ਸਮੱਗਰੀ 'ਤੇ ਜਾਓ

ਰਾਜਾ ਰਾਮਮੋਹਨ ਰਾਏ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਜਾ ਰਾਮਮੋਹਨ ਰਾਏ
ਜਨਮ(1772-05-22)22 ਮਈ 1772
ਮੌਤ27 ਸਤੰਬਰ 1833(1833-09-27) (ਉਮਰ 61)
ਮੌਤ ਦਾ ਕਾਰਨMeningitis
ਕਬਰਕਲਕੱਤਾ, (now Kolkata), India
ਰਾਸ਼ਟਰੀਅਤਾਭਾਰਤੀ
ਹੋਰ ਨਾਮHerald Of New Age
ਲਈ ਪ੍ਰਸਿੱਧBengal Renaissance, Brahmo Sabha
(socio, political reforms)
ਖਿਤਾਬਰਾਜਾ
ਪੂਰਵਜRamakant Roy & Tarini Devi
ਵਾਰਿਸਦਵਾਰਕਾਨਾਥ ਟੈਗੋਰ
Parentਰਮਾਕਾਂਤ ਰਾਏ

ਰਾਜਾ ਰਾਮਮੋਹਨ ਰਾਏ (ਬੰਗਾਲੀ: রাজা রামমোহন রায়; 22 ਮਈ 1772 – 27 ਸਤੰਬਰ 1833) ਭਾਰਤ ਦਾ ਇੱਕ ਧਰਮ, ਸਮਾਜ ਅਤੇ ਸਿੱਖਿਆ ਸੁਧਾਰਕ ਸੀ। ਇਸਨੂੰ ਆਧੁਨਿਕ ਭਾਰਤ ਦਾ ਨਿਰਮਾਤਾ ਜਾਂ ਆਧੁਨਿਕ ਭਾਰਤ ਦਾ ਪਿਤਾ ਵੀ ਕਿਹਾ ਜਾਂਦਾ ਹੈ। ਇਸਨੇ ਦਵਾਰਕਾਨਾਥ ਟੈਗੋਰ ਅਤੇ ਕੁਝ ਹੋਰ ਬੰਗਾਲੀਆਂ ਨਾਲ ਰਲਕੇ 1828 ਵਿੱਚ ਬ੍ਰਹਮੋ ਸਭਾ ਦੀ ਸਥਾਪਨਾ ਕੀਤੀ। ਇਹ ਸਤੀ ਪ੍ਰਥਾ ਦੇ ਵਿਰੋਧ ਵਿੱਚ ਕੀਤੇ ਯਤਨਾਂ ਲਈ ਜਾਣੇ ਜਾਂਦੇ ਹਨ।