ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/14 ਸਤੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

14 ਸਤੰਬਰ:

ਰਾਮ ਜੇਠਮਲਾਨੀ
  • 1803 – ਬ੍ਰਿਟਿਸ਼ ਸਾਮਰਾਜ ਨੇ ਸ਼ਾਹ ਆਲਮ ਦੂਜਾ ਦਾ ਰਾਜ ਹਥਿਆ।
  • 1857 – ਅੰਗਰੇਜ਼ ਫ਼ੌਜਾਂ ਨੇ ਤਕਰੀਬਨ ਚਾਰ ਮਹੀਨੇ ਤੱਕ ਦਿੱਲੀ ਨੂੰ ਘੇਰਾ ਪਾਈ ਰੱਖਿਆ ਤੇ ਕਸ਼ਮੀਰੀ ਦਰਵਾਜ਼ਾ ਤੋੜ ਦਿੱਤਾ
  • 1909 – ਕੋਲਕਾਤਾ ਕੌਮੀਅਤ ਭਾਰਤੀ ਕਿੱਤਾ ਲੇਖਕ ਸੁਬੋਧ ਘੋਸ਼ ਦ ਜਨਮ।
  • 1923 – ਭਾਰਤ ਦੇ ਮਸ਼ਹੂਰ ਵਕੀਲ ਰਾਮ ਜੇਠਮਲਾਨੀ ਦਾ ਜਨਮ।
  • 1932 – ਪੰਜਾਬ ਦੇ ਬਹੁ-ਪੱਖੀ ਵਿਸ਼ਵਕੋਸ਼ੀ ਪ੍ਰਤਿਭਾ ਦਾ ਧਾਰਨੀ ਹਰਦਿਲਜੀਤ ਸਿੰਘ ਲਾਲੀ ਦਾ ਜਨਮ।
  • 1959ਚੰਦ ਤੇ ਪਹਿਲਾ ਪਹੁੰਚਣ ਵਾਲਾ ਸੋਵੀਅਤ ਰੂਸ ਦਾ ਉਪਗ੍ਰਹਿ ਲੂਨਾ-2 ਚੰਦ ਤੇ ਤਬਾਹ ਹੋਇਆ।

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 13 ਸਤੰਬਰ14 ਸਤੰਬਰ15 ਸਤੰਬਰ