ਸਮੱਗਰੀ 'ਤੇ ਜਾਓ

ਨਿਧੀ ਬੁਲੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਿਧੀ ਬੁਲੇ
ਨਿੱਜੀ ਜਾਣਕਾਰੀ
ਪੂਰਾ ਨਾਮ
ਨਿਧੀ ਅਸ਼ੋਕ ਬੁਲੇ
ਜਨਮ (1986-08-14) 14 ਅਗਸਤ 1986 (ਉਮਰ 38)
ਇੰਦੌਰ, ਭਾਰਤ
ਬੱਲੇਬਾਜ਼ੀ ਅੰਦਾਜ਼ਖੱਬੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਖੱਬੇ-ਹੱਥੀਂ (ਘੱਟ ਗਤੀ ਨਾਲ ਅਰਥਡੌਕਸ)
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 69)8 ਅਗਸਤ 2006 ਬਨਾਮ ਇੰਗਲੈਂਡ
ਪਹਿਲਾ ਓਡੀਆਈ ਮੈਚ (ਟੋਪੀ 82)30 ਜੁਲਾਈ 2006 ਬਨਾਮ ਆਇਰਲੈਂਡ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2009-ਮੱਧ ਪ੍ਰਦੇਸ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ
ਮੈਚ 1 1
ਦੌੜਾਂ 0 -
ਬੱਲੇਬਾਜ਼ੀ ਔਸਤ - -
100/50 -/- -/-
ਸ੍ਰੇਸ਼ਠ ਸਕੋਰ 0* -
ਗੇਂਦਾਂ ਪਾਈਆਂ 72 42
ਵਿਕਟਾਂ 0 1
ਗੇਂਦਬਾਜ਼ੀ ਔਸਤ - 24.00
ਇੱਕ ਪਾਰੀ ਵਿੱਚ 5 ਵਿਕਟਾਂ - -
ਇੱਕ ਮੈਚ ਵਿੱਚ 10 ਵਿਕਟਾਂ - -
ਸ੍ਰੇਸ਼ਠ ਗੇਂਦਬਾਜ਼ੀ 0/43 1/24
ਕੈਚਾਂ/ਸਟੰਪ -/- -/-
ਸਰੋਤ: ਕ੍ਰਿਕਟਅਰਕਾਈਵ, 12 ਸਤੰਬਰ 2009

ਨਿਧੀ ਅਸ਼ੋਕ ਬੁਲੇ (ਹਿੰਦੀ: प्निधि बुले, ਜਨਮ 14 ਅਗਸਤ, 1986 ਨੂੰ ਇੰਦੌਰ ਵਿੱਚ) ਇੱਕ ਭਾਰਤੀ ਟੈਸਟ ਅਤੇ ਓਡੀਆਈ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ।[1] ਘਰੇਲੂ ਕ੍ਰਿਕਟ ਲੀਗ ਵਿੱਚ ਉਹ ਏਅਰ ਇੰਡੀਆ ਦੀ ਕ੍ਰਿਕਟ ਟੀਮ ਵੱਲੋਂ ਖੇਡਦੀ ਹੈ।

ਮੌਜੂਦਾ ਸਮੇਂ ਉਹ ਮੱਧ ਪ੍ਰਦੇਸ਼ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਵੀ ਹੈ।[2]

ਹਵਾਲੇ

[ਸੋਧੋ]
  1. "Nidhi Buley". Cricinfo. Retrieved 2009-09-12.
  2. "WOMEN'S SENIOR team". Archived from the original on 2017-05-31. Retrieved 2017-05-16. {{cite web}}: Unknown parameter |dead-url= ignored (|url-status= suggested) (help)