ਕਣਾਦ
ਦਿੱਖ
ਕਣਾਦ | |
---|---|
ਜਨਮ | ਅਨੁ. ਛੇਵੀਂ ਸਦੀ ਈਸਾਪੂਰਵ ਜਾਂ ਅਨੁ. 8ਵੀਂ ਸਦੀ ਈਸਾਪੂਰਵ |
ਕਣਾਦ (ਸੰਸਕ੍ਰਿਤ: कणाद) ਇੱਕ ਹਿੰਦੂ ਰਿਸ਼ੀ ਅਤੇ ਦਾਰਸ਼ਨਿਕ ਸੀ ਜਿਸਨੇ ਵੈਸ਼ੇਸ਼ਿਕ ਦਾਰਸ਼ਨਿਕ ਸਕੂਲ ਦੀ ਸਥਾਪਨਾ ਕੀਤੀ ਅਤੇ ਵੈਸ਼ੇਸ਼ਿਕ ਸੂਤਰ ਨਾਮ ਦਾ ਗ੍ਰੰਥ ਰਚਿਆ।[1][2] ਉਹਨਾਂ ਨੇ ਦੋ ਅਣੂਆਂ ਵਾਲੇ ਅਤੇ ਤਿੰਨ ਅਣੂਆਂ ਵਾਲੇ ਸੂਖਮ ਕਣਾਂ ਦੀ ਚਰਚਾ ਕੀਤੀ। ਉਹਨਾਂ ਦਾ ਸਮਾਂ ਛੇਵੀਂ ਸ਼ਦੀ ਈਸਾਪੂਰਵ ਹੈ। ਪਰ ਕੁੱਝ ਲੋਕ ਉਹਨਾਂ ਨੂੰ ਦੂਜੀ ਸਦੀ ਈਸਾਪੂਰਵ ਦਾ ਮੰਨਦੇ ਹਨ। ਅਜਿਹਾ ਵਿਸ਼ਵਾਸ ਹੈ ਕਿ ਉਹ ਗੁਜਰਾਤ ਦੇ ਪ੍ਰਭਾਸ ਖੇਤਰ ਵਿੱਚ ਜਨਮੇ ਸਨ। ਕਣਾਦ ਪਰਮਾਣੂ ਦੀ ਅਵਧਾਰਣਾ ਦੇ ਜਨਕ ਮੰਨੇ ਜਾਂਦੇ ਹਨ। ਆਧੁਨਿਕ ਦੌਰ ਵਿੱਚ ਪਰਮਾਣੂ ਵਿਗਿਆਨੀ ਜਾਨ ਡਾਲਟਨ ਤੋਂ ਵੀ ਹਜ਼ਾਰਾਂ ਸਾਲ ਪਹਿਲਾਂ ਉਸ ਨੇ ਇਹ ਰਹੱਸ ਪਰਗਟ ਕੀਤਾ ਕਿ ਪਦਾਰਥ ਦੇ ਅਧਾਰ ਪਰਮਾਣੂ ਹੁੰਦੇ ਹਨ।
ਹਵਾਲੇ
[ਸੋਧੋ]- ↑ Kapoor, Subodh. The Indian Encyclopaedia, Volume 1. Cosmo Publications. P. 5643. ISBN 8177552570.
- ↑ Full Text at archive.org of "The Vaisesika sutras of Kanada. Translated by Nandalal Sinha", http://archive.org/stream/thevaiasesikasut00kanauoft/thevaiasesikasut00kanauoft_djvu.txt