ਨਵਰਾਤਰਾ ਅਖੰਡ ਜੋਤੀ
ਨਵਰਾਤਰਾ ਅਖੰਡ ਜੋਤੀ (ਅਖੰਡ ਜੋਤ, ਅਖੰਡ ਜੋਤੀ, ਜੋਤ, ਜੋਤੀ, ਮਾਤਾ ਕੀ ਜੋਤੀ) ਇੱਕ ਤੇਲ ਦਾ ਦੀਵਾ ਹੈ ਜੋ ਬ੍ਰਹਮ ਦੇਵੀ (ਦੁਰਗਾ) ਦੇ ਸਨਮਾਨ ਵਿੱਚ ਨਵਰਾਤਰੀ ਦੇ ਤਿਉਹਾਰ 'ਤੇ 9-10 ਦਿਨ ਲਗਾਤਾਰ ਬਲਦਾ ਹੈ। ਇੱਕ ਜੋਤੀ ਪੂਜਾ ਦਾ ਇੱਕ ਜ਼ਰੂਰੀ ਹਿੱਸਾ ਹੈ, ਖਾਸ ਕਰਕੇ ਆਰਤੀ (ਹਿੰਦੂ ਧਰਮ) ਵਿੱਚ ਇਸਦਾ ਬਹੁਤ ਮਹਤੱਵ ਹੈ।[1]
ਜੋਤੀ
[ਸੋਧੋ]ਜੋਤੀ ਇੱਕ ਪਵਿੱਤਰ ਲਾਟ ਹੈ ਜੋ ਕਪਾਹ ਦੀਆਂ ਬੱਤੀਆਂ ਅਤੇ ਘਿਓ ਜਾਂ ਸਰ੍ਹੋਂ ਦੇ ਤੇਲ ਨਾਲ ਜਗਾਈ ਜਾਂਦੀ ਹੈ। ਇਹ ਹਿੰਦੂਆਂ ਦੁਆਰਾ ਕੀਤੀ ਜਾਂਦੀ ਭਗਤੀ ਦੀ ਪੂਜਾ ਦੀ ਰਸਮ ਹੈ ਜੋ ਦੇਵਤਿਆਂ ਨੂੰ ਭੇਟ ਕਰਦੇ ਹਨ। ਜੋਤੀ ਬ੍ਰਹਮ ਪ੍ਰਕਾਸ਼ ਦੀ ਪ੍ਰਤੀਨਿਧਤਾ ਅਤੇ ਹਿੰਦੂ ਦੇਵੀ ਦੁਰਗਾ ਸ਼ਕਤੀ ਦਾ ਇੱਕ ਰੂਪ ਵੀ ਹੈ।[2]
ਅਖੰਡ ਜੋਤੀ
[ਸੋਧੋ]ਦੇਵੀ ਦੇ ਸੱਜੇ ਪਾਸੇ ਘਿਓ ਵਾਲਾ ਦੀਵਾ ਰੱਖਣਾ ਚਾਹੀਦਾ ਹੈ ਅਤੇ ਤੇਲ ਵਾਲਾ ਦੀਵਾ ਨੂੰ ਖੱਬੇ ਪਾਸੇ ਰੱਖਣਾ ਚਾਹੀਦਾ ਹੈ।[3][4]
ਹੋਰ
[ਸੋਧੋ]ਬਿਹਾਰ ਵਿੱਚ ਇੱਕ ਦੁਰਗਾ ਮੰਦਿਰ ਹੈ ਜਿੱਥੇ 100 ਸਾਲ ਤੋਂ ਵੱਧ ਸਮੇਂ ਤੋਂ ਲਗਾਤਾਰ ਜੋਤ ਬਲਦੀ ਆ ਰਹੀ ਹੈ।[5]
ਮਾਤਾ ਦੁਰਗਾ ਦੇ ਜਾਗਰਣ ਲਈ ਜਵਾਲਾ ਜੀ ਦੇ ਮੰਦਰ ਤੋਂ ਜੋਤ ਲਿਆਉਣ ਦੀ ਪਰੰਪਰਾ ਹੈ।[6]
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "जानें क्या है नवरात्रि में अखंड ज्योत का महत्व? किन बातों का रखें ख्याल". Zee Madhya Pradesh Chhattisgarh. 2020-10-16. Retrieved 2021-02-23.
- ↑ "Durga signifies the innermost power of consciousness". www.dailyo.in. Retrieved 2021-02-23.
- ↑ Sivkishen (2015-01-23). Kingdom of Shiva (in ਅੰਗਰੇਜ਼ੀ). Diamond Pocket Books Pvt Ltd. ISBN 978-81-288-3028-0.
- ↑ "नवरात्रि 2017: कहीं आप भी तो इस दिशा में नहीं रख रहें अखंड ज्योत, होता है अशुभ". Amar Ujala (in ਹਿੰਦੀ). Retrieved 2021-02-23.
- ↑ "Durga temple where holy flame is burning for 101 years". The Economic Times. Retrieved 2021-02-23.
- ↑ "जानें, क्यों जलती रहती है ज्वाला माता मंदिर में हमेशा ज्योत". www.jagran.com (in ਹਿੰਦੀ). Archived from the original on 2023-03-11. Retrieved 2021-02-23.