ਜੌਹਨ ਅਲਕੋਰਨ (ਗਾਇਕ)
ਜੋਹਨ ਅਲਕੋਰਨ | |
---|---|
ਜਾਣਕਾਰੀ | |
ਜਨਮ | ਟੋਰਾਂਟੋ, ਓਂਟਾਰੀਓ, ਕੈਨੇਡਾ |
ਵੰਨਗੀ(ਆਂ) | ਜੈਜ਼ ਪੋਪ ਸਟੈਂਡਰਜ |
ਕਿੱਤਾ | ਗਾਇਕ ਪਿਆਨੋ-ਵਾਦਕ ਗੀਤਕਾਰ |
ਸਾਜ਼ | ਵੋਕਲਜ ਪਿਆਨੋ |
ਸਾਲ ਸਰਗਰਮ | 1990–ਮੌਜੂਦਾ |
ਵੈਂਬਸਾਈਟ | JohnAlcorn.com |
ਜੌਹਨ ਅਲਕੋਰਨ ਇੱਕ ਕੈਨੇਡੀਅਨ ਜੈਜ਼ ਗਾਇਕ ਹੈ, ਜੋ ਟੋਰਾਂਟੋ ਜੈਜ਼ ਸੀਨ ਵਿੱਚ ਸਰਗਰਮ ਹੈ।
ਜੀਵਨੀ
[ਸੋਧੋ]ਜੌਹਨ ਟੋਰਾਂਟੋ, ਓਨਟਾਰੀਓ ਵਿੱਚ ਪੈਦਾ ਹੋਇਆ ਅਤੇ ਤ੍ਰਿਨੀਦਾਦ, ਨੋਵਾ ਸਕੋਸ਼ੀਆ, ਨਿਊ ਬਰੰਜ਼ਵਿਕ ਅਤੇ ਨਿਊ ਹੈਂਪਸ਼ਾਇਰ ਵਿੱਚ ਉਸਦੀ ਪਰਵਰਿਸ਼ ਹੋਈ, ਉਹ ਇੱਕ ਬਾਲਗ ਵਜੋਂ ਟੋਰਾਂਟੋ ਵਾਪਸ ਆ ਗਿਆ ਅਤੇ ਜੈਜ਼ ਕਲੱਬਾਂ ਵਿੱਚ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ। ਉਸਨੇ 1999 ਵਿੱਚ ਆਪਣੀ ਪਹਿਲੀ ਐਲਬਮ ਜਾਰੀ ਕੀਤੀ, ਅਤੇ ਜੈਜ਼ ਰਿਪੋਰਟ ਅਵਾਰਡਸ ਦੁਆਰਾ ਸਾਲ ਦਾ 'ਵੋਕਲ ਆਫ ਦ ਈਅਰ' ਚੁਣਿਆ ਗਿਆ। ਉਸਨੇ 1997 ਵਿੱਚ ਥੇਰੇਸਾ ਟੋਵਾ ਦੇ ਨਾਟਕ ਸਟਿਲ ਦ ਨਾਈਟ ਲਈ ਸੰਗੀਤ ਨਿਰਦੇਸ਼ਕ ਅਤੇ ਸੰਗੀਤਕਾਰ ਵਜੋਂ ਡੋਰਾ ਅਵਾਰਡ ਵੀ ਹਾਸਲ ਕੀਤਾ।
ਅਲਕੋਰਨ ਨੇ ਕਈ ਟੈਲੀਵਿਜ਼ਨ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ, ਜਿਸ ਵਿੱਚ ਮਸਟ ਬੀ ਸੈਂਟਾ ਅਤੇ ਦ ਪਿਆਨੋ ਮੈਨਜ਼ ਡਾਟਰ ਸ਼ਾਮਲ ਹਨ।
ਅਲਕੋਰਨ ਕਠਪੁਤਲੀ ਅਤੇ ਨਾਟਕਕਾਰ ਰੌਨੀ ਬਰਕੇਟ ਦਾ ਸਾਥੀ ਹੈ।[1] ਉਸਦੀ ਧੀ, ਕੋਕੋ ਲਵ ਅਲਕੋਰਨ, ਇੱਕ ਮਸ਼ਹੂਰ ਕੈਨੇਡੀਅਨ ਜੈਜ਼ ਅਤੇ ਪੌਪ ਗਾਇਕਾ ਵੀ ਹੈ।
2017
[ਸੋਧੋ]ਜਨਵਰੀ 2017 ਵਿੱਚ ਜੌਨ ਅਲਕੋਰਨ ਨੇ ਡਾਊਨਟਾਊਨ ਟੋਰਾਂਟੋ ਵਿੱਚ 120 ਡਿਨਰ ਵਿੱਚ ਆਪਣੀ "ਸਾਂਗਬੁੱਕ ਸੀਰੀਜ਼" ਦੀ ਹਫ਼ਤਾਵਾਰੀ ਪੇਸ਼ਕਾਰੀ ਸ਼ੁਰੂ ਕੀਤੀ।[2]
ਡਿਸਕੋਗ੍ਰਾਫੀ
[ਸੋਧੋ]- ਹੰਟਡ (1999)
- ਕੁਆਇਟ ਨਾਇਟ (2003)
- ਫਲਾਇੰਗ ਵਿਦਆਉਟ ਵਿੰਗਜ (2015)
ਹਵਾਲੇ
[ਸੋਧੋ]- ↑ Grace, Gillian (September 2007). "Home at last", Toronto Life 41 (9): 55–65.
- ↑ "ਪੁਰਾਲੇਖ ਕੀਤੀ ਕਾਪੀ". Archived from the original on 2020-05-08. Retrieved 2022-02-23.
{{cite web}}
: Unknown parameter|dead-url=
ignored (|url-status=
suggested) (help)