ਮੱਮਨ
ਦਿੱਖ
ਮੱਮਨ | |
---|---|
ਪਿੰਡ | |
ਗੁਣਕ: 31°55′17″N 75°06′27″E / 31.921478°N 75.107531°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਗੁਰਦਾਸਪੁਰ |
ਬਲਾਕ | ਬਟਾਲਾ |
ਉੱਚਾਈ | 200 m (700 ft) |
ਆਬਾਦੀ (2011 ਜਨਗਣਨਾ) | |
• ਕੁੱਲ | 1.475 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 143511 |
ਟੈਲੀਫ਼ੋਨ ਕੋਡ | 01871****** |
ਵਾਹਨ ਰਜਿਸਟ੍ਰੇਸ਼ਨ | PB:18 PB:06 |
ਨੇੜੇ ਦਾ ਸ਼ਹਿਰ | ਬਟਾਲਾ |
ਮੱਮਨ ਪਿੰਡ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹਾ ਦੀ ਤਹਿਸੀਲ ਡੇਰਾ ਬਾਬਾ ਨਾਨਕ ਦਾ ਪਿੰਡ ਹੈ। ਬਟਾਲਾ ਤੋਂ 15 ਕਿਲੋਮੀਟਰ ਦੀ ਦੂਰੀ ਤੇ ਅਤੇ ਗੁਰਦਾਸਪੁਰ ਤੋਂ 52 ਕਿਲੋਮੀਟਰ ਦੀ ਦੂਰੀ ਤੇ ਹੈ। ਅਤੇ ਕੌਮਾਂਤਰੀ ਸਰਹੱਦ ਤੋਂ 17 ਕਿਲੋਮੀਟਰ ਦੀ ਦੂਰੀ ਤੇ ਹੈ। ਇਸਦੇ ਨਾਲ ਲਗਦੇ ਪਿੰਡ ਰਾਇਚੱਕ,ਸ਼ਾਹ ਸ਼ਾਮਸ਼,ਕੋਟਲੀ ਸੂਰਤ ਮਲ੍ਹੀ,ਧਿਆਨਪੁਰਾ,ਚਾਨੇਵਾਲ,ਚੰਦੁ ਮੰਜਾ,ਸਰਵਾਲੀ,ਦਾਲਮ ਪਿੰਡ ਹਨ।
ਗੈਲਰੀ
[ਸੋਧੋ]ਹਵਾਲੇ
[ਸੋਧੋ]https://villageinfo.in/punjab/gurdaspur/dera-baba-nanak/maman.html