ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/27 ਅਗਸਤ
ਦਿੱਖ
- 1859 – ਪੈਟਰੋਲੀਅਮ ਦੀ ਖੌਜ ਹੋਈ ਅਤੇ ਦੁਨੀਆ ਦਾ ਪਹਿਲਾ ਖੁਹ ਸਫਲਤਾਪੁਰਵਕ ਚਾਲੂ ਹੋਇਆ।
- 1908 – ਕ੍ਰਿਕਟਰ ਡਾਨਲਡ ਬਰੈਡਮੈਨ ਦਾ ਜਨਮ।
- 1925 – ਪੰਜਾਬੀ ਚਿੰਤਕ, ਨਵਅਧਿਆਤਮਵਾਦੀ ਕਵੀ ਜਸਵੰਤ ਸਿੰਘ ਨੇਕੀ ਦਾ ਜਨਮ।
- 1964 – ਪੰਜਾਬੀ ਕਵੀ ਅਤੇ ਸਾਹਿਤਕ ਸੰਪਾਦਕ ਅਮਰਜੀਤ ਕੌਂਕੇ ਦਾ ਜਨਮ।
- 1972 – ਪਹਿਲਵਾਨ ਅਤੇ ਅਦਾਕਾਰ ਦ ਗਰੇਟ ਖਲੀ ਦਾ ਜਨਮ।
- 1976 – ਭਾਰਤੀ ਗਾਇਕ ਮੁਕੇਸ਼ ਦਾ ਦਿਹਾਂਤ।