ਪ੍ਰਿਆ ਪੁਨੀਆ
ਦਿੱਖ
ਨਿੱਜੀ ਜਾਣਕਾਰੀ | |||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਪ੍ਰਿਆ ਸੁਰੇਂਦਰ ਪੁਨੀਆ | ||||||||||||||||||||||||||||||||||||||||||||||||||||
ਜਨਮ | ਜੈਪੁਰ, ਰਾਜਸਥਾਨ, ਭਾਰਤ | 6 ਅਗਸਤ 1996||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੇ-ਹੱਥ | ||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਰਾਇਟ-ਆਰਮ ਮੀਡੀਅਮ | ||||||||||||||||||||||||||||||||||||||||||||||||||||
ਭੂਮਿਕਾ | ਬੱਲੇਬਾਜ਼ | ||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | |||||||||||||||||||||||||||||||||||||||||||||||||||||
ਰਾਸ਼ਟਰੀ ਟੀਮ | |||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 127) | 9 ਅਕਤੂਬਰ 2019 ਬਨਾਮ ਸਾਉਥ ਅਫਰੀਕਾ | ||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 3 ਨਵੰਬਰ 2019 ਬਨਾਮ ਵੈਸਟਇੰਡੀਜ਼ | ||||||||||||||||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 61) | 6 ਫ਼ਰਵਰੀ 2019 ਬਨਾਮ ਨਿਊਜ਼ੀਲੈਂਡ | ||||||||||||||||||||||||||||||||||||||||||||||||||||
ਆਖ਼ਰੀ ਟੀ20ਆਈ | 10 ਫਰਵਰੀ 2019 ਬਨਾਮ ਨਿਊਜ਼ੀਲੈਂਡ | ||||||||||||||||||||||||||||||||||||||||||||||||||||
ਖੇਡ-ਜੀਵਨ ਅੰਕੜੇ | |||||||||||||||||||||||||||||||||||||||||||||||||||||
| |||||||||||||||||||||||||||||||||||||||||||||||||||||
ਸਰੋਤ: Cricinfo, 1 ਜਨਵਰੀ 2020 |
ਪ੍ਰਿਆ ਪੁਨੀਆ (ਜਨਮ 6 ਅਗਸਤ 1996) ਭਾਰਤੀ ਕ੍ਰਿਕਟ ਖਿਡਾਰੀ ਹੈ।[1] ਦਸੰਬਰ 2018 ਵਿੱਚ ਉਸ ਨੂੰ ਨਿਊਜ਼ੀਲੈਂਡ ਖਿਲਾਫ਼ ਲੜੀ ਲਈ ਭਾਰਤ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।[2] ਉਸਨੇ ਮਹਿਲਾ ਟੀ -20 ਅੰਤਰਰਾਸ਼ਟਰੀ ਕ੍ਰਿਕਟ ਮੈਚ ਨਾਲ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ 6 ਫਰਵਰੀ 2019 ਨੂੰ ਨਿਊਜ਼ੀਲੈਂਡ ਮਹਿਲਾ ਟੀਮ ਵਿਰੁੱਧ ਖੇਡ ਕੇ ਕੀਤੀ ਸੀ।[3]
ਸਤੰਬਰ 2019 ਵਿੱਚ ਉਸ ਨੂੰ ਦੱਖਣੀ ਅਫ਼ਰੀਕਾ ਖ਼ਿਲਾਫ਼ ਲੜੀ ਲਈ ਭਾਰਤ ਦੀ ਮਹਿਲਾ ਇੱਕ ਰੋਜ਼ਾ ਕੌਮਾਂਤਰੀ (ਡਬਲਯੂ.ਓ.ਡੀ.ਆਈ.) ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।[4] ਉਸਨੇ 9 ਅਕਤੂਬਰ 2019 ਨੂੰ ਦੱਖਣੀ ਅਫ਼ਰੀਕਾ ਦੇ ਵਿਰੁੱਧ ਭਾਰਤ ਲਈ ਆਪਣੀ ਡਬਲਿਊ.ਓ.ਡੀ.ਆਈ.ਦੀ ਸ਼ੁਰੂਆਤ ਕੀਤੀ ਸੀ।[5]
ਹਵਾਲੇ
[ਸੋਧੋ]- ↑ "Priya Punia". ESPN Cricinfo. Retrieved 6 February 2019.
- ↑ "Veda Krishnamurthy dropped, Priya Punia called up for New Zealand tour". ESPN Cricinfo. Retrieved 21 December 2018.
- ↑ "1st T20I (D/N), India Women tour of New Zealand at Wellington, Feb 6 2019". ESPN Cricinfo. Retrieved 6 February 2019.
- ↑ "Fifteen-year-old Shafali Verma gets maiden India call-up". ESPN Cricinfo. Retrieved 5 September 2019.
- ↑ "1st ODI, South Africa Women tour of India at Vadodara, Oct 9 2019". ESPN Cricinfo. Retrieved 9 October 2019.