ਸਮੱਗਰੀ 'ਤੇ ਜਾਓ

25 ਸਤੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
<< ਸਤੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
12345
6789101112
13141516171819
20212223242526
27282930  
2026

25 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 268ਵਾਂ (ਲੀਪ ਸਾਲ ਵਿੱਚ 269ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 97 ਦਿਨ ਬਾਕੀ ਹਨ।

ਵਾਕਿਆ

[ਸੋਧੋ]
  • 1639 ਅਮਰੀਕਾ ਵਿੱਚ ਪਹਿਲੀ ਪਿਰਟਿੰਗ ਪ੍ਰੈਸ ਲਗੀ।
  • 1818 ਕਿਸੇ ਮਨੁੱਖ ਦਾ ਖੂਨ ਹੋਰ ਦੂਜੇ ਮਨੁੱਖ ਨੂੰ ਲਾਇਆ ਗਿਆ।
  • 1844 ਕਨੈਡਾ ਤੇ ਅਮਰੀਕਾ ਵਿੱਚ ਪਹਿਲਾ ਕੌਮਾਤਰੀ ਕਿਰਕਿਟ ਮੈਚ ਹੋਇਆ, ਜਿਸ ਵਿੱਚ ਕਨੈਡਾ 23 ਦੌੜਾਂ ਨਾਲ ਜੇਤੂ ਰਿਹਾ।
  • 1846 ਅਮਰੀਕਾ ਨੇ ਮੈਕਸੀਕੋ ਸ਼ਹਿਰ 'ਤੇ ਕਬਜ਼ਾ ਕੀਤਾ।
  • 1937 ਦੂਸਰਾ ਚੀਨ-ਜਾਪਾਨ ਯੁੱਧ: ਚੀਨ ਨੂੰ ਥੋੜੀ ਪਰ ਪ੍ਰਭਾਵਸ਼ਾਲੀ ਸਫਲਤਾ ਮਿਲੀ।
  • 1985 ਅਸੈਂਬਲੀ ਵੋਟਾਂ ਪਈਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣੇ।

ਜਨਮ

[ਸੋਧੋ]
ਤਸਵੀਰ:Abul ala maududi.jpg
ਅਬੁਲ ਅਲਾ ਮੌਦੂਦੀ

ਦਿਹਾਂਤ

[ਸੋਧੋ]