ਰੂਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੂਆ ਮਹਾਂਨਗਰੀ ਇਲਾਕਾ
Metropolregion Ruhr
ਜਰਮਨੀ ਵਿੱਚ ਰੂਆ ਮਹਾਂਨਗਰੀ ਇਲਾਕੇ ਦਾ ਨਕਸ਼ਾ
ਜਰਮਨੀ ਵਿੱਚ ਰੂਆ ਮਹਾਂਨਗਰੀ ਇਲਾਕੇ ਦਾ ਨਕਸ਼ਾ
ਦੇਸ਼ ਜਰਮਨੀ
ਰਾਜਫਰਮਾ:Country data ਉੱਤਰੀ ਰਾਈਨ-ਪੱਛਮੀ ਫ਼ਾਲਨ
ਸਭ ਤੋਂ ਵੱਡੇ ਸ਼ਹਿਰਡੌਟਮੁੰਟ
ਐੱਸਨ
ਡੂਇਸਬੁਰਕ
ਬੋਕਮ
ਖੇਤਰ
 • Metro
4,435 km2 (1,712 sq mi)
Highest elevation
441 m (1,447 ft)
Lowest elevation
13 m (43 ft)
ਆਬਾਦੀ
 • ਮੈਟਰੋ
85,72,745
 • ਮੈਟਰੋ ਘਣਤਾ1,646/km2 (4,260/sq mi)
ਸਮਾਂ ਖੇਤਰਯੂਟੀਸੀ+1 (ਸੀਈਟੀ)
ਜੀਆਰਪੀ2007
ਨਾਂ-ਮਾਤਰ 136.3 billion[1]
ਵੈੱਬਸਾਈਟwww.metropoleruhr.de

ਰੂਆ ਜਾਂ ਖ਼ੂਆ (ਜਰਮਨ ਉਚਾਰਨ: [ˈʁuːɐ̯], German: Ruhrgebiet), ਜਾਂ ਰੂਆ ਜ਼ਿਲ੍ਹਾ, ਰੂਆ ਇਲਾਕਾ ਜਾਂ ਰੂਆ ਘਾਟੀ, ਜਰਮਨੀ ਦੇ ਰਾਜ ਉੱਤਰੀ ਰਾਈਨ-ਪੱਛਮੀ ਫ਼ਾਲਨ ਵਿਚਲਾ ਇੱਕ ਸ਼ਹਿਰੀ ਇਲਾਕਾ ਹੈ।[lower-alpha 1] ਕੁੱਲ ਅਬਾਦੀ ਸਾਢੇ ਅੱਸੀ ਲੱਖ ਅਤੇ ਅਬਾਦੀ ਦਾ ਸੰਘਣਾਪਣ 2800/ਕਿ.ਮੀ.² ਹੋਣ ਕਰ ਕੇ ਇਹ ਜਰਮਨੀ ਦਾ ਸਭ ਤੋਂ ਵੱਡਾ ਸ਼ਹਿਰੀ ਇਕੱਠ ਹੈ। ਇਸ ਵਿੱਚ ਕਈ ਸਨਅਤੀ ਸ਼ਹਿਰ ਪੈਂਦੇ ਹਨ ਜਿਹੜੇ ਦੱਖਣ ਵੱਲ ਰੂਆ, ਪੱਛਮ ਵੱਲ ਰਾਈਨ ਅਤੇ ਉੱਤਰ ਵੱਲ ਲਿੱਪਾ ਦਰਿਆਵਾਂ ਨਾਲ਼ ਘਿਰੇ ਹੋਏ ਹਨ। ਇਸ ਇਲਾਕੇ ਨੂੰ 1.2 ਕਰੋੜ ਅਬਾਦੀ ਵਾਲ਼ੇ ਇੱਕ ਵਡੇਰੇ ਰਾਈਨ-ਰੂਆ ਮਹਾਂਨਗਰੀ ਇਲਾਕੇ ਦਾ ਹਿੱਸਾ ਮੰਨਿਆ ਜਾਂਦਾ ਹੈ।

  1. Other colloquial names that are used include Ruhrpott, Revier or Kohlenpott.
    • "The Heavy Industrial Belt (...) is commonly, though quite inaccurately, referred to as the Ruhr. This is a belt of low and level land on the northern edge of the uplands, known as the Sauerland through which flows the Ruhr from east to west" (Dickinson 1945, p. 70).
    • "Few foreigners know that in fact 'the Ruhr' is the name of a 150-mile-long Rhine right-bank tributary which, after meandering through the industrial basin now named after it, enters its parent near Europe's greatest inland port, Duisburg" (GI staff 1966, p. 30).
    • "The territory through which the Ruhr flows is called the Ruhr district" (Osmańczyk Mango, p. 1970).
    • "Many industries were built in the Ruhr region, where both iron ore and coal were found" (Lane 2001, p. 24).
  1. metropoleruhr.de
  2. ਸਭ ਤੋਂ ਉੱਚਾ: ਬਰੇਕਾਫ਼ੈਲਡ ਵਿੱਚ ਵੈਂਗਾਬਰਕ, ਸਭ ਤੋਂ ਨੀਵਾਂ: ਜ਼ਾਨਟਨ