ਦਿੱਲੀ ਮਹਿਲਾ ਕ੍ਰਿਕਟ ਟੀਮ
ਦਿੱਖ
ਟੀਮ ਜਾਣਕਾਰੀ | |
---|---|
ਸਥਾਪਨਾ | ਅਗਿਆਤਪਹਿਲਾ ਰਿਕਾਰਡ ਮੈਚ: 1974 |
ਘਰੇਲੂ ਮੈਦਾਨ | ਅਰੁਣ ਜੇਤਲੀ ਸਟੇਡੀਅਮ, ਨਵੀਂ ਦਿੱਲੀ |
ਸਮਰੱਥਾ | 55,000 |
ਇਤਿਹਾਸ | |
ਮਹਿਲਾ ਸੀਨੀਅਰ ਇੱਕ ਦਿਨਾ ਟਰਾਫੀ ਜਿੱਤੇ | 1 |
ਮਹਿਲਾ ਸੀਨੀਅਰ ਟੀ20 ਟਰਾਫੀ ਜਿੱਤੇ | 1 |
ਅਧਿਕਾਰਤ ਵੈੱਬਸਾਈਟ: | ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ |
ਦਿੱਲੀ ਮਹਿਲਾ ਕ੍ਰਿਕਟ ਟੀਮ ਇੱਕ ਮਹਿਲਾ ਕ੍ਰਿਕਟ ਟੀਮ ਹੈ ਜੋ ਭਾਰਤੀ ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ ਦੀ ਨੁਮਾਇੰਦਗੀ ਕਰਦੀ ਹੈ। ਇਹ ਟੀਮ ਮਹਿਲਾ ਸੀਨੀਅਰ ਇੱਕ ਦਿਨਾ ਟਰਾਫੀ ਅਤੇ ਮਹਿਲਾ ਸੀਨੀਅਰ ਟੀ-20 ਟਰਾਫੀ ਵਿੱਚ ਹਿੱਸਾ ਲੈਂਦੀ ਹੈ। ਇਸ ਟੀਮ ਨੇ ਦੋਵੇਂ ਟਰਾਫੀਆਂ ਇੱਕ ਵਾਰ ਜਿੱਤੀਆਂ ਹਨ।[1]
ਉੱਘੇ ਖਿਡਾਰੀ
[ਸੋਧੋ]ਮੌਜੂਦਾ ਟੀਮ
[ਸੋਧੋ]- ਲਲਿਤਾ ਸ਼ਰਮਾ
- ਲਤਿਕਾ ਕੁਮਾਰੀ
- ਆਰਤੀ ਧਾਮ
- ਨਿਰੂਪਮਾ ਤੰਵਰ
- ਸੋਨੀ ਆਰੂਸ਼ੀ
- ਕਮਲ ਭਾਬਿਆ (ਵਿਕਟਕੀਪਰ)
- ਸੋਨੀ ਯਾਦਵ
- ਬਬੀਤਾ ਨੇਗੀ (ਕੈਪਟਨ)
- ਪ੍ਰਿਆ ਪੁਨੀਆ
- ਸ਼ਿਲਪਾ ਗੁਪਤਾ
- ਸ਼ਵੇਤਾ ਸਹਿਰਾਵਤ
- ਵੰਦਨਾ ਚਤੁਰਵੇਦੀ
- ਨੇਹਾ ਛਿੱਲਰ
- ਮਨਦੀਪ ਕੌਰ
- ਸੋਨੀਆ ਲੋਹੀਆ
ਸਨਮਾਨ
[ਸੋਧੋ]- ਮਹਿਲਾ ਸੀਨੀਅਰ ਇੱਕ ਦਿਨਾ ਟਰਾਫੀ:
- ਜੇਤੂ (1): 2011–12
- ਉਪਜੇਤੂ (2): 2009–10, 2017–18
- ਮਹਿਲਾ ਸੀਨੀਅਰ ਟੀ20 ਟਰਾਫੀ:
- ਜੇਤੂ (1): 2017–18
- ਉਪਜੇਤੂ (1): 2009–10
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "Delhi Women". CricketArchive. Retrieved 16 January 2022.