ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/26 ਸਤੰਬਰ
ਦਿੱਖ
- 1888 – ਅੰਗਰੇਜ਼ੀ ਕਵੀ, ਪ੍ਰਕਾਸ਼ਕ, ਨਾਟਕਕਾਰ ਟੀ ਐਸ ਈਲੀਅਟ ਦਾ ਜਨਮ।
- 1914 – ਕਾਮਾਗਾਟਾਮਾਰੂ ਬਿਰਤਾਂਤ ਦਾ ਜਹਾਜ ਦੋ ਮਹੀਨੇ ਦੇ ਸਫ਼ਰ ਮਗਰੋਂ ਕਿਲਪੀ ਪਹੁੰਚਿਆ।
- 1923 – ਹਿੰਦੀ ਫਿਲਮਾਂ ਦਾ ਅਦਾਕਾਰ ਦੇਵ ਆਨੰਦ ਦਾ ਜਨਮ।
- 1932 – ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਜਨਮ।
- 1960 – ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇਦਾਰ ਰਿਚਰਡ ਨਿਕਸਨ ਅਤੇ ਜੇ.ਐਫ਼ ਕੈਨੇਡੀ ਵਿੱਚ ਟੀਵੀ 'ਤੇ ਪਹਿਲਾ ਡੀਬੇਟ ਸ਼ਿਕਾਗੋ ਵਿੱਚ ਹੋਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 25 ਸਤੰਬਰ • 26 ਸਤੰਬਰ • 27 ਸਤੰਬਰ
- 1989 – ਸੰਗੀਤ ਦੀਆਂ ਮਿੱਠੀਆਂ ਧੁਨਾਂ ਨਾਲ ਸਰੋਤਿਆਂ ਨੂੰ ਮਦਹੋਸ਼ ਕਰਨ ਵਾਲੇ ਹੇਮੰਤ ਕੁਮਾਰ ਦਾ ਦਿਹਾਂਤ।