ਜੇ.ਐਫ਼ ਕੈਨੇਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜੌਨ ਐੱਫ ਕੈਨੇਡੀ
John F. Kennedy, White House color photo portrait.jpg
ਸੰਯੁਕਤ ਰਾਜ ਦਾ 35ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
20 ਜਨਵਰੀ 1961 – 22 ਨਵੰਬਰ 1963
ਮੀਤ ਪਰਧਾਨ ਲਿੰਡਨ ਬੀ. ਜੋਨਸਨ
ਸਾਬਕਾ Dwight D. Eisenhower
ਸਫ਼ਲ ਲਿੰਡਨ ਬੀ. ਜੋਨਸਨ
ਮੈਸਾਚੂਸਟਸ ਤੋਂ
ਯੂਨਾਈਟਡ ਸਟੇਟਸ ਦੇ ਸੈਨੇਟਰ
ਦਫ਼ਤਰ ਵਿੱਚ
3 ਜਨਵਰੀ 1953 – 22 ਦਸੰਬਰ 1960
ਸਾਬਕਾ Henry Cabot Lodge, Jr.
ਸਫ਼ਲ Benjamin A. Smith II
ਯੂ.ਐਸ. ਨੁਮਾਇੰਦਿਆਂ ਦੀ ਸਭਾ ਦੇ ਮੈਂਬਰ
ਮੈਸਾਚੂਸਟਸ's ਵਲੋਂ 11ਵਾਂ ਜ਼ਿਲ੍ਹਾ
ਦਫ਼ਤਰ ਵਿੱਚ
3 ਜਨਵਰੀ 1947 – 3 ਜਨਵਰੀ 1953
ਸਾਬਕਾ James Michael Curley
ਸਫ਼ਲ Tip O'Neill
ਪਰਸਨਲ ਜਾਣਕਾਰੀ
ਜਨਮ J ਜੌਨ ਫਿਜ਼ਰਾਲਡ ਕੈਨੇਡੀ
29 ਮਈ 1917(1917-05-29)
ਬਰੁੱਕਲਾਈਨ, ਮੈਸਾਚੂਸਟਸ, ਯੂ ਐੱਸ
ਮੌਤ 22 ਨਵੰਬਰ 1963(1963-11-22) (ਉਮਰ 46)
ਡਾਲਾਸ, ਟੈਕਸਸ, ਯੂ ਐੱਸ
ਮੌਤ ਦੀ ਵਜ੍ਹਾ Assassinated
ਕਬਰਸਤਾਨ Arlington National Cemetery
ਸਿਆਸੀ ਪਾਰਟੀ Democratic
ਸਪਾਉਸ Jacqueline Bouvier
(m. 1953–63; his death)
ਤੱਲਕ
ਸੰਤਾਨ
ਮਾਪੇ Joseph P. Kennedy, Sr.
Rose Kennedy
ਅਲਮਾ ਮਾਤਰ ਹਾਰਵਰਡ ਯੂਨੀਵਰਸਿਟੀ (S.B.)
ਪ੍ਰੋਫੈਸ਼ਨ ਸਿਆਸਤਦਾਨ
ਇਨਾਮ
ਦਸਤਖ਼ਤ Cursive signature in ink
ਮਿਲਟ੍ਰੀ ਸਰਵਸ
ਵਫ਼ਾ ਫਰਮਾ:ਦੇਸ਼ ਸਮੱਗਰੀ United States of America
ਸਰਵਸ/ਸ਼ਾਖ  United States Navy
ਸਰਵਸ ਵਾਲੇ ਸਾਲ 1941–1945
ਰੈਂਕ US-O3 insignia.svg Lieutenant
ਯੂਨਿਟ Motor Torpedo Boat PT-109
ਜੰਗਾਂ/ਯੁੱਧ ਦੂਜਾ ਵਿਸ਼ਵ ਯੁੱਧ
Solomon Islands campaign

ਜਾਨ ਫਿਟਜਗੇਰਾਲਡ ਜੈਕ ਕੇਨੇਡੀ (ਅੰਗਰੇਜ਼ੀ: John Fitzgerald Jack Kennedy) ਅਮਰੀਕਾ ਦੇ 35ਵੇਂ ਰਾਸ਼ਟਰਪਤੀ ਸਨ, ਜਿਹਨਾਂ ਨੇ 1961 ਵਿੱਚ ਸ਼ਾਸਨ ਸੰਭਾਲਿਆ ਸੀ। ਇਸ ਦੌਰਾਨ 1963 ਵਿੱਚ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਕੈਨੇਡੀ ਦੇ ਸ਼ਾਸ਼ਨ ਦੌਰਾਨ ਕਿਊਬਾਈ ਮਿਜ਼ਾਈਲ ਸੰਕਟ, ਬੇ ਆਫ ਪਿਗਸ ਤੇ ਹਮਲਾ, ਪ੍ਰਮਾਣੂ ਟੈਸਟ ਰੋਕੂ ਸੰਧੀ, ਪੀਸ ਕੋਰਪ ਦੀ ਸਥਾਪਨਾ, ਸਪੇਸ ਦੌੜ, ਬਰਲਿਨ ਦੀਵਾਰ ਦੀ ਉਸਾਰੀ, ਅਫ਼ਰੀਕੀ-ਅਮਰੀਕੀ ਨਾਗਰਿਕ ਅਧਿਕਾਰ ਅੰਦੋਲਨ (1954–68) ਅਤੇ ਡਿਸਟ੍ਰਿਕਟ ਆਫ਼ ਕੋਲੰਬਿਆ ਵਿੱਚ ਮੌਤ ਦੀ ਸਜ਼ਾ ਨੂੰ ਖ਼ਾਰਿਜ ਕਰਨਾ ਆਦਿ ਕੰਮ ਕੀਤੇ ਗਏ। ਉਹ ਵੀਅਤਨਾਮ ਵਿੱਚ ਅਮਰੀਕਾ ਦੀ ਮੌਜੂਦਗੀ ਦੇ ਹੱਕ ਵਿੱਚ ਨਹੀਂ ਸੀ ਅਤੇ ਉੱਥੇ 16,000 ਤੋਂ ਜਿਆਦਾ ਸੈਨਿਕ ਨਹੀਂ ਭੇਜਣਾ ਚਾਹੁੰਦਾ ਸੀ। ਜਦਕਿ ਉਸਤੋਂ ਅਗਲੇ ਅਹੁੱਦੇਦਾਰ ਲਿੰਡਨ ਜੋਨਸਨ ਨੇ 1968ਈ. ਵਿੱਚ ਵੀਅਤਨਾਮ ਵਿੱਚ 5,36,000 ਸਿਪਾਹੀ ਭੇਜੇ ਸਨ।

ਕੈਨੇਡੀ ਦੇ ਸਾਸ਼ਨ ਦੇ ਸਮੇਂ ਵਿੱਚ ਕਮਿਊਨਿਸਟ ਰਾਜਾਂ ਦਾ ਕਾਫੀ ਬੋਲਬਾਲਾ ਸੀ, ਖਾਸ ਕਰਕੇ ਕਿਊਬਾ ਦਾ।

ਹਵਾਲੇ[ਸੋਧੋ]

  1. "John F. Kennedy Miscellaneous Information". John F. Kennedy Presidential Library & Museum. Retrieved February 22, 2012.