ਰਾਜਾ ਰਾਮਮੋਹਨ ਰਾਯੇ
ਰਾਜਾ ਰਾਮਮੋਹਨ ਰਾਏ | |
---|---|
রামমোহন রায় | |
ਜਨਮ | |
ਮੌਤ | 27 ਸਤੰਬਰ 1833 | (ਉਮਰ 61)
ਕਬਰ | ਕਲਕੱਤਾ, ਭਾਰਤ |
ਰਾਸ਼ਟਰੀਅਤਾ | ਭਾਰਤ |
ਹੋਰ ਨਾਮ | ਹੇਰਾਲਡ ਔਫ ਨਿਊ ਏਜ |
ਲਈ ਪ੍ਰਸਿੱਧ | ਬੰਗਾਲ ਪੁੱਨਜਾਗਰਨ, ਬ੍ਰਹਮੋ ਸਭਾ (socio, political reforms) |
ਖਿਤਾਬ | ਰਾਜਾ |
ਪੂਰਵਜ | ਰਾਮਾ ਕਾਂਤ ਅਤੇ ਤਾਰੀਣੀ ਦੇਵੀ |
ਵਾਰਿਸ | ਦਵਾਰਕਾਨਾਥ ਟੈਗੋਰ |
Parent | ਰਾਮਾ ਕਾਂਤ ਰਾਏ |
ਰਾਜਾ ਰਾਮਮੋਹਨ ਰਾਏ ਦਾ ਜਨਮ 22 ਮਈ 1772 ਨੂੰ ਬੰਗਲਾਂ ਦੇਸ਼ ਵਿੱਚ ਹੋਈਆਂ। ਰਾਜਾ ਰਾਮਮੋਹਨ ਰਾਏ ਨੂੰ ਆਧੁਨਿਕ ਭਾਰਤ ਦਾ ਜਨਕ ਵੀ ਕਿਹਾ ਜਾਦਾ ਹੈ। ਭਾਰਤੀ ਸਮਾਜ ਅਤੇ ਧਾਰਮਿਕ ਪੁੱਨਜਾਗਰਨ ਦੇ ਖੇਤਰ ਵਿੱਚ ਵਿਸ਼ੇਸ਼ ਸਥਾਨ ਹੈ। ਰਾਜਾ ਰਾਮਮੋਹਨ ਰਾਏ ਬ੍ਰਹਮ ਸਮਾਜ ਦੇ ਸੰਥਾਪਕ, ਭਾਰਤੀ ਪ੍ਰੈਸ ਭਾਸ਼ਾ ਦੇ ਪਰਵਰਤਕ, ਅਤੇ ਬੰਗਾਲ ਦੇ ਨਵ-ਜਾਗ੍ਰ੍ਣ ਦੇ ਯੁੱਗ ਦੇ ਪਿਤਾਮਾ ਸਨ। ਰਾਜਾ ਰਾਮਮੋਹਨ ਰਾਏ ਦੀ ਦੁਰਦਸ਼੍ਰੀਤਾਅਤੇ ਵੀਚਾਰਿਕਤਾ ਵਿੱਚ ਸੇਕਣੋਂ ਉਦਾਹਰਣਾਂ ਇਤਿਹਾਸ ਵਿੱਚ ਦਰਜ ਹਨ। ਹਿੰਦੀ ਵਿਸ਼ੇ ਨਾਲ ਉਨਾ ਨੂੰ ਬਹੁਤ ਪਿਆਰ ਸੀ। ਉਹ ਰੂੜ੍ਹੀਵਾਦੀ ਅਤੇ ਕੁਰੀਤੀਆਂ ਦੇ ਖਿਲਾਫ ਸਨ। ਪਰ ਉਨਾ ਦੇ ਸੰਸਕਾਰ ਅਤੇ ਪਰੰਪਰਾ ਅੱਜ ਵੀ ਉਨਾ ਦੇ ਦਿਲ ਦੇ ਕਰੀਬ ਸਨ। ਉਹ ਅਜਾਦੀ ਚਾਹੁਦੇ ਸੀ, ਪਰ ਉਹ ਨਾਲ ਇਹ ਵੀ ਚਾਹੁਦੇ ਸੀ ਕੀ ਦੇਸ਼ ਦੇ ਲੋਕ ਇਸ ਦੀ ਕੀਮਤ ਨੂੰ ਪਸ਼ਾਣਨ।
ਜੀਵਨੀ
[ਸੋਧੋ]ਰਾਜਾ ਰਾਮਮੋਹਨ ਰਾਏ ਦਾ ਜਨਮ [[ਬੰਗਾਲ]] ਵਿੱਚ 1772 ਨੂੰ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ । ਇਨਾਂ ਦੇ ਪਿਤਾ ਵੈਸ਼ਣਵ ਸਨ ਅਤੇ ਮਾਤਾ ਸ਼ਾਕਾਹਾਰੀ ਸਨ। ਕਿਸ਼ੋਰਵਸਥਾ ਵਿੱਚ ਉਨਾ ਨੇ ਕਾਫ਼ੀ ਤਪਸਿਆ ਕੀਤੀ। ਉਨਾ ਨੇ 1803-1814 ਤੱਕ ਈਸਟ ਇੰਡੀਆ ਕੰਪਨੀ ਲਈ ਵੀ ਕੰਮ ਕੀਤਾ। ਉਨਾ ਨੇ ਬ੍ਰਹਮ ਸਮਾਜ ਦੀ ਸੰਥਾਪਨਾ ਕੀਤੀ ਅਤੇ ਵਿਦੇਸ਼ ਯਾਤਰਾ ਕੀਤੀ।
ਕੁਰੀਤੀਆਂ ਦੇ ਖਿਲਾਫ ਸੰਘਰਸ਼
[ਸੋਧੋ]ਰਾਜਾ ਰਾਮਮੋਹਨ ਰਾਏ ਨੇ ਈਸਟ ਇੰਡੀਆ ਕੰਪਨੀ ਦੀ ਨੋਕਰੀ ਨੂੰ ਸ਼ੱਡ ਕੇ ਆਪਣੇ ਆਪ ਨੂੰ ਰਾਸ਼ਟਰੀਯ ਸੇਵਾ ਵਿੱਚ ਲਾ ਲਿਆ । ਭਾਰਤ ਦੀ ਅਜਾਦੀ ਤੋਂ ਅਲਾਵਾਂ ਉਹ ਦੋਹਰੀ ਲੜਾਈ ਲੜ ਰਹੇ ਸੀ। ਦੂਜੀ ਲੜਾਈ ਉਨਾ ਦੇ ਆਪਣੇ ਹੀ ਦੇਸ਼ ਦੇ ਨਾਗਰਿਕਾਂ ਨਾਲ ਸੀ। ਜਿਹੜੇ ਕੀ ਰੂੜ੍ਹੀਵਾਦੀ ਅਤੇ ਕੁਰੀਤੀਆਂ ਵਿੱਚ ਫ਼ਸੈ ਹੋਏ ਸਨ। ਰਾਜਾ ਰਾਮਮੋਹਨ ਰਾਏ ਨੇ ਸਤਿ-ਪ੍ਰਥਾ, ਬਾਲ-ਵਿਆਹ, ਕਰਮਕਾਡ, ਪਰਦਾ-ਪ੍ਰਥਾ ਦਾ ਵਿਰੋਧ ਕੀਤਾ।