ਨਿਧੀ ਬੁਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਿਧੀ ਬੁਲੇ
Nidhi Buley at a match.jpg
ਨਿੱਜੀ ਜਾਣਕਾਰੀ
ਪੂਰਾ ਨਾਂਮਨਿਧੀ ਅਸ਼ੋਕ ਬੁਲੇ
ਜਨਮ (1986-08-14) 14 ਅਗਸਤ 1986 (ਉਮਰ 36)
ਇੰਦੌਰ, ਭਾਰਤ
ਬੱਲੇਬਾਜ਼ੀ ਦਾ ਅੰਦਾਜ਼ਖੱਬੂ-ਬੱਲੇਬਾਜ਼
ਗੇਂਦਬਾਜ਼ੀ ਦਾ ਅੰਦਾਜ਼ਖੱਬੇ-ਹੱਥੀਂ (ਘੱਟ ਗਤੀ ਨਾਲ ਅਰਥਡੌਕਸ)
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 69)8 ਅਗਸਤ 2006 v ਇੰਗਲੈਂਡ
ਓ.ਡੀ.ਆਈ. ਪਹਿਲਾ ਮੈਚ (ਟੋਪੀ 82)30 ਜੁਲਾਈ 2006 v ਆਇਰਲੈਂਡ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2009-ਮੱਧ ਪ੍ਰਦੇਸ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ
ਮੈਚ 1 1
ਦੌੜਾਂ 0 -
ਬੱਲੇਬਾਜ਼ੀ ਔਸਤ - -
100/50 -/- -/-
ਸ੍ਰੇਸ਼ਠ ਸਕੋਰ 0* -
ਗੇਂਦਾਂ ਪਾਈਆਂ 72 42
ਵਿਕਟਾਂ 0 1
ਗੇਂਦਬਾਜ਼ੀ ਔਸਤ - 24.00
ਇੱਕ ਪਾਰੀ ਵਿੱਚ 5 ਵਿਕਟਾਂ - -
ਇੱਕ ਮੈਚ ਵਿੱਚ 10 ਵਿਕਟਾਂ - -
ਸ੍ਰੇਸ਼ਠ ਗੇਂਦਬਾਜ਼ੀ 0/43 1/24
ਕੈਚਾਂ/ਸਟੰਪ -/- -/-
ਸਰੋਤ: ਕ੍ਰਿਕਟਅਰਕਾਈਵ, 12 ਸਤੰਬਰ 2009

ਨਿਧੀ ਅਸ਼ੋਕ ਬੁਲੇ (ਹਿੰਦੀ: प्निधि बुले, ਜਨਮ 14 ਅਗਸਤ, 1986 ਨੂੰ ਇੰਦੌਰ ਵਿੱਚ) ਇੱਕ ਭਾਰਤੀ ਟੈਸਟ ਅਤੇ ਓਡੀਆਈ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ।[1] ਘਰੇਲੂ ਕ੍ਰਿਕਟ ਲੀਗ ਵਿੱਚ ਉਹ ਏਅਰ ਇੰਡੀਆ ਦੀ ਕ੍ਰਿਕਟ ਟੀਮ ਵੱਲੋਂ ਖੇਡਦੀ ਹੈ।

ਮੌਜੂਦਾ ਸਮੇਂ ਉਹ ਮੱਧ ਪ੍ਰਦੇਸ਼ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਵੀ ਹੈ।[2]

ਹਵਾਲੇ[ਸੋਧੋ]

  1. "Nidhi Buley". Cricinfo. Retrieved 2009-09-12. 
  2. "WOMEN'S SENIOR team". Archived from the original on 2017-05-31. Retrieved 2017-05-16.