ਸਮੱਗਰੀ 'ਤੇ ਜਾਓ

ਘਣਗਸ

ਗੁਣਕ: 30°43′54″N 75°56′02″E / 30.731608°N 75.933875°E / 30.731608; 75.933875
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਘਣਗਸ
ਪਿੰਡ
ਘਣਗਸ is located in ਪੰਜਾਬ
ਘਣਗਸ
ਘਣਗਸ
ਪੰਜਾਬ, ਭਾਰਤ ਵਿੱਚ ਸਥਿਤੀ
ਘਣਗਸ is located in ਭਾਰਤ
ਘਣਗਸ
ਘਣਗਸ
ਘਣਗਸ (ਭਾਰਤ)
ਗੁਣਕ: 30°43′54″N 75°56′02″E / 30.731608°N 75.933875°E / 30.731608; 75.933875
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਦੋਰਾਹਾ
ਉੱਚਾਈ
262 m (860 ft)
ਆਬਾਦੀ
 (2011 ਜਨਗਣਨਾ)
 • ਕੁੱਲ2.597
ਭਾਸ਼ਾਵਾਂ
 • ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
141419
ਟੈਲੀਫ਼ੋਨ ਕੋਡ01628******
ਵਾਹਨ ਰਜਿਸਟ੍ਰੇਸ਼ਨPB:55
ਨੇੜੇ ਦਾ ਸ਼ਹਿਰਦੋਰਾਹਾ

ਘਣਗਸ ਪਿੰਡ ਭਾਰਤੀ ਪੰਜਾਬ ਸੂਬੇ ਦੇ ਲੁਧਿਆਣਾ ਜ਼ਿਲ੍ਹਾ ਦੀ ਤਹਿਸੀਲ ਪਾਇਲ ਅਤੇ ਬਲਾਕ ਦੋਰਾਹਾ ਦਾ ਇੱਕ ਪਿੰਡ ਹੈ। ਘਣਗਸ ਲੁਧਿਆਣਾ ਤੋਂ 22 ਕਿਲੋਮੀਟਰ ਦੋਰਾਹਾ ਤੋਂ 9 ਕਿਲੋਮੀਟਰ ਅਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੋਂ 94 ਕਿਲੋਮੀਟਰ ਦੀ ਦੂਰੀ ਤੇ ਪ੍ਰਸਿੱਧ ਗੁਰੂਦੁਆਰਾ ਕਰਮਸਰ ਰਾੜਾ ਸਾਹਿਬ ਦੇ ਬਿਲਕੁਲ ਨਾਲ ਇੱਕ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਪ੍ਰਸਿੱਧ ਪੰਜਾਬੀ ਕਵੀ ਗੁਰਦੇਵ ਸਿੰਘ ਘਣਗਸ ਵੀ ਏਥੋਂ ਦੇ ਜਮਪਲ ਹਨ। ਘਣਗਸ ਦੇ ਨਾਲ ਲਗਦੇ ਪਿੰਡ ਕਟਾਹਰੀ, ਬਿਲਾਸਪੁਰ, ਭੀਖੀ, ਰਾੜਾ, ਘਲੋਟੀ, ਲਾਪਰਾਂ ਹਨ।

ਹਵਾਲੇ

[ਸੋਧੋ]