ ਵਿਚ ਲਾਇਵ ਪੇਸ਼ਕਾਰੀ ਦੌਰਾਨ, ਅਪ੍ਰੈਲ 17, 2007 (ਗ੍ਰੈਗ ਕਿੰਗ ਦੁਆਰਾ ਲਈ ਗਈ ਤਸਵੀਰ)
ਜਾਣਕਾਰੀ
ਜਨਮਟੋਰਾਂਟੋ, ਓਂਟਾਰੀਓ, ਕੈਨੇਡਾ
ਵੰਨਗੀ(ਆਂ)ਜੈਜ਼
ਪੋਪ ਸਟੈਂਡਰਜ
ਕਿੱਤਾਗਾਇਕ
ਪਿਆਨੋ-ਵਾਦਕ
ਗੀਤਕਾਰ
ਸਾਜ਼ਵੋਕਲਜ
ਪਿਆਨੋ
ਸਾਲ ਸਰਗਰਮ1990–ਮੌਜੂਦਾ
ਵੈਂਬਸਾਈਟJohnAlcorn.com

ਜੌਹਨ ਅਲਕੋਰਨ ਇੱਕ ਕੈਨੇਡੀਅਨ ਜੈਜ਼ ਗਾਇਕ ਹੈ, ਜੋ ਟੋਰਾਂਟੋ ਜੈਜ਼ ਸੀਨ ਵਿੱਚ ਸਰਗਰਮ ਹੈ।

ਜੀਵਨੀ[ਸੋਧੋ]

ਜੌਹਨ ਟੋਰਾਂਟੋ, ਓਨਟਾਰੀਓ ਵਿੱਚ ਪੈਦਾ ਹੋਇਆ ਅਤੇ ਤ੍ਰਿਨੀਦਾਦ, ਨੋਵਾ ਸਕੋਸ਼ੀਆ, ਨਿਊ ਬਰੰਜ਼ਵਿਕ ਅਤੇ ਨਿਊ ਹੈਂਪਸ਼ਾਇਰ ਵਿੱਚ ਉਸਦੀ ਪਰਵਰਿਸ਼ ਹੋਈ, ਉਹ ਇੱਕ ਬਾਲਗ ਵਜੋਂ ਟੋਰਾਂਟੋ ਵਾਪਸ ਆ ਗਿਆ ਅਤੇ ਜੈਜ਼ ਕਲੱਬਾਂ ਵਿੱਚ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ। ਉਸਨੇ 1999 ਵਿੱਚ ਆਪਣੀ ਪਹਿਲੀ ਐਲਬਮ ਜਾਰੀ ਕੀਤੀ, ਅਤੇ ਜੈਜ਼ ਰਿਪੋਰਟ ਅਵਾਰਡਸ ਦੁਆਰਾ ਸਾਲ ਦਾ 'ਵੋਕਲ ਆਫ ਦ ਈਅਰ' ਚੁਣਿਆ ਗਿਆ। ਉਸਨੇ 1997 ਵਿੱਚ ਥੇਰੇਸਾ ਟੋਵਾ ਦੇ ਨਾਟਕ ਸਟਿਲ ਦ ਨਾਈਟ ਲਈ ਸੰਗੀਤ ਨਿਰਦੇਸ਼ਕ ਅਤੇ ਸੰਗੀਤਕਾਰ ਵਜੋਂ ਡੋਰਾ ਅਵਾਰਡ ਵੀ ਹਾਸਲ ਕੀਤਾ।

ਅਲਕੋਰਨ ਨੇ ਕਈ ਟੈਲੀਵਿਜ਼ਨ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ, ਜਿਸ ਵਿੱਚ ਮਸਟ ਬੀ ਸੈਂਟਾ ਅਤੇ ਦ ਪਿਆਨੋ ਮੈਨਜ਼ ਡਾਟਰ ਸ਼ਾਮਲ ਹਨ।

ਅਲਕੋਰਨ ਕਠਪੁਤਲੀ ਅਤੇ ਨਾਟਕਕਾਰ ਰੌਨੀ ਬਰਕੇਟ ਦਾ ਸਾਥੀ ਹੈ।[1] ਉਸਦੀ ਧੀ, ਕੋਕੋ ਲਵ ਅਲਕੋਰਨ, ਇੱਕ ਮਸ਼ਹੂਰ ਕੈਨੇਡੀਅਨ ਜੈਜ਼ ਅਤੇ ਪੌਪ ਗਾਇਕਾ ਵੀ ਹੈ।

2017[ਸੋਧੋ]

ਜਨਵਰੀ 2017 ਵਿੱਚ ਜੌਨ ਅਲਕੋਰਨ ਨੇ ਡਾਊਨਟਾਊਨ ਟੋਰਾਂਟੋ ਵਿੱਚ 120 ਡਿਨਰ ਵਿੱਚ ਆਪਣੀ "ਸਾਂਗਬੁੱਕ ਸੀਰੀਜ਼" ਦੀ ਹਫ਼ਤਾਵਾਰੀ ਪੇਸ਼ਕਾਰੀ ਸ਼ੁਰੂ ਕੀਤੀ।[2]

ਡਿਸਕੋਗ੍ਰਾਫੀ[ਸੋਧੋ]

  • ਹੰਟਡ (1999)
  • ਕੁਆਇਟ ਨਾਇਟ (2003)
  • ਫਲਾਇੰਗ ਵਿਦਆਉਟ ਵਿੰਗਜ (2015)

ਹਵਾਲੇ[ਸੋਧੋ]

  1. Grace, Gillian (September 2007). "Home at last", Toronto Life 41 (9): 55–65.
  2. "ਪੁਰਾਲੇਖ ਕੀਤੀ ਕਾਪੀ". Archived from the original on 2020-05-08. Retrieved 2022-02-23. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ[ਸੋਧੋ]