ਨਿਊ ਬਰੰਸਵਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਿਊ ਬਰੰਸਵਿਕ
Nouveau-Brunswick
ਝੰਡਾ ਕੁਲ-ਚਿੰਨ੍ਹ
ਮਾਟੋ: ਲਾਤੀਨੀ: Spem reduxit
("ਉਮੀਦ ਬਹਾਲ")
ਰਾਜਧਾਨੀ ਫ਼ਰੈਡਰਿਕਟਨ
ਸਭ ਤੋਂ ਵੱਡਾ ਸ਼ਹਿਰ ਸੇਂਟ ਜਾਨ[1]
ਸਭ ਤੋਂ ਵੱਡਾ ਮਹਾਂਨਗਰ ਵਡੇਰਾ ਮਾਂਕਟਨ[2]
ਅਧਿਕਾਰਕ ਭਾਸ਼ਾਵਾਂ ਅੰਗਰੇਜ਼ੀ, ਫ਼ਰਾਂਸੀਸੀ
ਵਾਸੀ ਸੂਚਕ ਨਿਊ ਬਰੰਸਵਿਕੀ; ਵਿਕਰ (ਬੋਲਚਾਲੀ)[3]
ਸਰਕਾਰ
ਕਿਸਮ ਸੰਵਿਧਾਨਕ ਬਾਦਸ਼ਾਹੀ
ਲੈਫਟੀਨੈਂਟ ਗਵਰਨਰ ਗਰੇਡਨ ਨਿਕੋਲਾਸ
ਮੁਖੀ ਡੇਵਿਡ ਐਲਵਰਡ (PC)
ਵਿਧਾਨ ਸਭਾ ਨਿਊ ਬਰੰਸਵਿਕ ਦੀ ਵਿਧਾਨ ਸਭਾ
ਸੰਘੀ ਪ੍ਰਤੀਨਿਧਤਾ (ਕੈਨੇਡੀਆਈ ਸੰਸਦ ਵਿੱਚ)
ਸਦਨ ਦੀਆਂ ਸੀਟਾਂ 10 of 308 (3.2%)
ਸੈਨੇਟ ਦੀਆਂ ਸੀਟਾਂ 10 of 105 (9.5%)
ਮਹਾਂਸੰਘ 1 ਜੁਲਾਈ 1867 (ਪਹਿਲਾ, ਓਂ., ਕੇ., ਨੋ.ਸ. ਸਮੇਤ)
ਖੇਤਰਫਲ  11ਵਾਂ ਦਰਜਾ
ਕੁੱਲ 72,908 km2 (28,150 sq mi)
ਥਲ 71,450 km2 (27,590 sq mi)
ਜਲ (%) 1,458 km2 (563 sq mi) (2%)
ਕੈਨੇਡਾ ਦਾ ਪ੍ਰਤੀਸ਼ਤ 0.7% of 9,984,670 km2
ਅਬਾਦੀ  8ਵਾਂ ਦਰਜਾ
ਕੁੱਲ (2011) 7,51,171 [4]
ਘਣਤਾ (2011) 10.51/km2 (27.2/sq mi)
GDP  8ਵਾਂ ਦਰਜਾ
ਕੁੱਲ (2009) $27.497 ਬਿਲੀਅਨ[5]
ਪ੍ਰਤੀ ਵਿਅਕਤੀ C$33,664 (12ਵਾਂ)
ਛੋਟੇ ਰੂਪ
ਡਾਕ-ਸਬੰਧੀ NB
ISO 3166-2 CA-NB
ਸਮਾਂ ਜੋਨ UTC-4
ਡਾਕ ਕੋਡ ਅਗੇਤਰ E
ਫੁੱਲ ਜਾਮਨੀ ਵੈਂਗਣੀ
ਦਰਖ਼ਤ ਬਲਸਾਮ ਕੇਲੋਂ
ਪੰਛੀ ਕਾਲੀ ਟੋਪੀ ਵਾਲੀ ਚਿਕਾਡੀ
ਵੈੱਬਸਾਈਟ www.gnb.ca
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ
ਨਿਊ ਬਰੰਸਵਿਕ

ਨਿਊ ਬਰੰਸਵਿਕ (ਫ਼ਰਾਂਸੀਸੀ: Nouveau-Brunswick; ਉਚਾਰਨ: [nu.vo.bʁœn.swik], ਕੇਬੈਕ ਫ਼ਰਾਂਸੀਸੀ ਉੱਚਾਰਨ: [nu.vo.bʁɔn.zwɪk] ( ਸੁਣੋ)) ਕੈਨੇਡਾ ਦੇ ਤਿੰਨ ਸਮੁੰਦਰੀ ਸੂਬਿਆਂ ਵਿੱਚੋਂ ਇੱਕ ਹੈ ਅਤੇ ਇਸ ਸੰਘ ਦਾ ਇੱਕੋ-ਇੱਕ ਸੰਵਿਧਾਨਕ ਦੁਭਾਸ਼ੀਆ (ਅੰਗਰੇਜ਼ੀ-ਫ਼ਰਾਂਸੀਸੀ) ਸੂਬਾ ਹੈ।[6] ਫ਼ਰੈਕਡਰਿਕਟਨ ਇਹਦੀ ਰਾਜਧਾਨੀ ਅਤੇ ਸੇਂਟ ਜਾਨ ਸਭ ਤੋਂ ਵੱਡਾ ਸ਼ਹਿਰ ਹੈ। 2011 ਵਿੱਚ ਇਹਦੀ ਅਬਾਦੀ 751,171 ਮੰਨੀ ਗਈ ਸੀ ਜਿਸ ਵਿੱਚੋਂ ਬਹੁਤੀ ਅੰਗਰੇਜ਼ੀ-ਭਾਸ਼ੀ ਹੈ ਪਰ ਇੱਥੇ ਫ਼ਰਾਂਸੀਸੀ-ਭਾਸ਼ੀ ਘੱਟ-ਗਿਣਤੀ ਭਾਈਚਾਰਾ ਵੀ ਕਾਫ਼ੀ ਵੱਡਾ (ਲਗਭਗ 33%) ਹੈ।

ਹਵਾਲੇ[ਸੋਧੋ]