ਡਾਨਲਡ ਬਰੈਡਮੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸਰ ਡਾਨਲਡ ਬਰੈਡਮੈਨ
DonaldBradman.jpg
ਨਿੱਜੀ ਜਾਣਕਾਰੀ
ਪੂਰਾ ਨਾਂਮ ਡਾਨਲਡ ਜਾਰਜ ਬਰੈਡਮੈਨ
ਜਨਮ 27 ਅਗਸਤ 1908(1908-08-27)
ਨਿਊ ਸਾਉਥ ਵੇਲਜ਼, ਆਸਟਰੇਲੀਆ
ਮੌਤ 25 ਫ਼ਰਵਰੀ 2001(2001-02-25) (ਉਮਰ 92)
ਸਾਉਥ ਆਸਟਰੇਲੀਆ, ਆਸਟਰੇਲੀਆ
ਛੋਟਾ ਨਾਂਮ The Don, The Boy from Bowral, Braddles
ਬੱਲੇਬਾਜ਼ੀ ਦਾ ਅੰਦਾਜ਼ ਖੱਬਚੀ
ਗੇਂਦਬਾਜ਼ੀ ਦਾ ਅੰਦਾਜ਼ Right-arm leg break
ਭੂਮਿਕਾ Batsman
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 124) 30 ਨਵੰਬਰ 1928 v ਇੰਗਲੈਂਡ
ਆਖ਼ਰੀ ਟੈਸਟ 18 ਅਗਸਤ 1948 v ਇੰਗਲੈਂਡ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲ ਟੀਮ
1927–34 ਨਿਊ ਸਾਊਥ ਵੇਲਜ਼
1935–49 ਦੱਖਣ ਆਸਟ੍ਰੇਲੀਆ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਪਹਿਲੇ ਦਰਜੇ ਦੀ ਕ੍ਰਿਕਟ
ਮੈਚ 52 234
ਦੌੜਾਂ 6,996 28,067
ਬੱਲੇਬਾਜ਼ੀ ਔਸਤ 99.94 95.14
100/50 29/13 117/69
ਸ੍ਰੇਸ਼ਠ ਸਕੋਰ 334 452*
ਗੇਂਦਾਂ ਪਾਈਆਂ 160 2114
ਵਿਕਟਾਂ 2 36
ਗੇਂਦਬਾਜ਼ੀ ਔਸਤ 36.00 37.97
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 1/8 3/35
ਕੈਚਾਂ/ਸਟੰਪ 32/– 131/1
ਸਰੋਤ: Cricinfo, 16 August 2007

ਸਰ ਡਾਨਲਡ ਜਾਰਜ ਬਰੈਡਮੈਨ ਇੱਕ ਆਸਟਰੇਲਿਆਈ ਕ੍ਰਿਕੇਟ ਖਿਡਾਰੀ ਸੀ, ਇਸਨੂੰ ਟੈਸਟ ਕ੍ਰਿਕੇਟ ਦਾ ਸਭ ਤੋਂ ਮਹਾਨ ਖਿਡਾਰੀ ਮੰਨਿਆ ਜਾਂਦਾ ਹੈ। ਇਸ ਦੀ 99.94 ਦੀ ਟੈਸਟ ਬੱਲੇਬਾਜੀ ਔਸਤ ਨੂੰ ਕਿਸੇ ਵੀ ਵੱਡੀ ਖੇਡ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਮੰਨਿਆ ਜਾਂਦਾ ਹੈ।