ਇੰਡੀਆ'ਸ ਨੈਕਸਟ ਟੌਪ ਮਾਡਲ (ਸੀਜ਼ਨ 1)
ਦਿੱਖ
ਇੰਡੀਆ'ਸ ਨੈਕਸਟ ਟੌਪ ਮਾਡਲ (ਸੀਜ਼ਨ 1) | |
---|---|
Season 1 | |
ਤਸਵੀਰ:INTM 1Cast.png | |
Country of origin | ਭਾਰਤ |
No. of episodes | 11 |
Release | |
Original network | ਐਮਟੀਵੀ ਇੰਡੀਆ |
Original release | 19 ਜੁਲਾਈ 2015 ਸਤੰਬਰ 27, 2015 | –
Season chronology |
ਇੰਡੀਆ’ਸ ਨੈਕਸਟ ਟੌਪ ਮਾਡਲ (ਸੀਜ਼ਨ 1), ਇੰਡੀਆ’ਸ ਨੈਕਸਟ ਟੌਪ ਮਾਡਲ ਕੜੀ ਦੀ ਪਹਿਲਾ ਸੀਜ਼ਨ ਸੀ। ਇਹ ਐਮਟੀਵੀ ਇੰਡੀਆ ਉੱਪਰ 19 ਜੁਲਾਈ 2015 ਨੂੰ ਸੱਤ ਵਜੇ ਤੋਂ ਪ੍ਰਸਾਰਿਤ ਹੋਣਾ ਸ਼ੁਰੂ ਹੋਇਆ।[1] ਇਸ ਵਿੱਚ 13 ਮਾਡਲਾਂ ਨੂੰ ਪ੍ਰਤੀਭਾਗੀਆਂ ਵਜੋਂ ਚੁਣਿਆ ਗਿਆ ਸੀ ਅਤੇ 18 ਵਰ੍ਹਿਆਂ ਦੀ ਮੁੰਬਈ ਦੀ ਦਾਨਿਆਲ ਕੈਨਟ ਇਸਦੀ ਜੇਤੂ ਰਹੀ।[2] ਉਸਨੂੰ ਜੇਤੂ ਹੋਣ ਦੇ ਨਾਅਤੇ ਮਾਡਲਿੰਗ ਦਾ ਇੱਕ ਸਾਲ ਦਾ ਕਾਂਟਰੈਕਟ ਮਿਲਿਆ ਅਤੇ ਨਾਲ ਹੀ ਉਸਨੂੰ ਫੈਸ਼ਨ ਮੈਗਜ਼ੀਨ ਗਰਾਜ਼ੀਆ ਦੇ ਮੁੱਖ ਪੰਨੇ ਉੱਪਰ ਨਸ਼ਰ ਹੋਣ ਦਾ ਅਵਸਰ ਨਵਾਜ਼ਿਆ ਗਿਆ।
ਕਾਸਟ
[ਸੋਧੋ]ਪ੍ਰਤੀਭਾਗੀ
[ਸੋਧੋ]ਪ੍ਰਤੀਭਾਗੀ[3] | ਉਮਰ | ਕੱਦ | ਪਿਛੋਕੜ | ਬਾਹਰ ਹੋਈ |
ਰੈਂਕ |
---|---|---|---|---|---|
ਸ਼ਿਵਾਨੀ ਰਾਜ |
24 | ਬਰੇਲੀ | ਐਪੀਸੋਡ 2 | 13–11 | |
ਮਹਿਜ਼ਮਾਨ ਮਹਿਲ |
24 | ਮੁੰਬਈ | |||
ਭਕਤੀ ਕੁੰਬਾਵਤ |
25 | ਜੁਨਾਗੜ੍ਹ | |||
ਵਿਸ਼ਾਖਾ ਭਾਰਦਵਾਜ |
23 | ਦਿੱਲੀ | ਐਪੀਸੋਡ 3 | 10 (ਬਾਹਰ ਹੋ) | |
ਨੀਵ ਮਾਰਸੇਲ |
24 | ਗੋਆ | 9 | ||
ਸ੍ਰੀਧੀ ਕੰਦੂਜਾ |
20 | ਅਲਾਹਾਬਾਦ | ਐਪੀਸੋਡ 4 | 8 | |
ਅਨਮ ਸ਼ੇਖ |
22 | ਮੁੰਬਈ | ਐਪੀਸੋਡ 6 | 7 | |
ਮਾਲਵਿਕਾ ਸਿਤਲਾਨੀ |
22 | ਮੁੰਬਈ | ਐਪੀਸੋਡ 7 | 6 | |
ਅਦਿਤੀ ਸ਼ੈਟੀ |
22 | ਮੁੰਬਈ | ਐਪੀਸੋਡ 8 | 5 | |
ਮੋਨਿਕਾ ਗਿੱਲ | 25 | Boston | ਐਪੀਸੋਡ 9 | 4 | |
ਗਲੌਰਿਆ ਟਿਪ |
23 | ਨਾਗਾਲੈਂਡ | ਐਪੀਸੋਡ 11 | 3 | |
ਰੁਸ਼ਾਲੀ ਰਾਜ |
20 | ਦਿੱਲੀ |
2 | ||
ਦਾਨਿਆਲ ਕੈਨਟ | 18 | ਮੁੰਬਈ | 1 |
ਜੱਜ
[ਸੋਧੋ]- ਲੀਜ਼ਾ ਹੇਡਨ – ਮੁੱਖ ਜੱਜ
- ਅਨੁਸ਼ਾ ਡੰਡੇਡਕਰ
- ਡੱਬੂ ਰਤਨਾਨੀ
- ਨੀਰਜ ਗਾਬਾ
ਨਤੀਜਾ ਟੇਬਲ
[ਸੋਧੋ]ਕ੍ਰਮ |
ਐਪੀਸੋਡਸ | |||||||||
---|---|---|---|---|---|---|---|---|---|---|
2 | 3 | 4 | 5 | 6 | 7 | 8 | 9 | 11 | ||
1 | ਰੁਸ਼ਾਲੀ | ਮੋਨਿਕਾ,ਸ੍ਰੀਧੀ | ਦਾਨਿਆਲ | ਰੁਸ਼ਾਲੀ | ਮੋਨਿਕਾ | ਦਾਨਿਆਲ | ਗਲੌਰੀਆ | ਦਾਨਿਆਲ | ਦਾਨਿਆਲ | |
2 | ਅਨਮ | ਅਨਮ | ਅਦਿਤੀ | ਰੁਸ਼ਾਲੀ | ਗਲੌਰੀਆ | ਮੋਨਿਕਾ | ਗਲੌਰੀਆ | ਰੁਸ਼ਾਲੀ | ||
3 | ਦਾਨਿਆਲ | ਗਲੌਰੀਆ | ਮਾਲਵਿਕਾ | ਗਲੌਰੀਆ | ਗਲੌਰੀਆ | ਰੁਸ਼ਾਲੀ | ਰੁਸ਼ਾਲੀ | ਰੁਸ਼ਾਲੀ | ਗਲੌਰੀਆ | |
4 | ਮਾਲਵਿਕਾ |
ਦਾਨਿਆਲ, ਰੁਸ਼ਾਲੀ | ਰੁਸ਼ਾਲੀ | ਦਾਨਿਆਲ | ਦਾਨਿਆਲ | ਅਦਿਤੀ | ਦਾਨਿਆਲ | ਮੋਨਿਕਾ | ||
5 | ਅਦਿਤੀ | ਅਦਿਤੀ | ਮਾਲਵਿਕਾ | ਅਦਿਤੀ | ਮੋਨਿਕਾ | ਅਦਿਤੀ | ||||
6 | ਮੋਨਿਕਾ | ਅਦਿਤੀ, ਅਨਮ |
ਗਲੌਰੀਆ | ਅਨਮ, ਮੋਨਿਕਾ | ਮਾਲਵਿਕਾ | ਮਾਲਵਿਕਾ | ||||
7 | ਵਿਸ਼ਾਖਾ | ਮੋਨਿਕਾ | ਅਨਮ | |||||||
8 | ਨੀਵ | ਮਾਲਵਿਕਾ | ਸ੍ਰੀਧੀ | |||||||
9 | ਸ੍ਰੀਧੀ |
ਨੀਵ | ||||||||
10 | ਗਲੌਰੀਆ | ਵਿਸ਼ਾਖਾ | ||||||||
11 | ਭਕਤੀ ਕੁੰਬਾਵਤ | |||||||||
12 | ||||||||||
13 |
ਹਵਾਲੇ
[ਸੋਧੋ]- ↑ http://bollyspice.com/tresemme-mtv-present-indias-next-top-model/
- ↑ http://timesofindia.indiatimes.com/tv/news/hindi/Mumbai-girl-Danielle-Canute-wins-Indias-Next-Top-Model/articleshow/49151570.cms
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-01-15. Retrieved 2016-09-07.