ਸਮੱਗਰੀ 'ਤੇ ਜਾਓ

ਇੰਡੀਆ'ਸ ਨੈਕਸਟ ਟੌਪ ਮਾਡਲ (ਸੀਜ਼ਨ 1)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇੰਡੀਆ'ਸ ਨੈਕਸਟ ਟੌਪ ਮਾਡਲ
(ਸੀਜ਼ਨ 1)
Season 1
ਤਸਵੀਰ:INTM 1Cast.png
ਸੀਜ਼ਨ 1 ਦੇ ਪ੍ਰਤੀਭਾਗੀ
Country of originਭਾਰਤ
No. of episodes11
Release
Original networkਐਮਟੀਵੀ ਇੰਡੀਆ
Original release19 ਜੁਲਾਈ 2015 (2015-07-19) –
ਸਤੰਬਰ 27, 2015
Season chronology
Next →
Cycle 2

ਇੰਡੀਆ’ਸ ਨੈਕਸਟ ਟੌਪ ਮਾਡਲ (ਸੀਜ਼ਨ 1), ਇੰਡੀਆ’ਸ ਨੈਕਸਟ ਟੌਪ ਮਾਡਲ ਕੜੀ ਦੀ ਪਹਿਲਾ ਸੀਜ਼ਨ ਸੀ। ਇਹ ਐਮਟੀਵੀ ਇੰਡੀਆ ਉੱਪਰ 19 ਜੁਲਾਈ 2015 ਨੂੰ ਸੱਤ ਵਜੇ ਤੋਂ ਪ੍ਰਸਾਰਿਤ ਹੋਣਾ ਸ਼ੁਰੂ ਹੋਇਆ।[1] ਇਸ ਵਿੱਚ 13 ਮਾਡਲਾਂ ਨੂੰ ਪ੍ਰਤੀਭਾਗੀਆਂ ਵਜੋਂ ਚੁਣਿਆ ਗਿਆ ਸੀ ਅਤੇ 18 ਵਰ੍ਹਿਆਂ ਦੀ ਮੁੰਬਈ ਦੀ ਦਾਨਿਆਲ ਕੈਨਟ ਇਸਦੀ ਜੇਤੂ ਰਹੀ।[2] ਉਸਨੂੰ ਜੇਤੂ ਹੋਣ ਦੇ ਨਾਅਤੇ ਮਾਡਲਿੰਗ ਦਾ ਇੱਕ ਸਾਲ ਦਾ ਕਾਂਟਰੈਕਟ ਮਿਲਿਆ ਅਤੇ ਨਾਲ ਹੀ ਉਸਨੂੰ ਫੈਸ਼ਨ ਮੈਗਜ਼ੀਨ ਗਰਾਜ਼ੀਆ ਦੇ ਮੁੱਖ ਪੰਨੇ ਉੱਪਰ ਨਸ਼ਰ ਹੋਣ ਦਾ ਅਵਸਰ ਨਵਾਜ਼ਿਆ ਗਿਆ।

ਕਾਸਟ

[ਸੋਧੋ]

ਪ੍ਰਤੀਭਾਗੀ

[ਸੋਧੋ]
ਪ੍ਰਤੀਭਾਗੀ[3] ਉਮਰ ਕੱਦ ਪਿਛੋਕੜ ਬਾਹਰ ਹੋਈ
ਰੈਂਕ
ਸ਼ਿਵਾਨੀ ਰਾਜ
24 ਬਰੇਲੀ ਐਪੀਸੋਡ 2 13–11
ਮਹਿਜ਼ਮਾਨ ਮਹਿਲ
24 ਮੁੰਬਈ
ਭਕਤੀ ਕੁੰਬਾਵਤ
25 ਜੁਨਾਗੜ੍ਹ
ਵਿਸ਼ਾਖਾ ਭਾਰਦਵਾਜ
23 ਦਿੱਲੀ ਐਪੀਸੋਡ 3 10 (ਬਾਹਰ ਹੋ)
ਨੀਵ ਮਾਰਸੇਲ
24 ਗੋਆ 9
ਸ੍ਰੀਧੀ ਕੰਦੂਜਾ
20 ਅਲਾਹਾਬਾਦ ਐਪੀਸੋਡ 4 8
ਅਨਮ ਸ਼ੇਖ
22 ਮੁੰਬਈ ਐਪੀਸੋਡ 6 7
ਮਾਲਵਿਕਾ ਸਿਤਲਾਨੀ
22 ਮੁੰਬਈ ਐਪੀਸੋਡ 7 6
ਅਦਿਤੀ ਸ਼ੈਟੀ
22 ਮੁੰਬਈ ਐਪੀਸੋਡ 8 5
ਮੋਨਿਕਾ ਗਿੱਲ 25 Boston ਐਪੀਸੋਡ 9 4
ਗਲੌਰਿਆ ਟਿਪ
23 ਨਾਗਾਲੈਂਡ ਐਪੀਸੋਡ 11 3
ਰੁਸ਼ਾਲੀ ਰਾਜ
20 ਦਿੱਲੀ
2
ਦਾਨਿਆਲ ਕੈਨਟ 18 ਮੁੰਬਈ 1

ਜੱਜ

[ਸੋਧੋ]

ਨਤੀਜਾ ਟੇਬਲ

[ਸੋਧੋ]
ਕ੍ਰਮ
ਐਪੀਸੋਡਸ
2 3 4 5 6 7 8 9 11
1 ਰੁਸ਼ਾਲੀ ਮੋਨਿਕਾ,ਸ੍ਰੀਧੀ ਦਾਨਿਆਲ ਰੁਸ਼ਾਲੀ ਮੋਨਿਕਾ ਦਾਨਿਆਲ ਗਲੌਰੀਆ ਦਾਨਿਆਲ ਦਾਨਿਆਲ
2 ਅਨਮ ਅਨਮ ਅਦਿਤੀ ਰੁਸ਼ਾਲੀ ਗਲੌਰੀਆ ਮੋਨਿਕਾ ਗਲੌਰੀਆ ਰੁਸ਼ਾਲੀ
3 ਦਾਨਿਆਲ ਗਲੌਰੀਆ ਮਾਲਵਿਕਾ ਗਲੌਰੀਆ ਗਲੌਰੀਆ ਰੁਸ਼ਾਲੀ ਰੁਸ਼ਾਲੀ ਰੁਸ਼ਾਲੀ ਗਲੌਰੀਆ
4 ਮਾਲਵਿਕਾ
ਦਾਨਿਆਲ, ਰੁਸ਼ਾਲੀ ਰੁਸ਼ਾਲੀ ਦਾਨਿਆਲ ਦਾਨਿਆਲ ਅਦਿਤੀ ਦਾਨਿਆਲ ਮੋਨਿਕਾ
5 ਅਦਿਤੀ ਅਦਿਤੀ ਮਾਲਵਿਕਾ ਅਦਿਤੀ ਮੋਨਿਕਾ ਅਦਿਤੀ
6 ਮੋਨਿਕਾ ਅਦਿਤੀ, ਅਨਮ
ਗਲੌਰੀਆ ਅਨਮ, ਮੋਨਿਕਾ ਮਾਲਵਿਕਾ ਮਾਲਵਿਕਾ
7 ਵਿਸ਼ਾਖਾ ਮੋਨਿਕਾ ਅਨਮ
8 ਨੀਵ ਮਾਲਵਿਕਾ ਸ੍ਰੀਧੀ
9 ਸ੍ਰੀਧੀ
ਨੀਵ
10 ਗਲੌਰੀਆ ਵਿਸ਼ਾਖਾ
11 ਭਕਤੀ ਕੁੰਬਾਵਤ
12
13

ਹਵਾਲੇ

[ਸੋਧੋ]
  1. http://bollyspice.com/tresemme-mtv-present-indias-next-top-model/
  2. http://timesofindia.indiatimes.com/tv/news/hindi/Mumbai-girl-Danielle-Canute-wins-Indias-Next-Top-Model/articleshow/49151570.cms
  3. "ਪੁਰਾਲੇਖ ਕੀਤੀ ਕਾਪੀ". Archived from the original on 2016-01-15. Retrieved 2016-09-07.