ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/22 ਨਵੰਬਰ
ਦਿੱਖ
- 1819 – ਇੰਗਲਿਸ਼ ਨਾਵਲਕਾਰ ਜਾਰਜ ਐਲੀਅਟ ਦਾ ਜਨਮ।
- 1830 – ਭਾਰਤੀ ਦੀ 1857 ਦਾ ਆਜ਼ਾਦੀ ਸੰਗਰਾਮੀ ਝਲਕਾਰੀ ਬਾਈ ਦਾ ਜਨਮ।
- 1848 – ਚੇਲੀਆਂਵਾਲਾ ਦੀ ਲੜਾਈ ਰਾਮਨਗਰ ਵਿਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਲੜਾਈ ਹੋਈ।
- 1943 – ਫ਼ਰੈਂਕਲਿਨ ਡੀ ਰੂਜ਼ਵੈਲਟ, ਵਿੰਸਟਨ ਚਰਚਿਲ ਅਤੇ ਚਿਆਂਗ-ਕਾਈ-ਸ਼ੇਕ ਕਾਇਰੋ ਵਿਚ ਇਕੱਠੇ ਹੋਏ ਅਤੇ ਜੰਗ ਵਾਸਤੇ ਤਰਕੀਬਾਂ 'ਤੇ ਵਿਚਾਰਾਂ ਕੀਤੀਆਂ।
- 1963 – ਅਮਰੀਕਨ ਰਾਸ਼ਟਰਪਤੀ ਜੇ ਐੱਫ਼ ਕੈਨੇਡੀ ਨੂੰ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ |
- 1967 – ਮਹਾਨ ਸਿੱਖ ਮਾਸਟਰ ਤਾਰਾ ਸਿੰਘ ਦਾ ਦਿਹਾਂਤ।
- 2005 – ਐਂਜਿਲਾ ਮੇਰਕਲ ਜਰਮਨ ਦੀ ਪਹਿਲੀ ਔਰਤ ਚਾਂਸਲਰ ਚੁਣੀ ਗਈ।
- 2006 – ਭਾਰਤੀ ਰਸਾਇਣ ਵਿਗਿਆਨੀ ਅਸੀਮਾ ਚੈਟਰਜੀ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 21 ਨਵੰਬਰ • 22 ਨਵੰਬਰ • 23 ਨਵੰਬਰ