ਐੱਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐੱਸਨ
ਸ਼ਹਿਰ
ਐੱਸਨ ਦਾ ਦਿੱਸਹੱਦਾ
ਐੱਸਨ ਦਾ ਦਿੱਸਹੱਦਾ
Flag of ਐੱਸਨCoat of arms of ਐੱਸਨ
Location of ਐੱਸਨ within ਸ਼ਹਿਰੀ district
CountryGermany
Stateਉੱਤਰੀ ਰਾਈਨ-ਪੱਛਮੀ ਫ਼ਾਲਨ
Admin. regionਡਸਲਡੌਫ਼
Districtਸ਼ਹਿਰੀ
Subdivisions9 ਜ਼ਿਲ੍ਹੇ, 50 ਪਰਗਣੇ
ਸਰਕਾਰ
 • ਓਬਰਬਰਗਰਮਾਈਸਟਰਰਾਈਨਹਾਰਡ ਪਾਸ (SPD)
 • Governing partiesSPD / CDU
ਖੇਤਰ
 • ਸ਼ਹਿਰ210.32 km2 (81.21 sq mi)
ਉੱਚਾਈ
116 m (381 ft)
ਆਬਾਦੀ
 (31-12-2012)[1]
 • ਸ਼ਹਿਰ5,66,862
 • ਘਣਤਾ2,700/km2 (7,000/sq mi)
 • ਸ਼ਹਿਰੀ
5.302.179
ਸਮਾਂ ਖੇਤਰਯੂਟੀਸੀ+01:00 (CET)
 • ਗਰਮੀਆਂ (ਡੀਐਸਟੀ)ਯੂਟੀਸੀ+02:00 (CEST)
Postal codes
45001–45359
Dialling codes0201, 02054
ਵਾਹਨ ਰਜਿਸਟ੍ਰੇਸ਼ਨE
ਵੈੱਬਸਾਈਟwww.essen.de

ਐੱਸਨ (ਜਰਮਨ ਉਚਾਰਨ: [ˈɛsən]; ਲਾਤੀਨੀ: Assindia ਆਸਿੰਦੀਆ) ਜਰਮਨੀ ਦੇ ਰਾਜ ਉੱਤਰੀ ਰਾਈਨ-ਪੱਛਮੀ ਫ਼ਾਲਨ ਵਿਚਲੇ ਰੂਆ ਇਲਾਕੇ ਦੇ ਕੇਂਦਰੀ ਹਿੱਸੇ ਵਿੱਚ ਪੈਂਦਾ ਇੱਕ ਸ਼ਹਿਰ ਹੈ। ਰੂਆ ਦਰਿਆ ਦੇ ਕੰਢੇ ਵਸੇ ਇਸ ਸ਼ਹਿਰ ਦੀ ਅਬਾਦੀ ਲਗਭਗ 567,000 (31 ਦਸੰਬਰ 2012 ਤੱਕ) ਹੈ ਜਿਸ ਕਰ ਕੇ ਇਹ ਦੇਸ਼ ਦਾ ਨੌਵਾਂ ਸਭ ਤੋਂ ਵੱਡਾ ਸ਼ਹਿਰ ਹੈ।

ਹਵਾਲੇ[ਸੋਧੋ]