ਜਗਜੀਤ ਸਿੰਘ ਚੌਹਾਨ
ਦਿੱਖ
ਜਗਜੀਤ ਸਿੰਘ ਚੌਹਾਨ | |
---|---|
ਤਸਵੀਰ:Jagjit singh chauhan.jpg | |
ਜਨਮ | 1929 |
ਮੌਤ | 4 ਅਪਰੈਲ 2007 |
ਡਾਕਟਰ ਜਗਜੀਤ ਸਿੰਘ ਚੌਹਾਨ (ਜਾਂ ਚੁਹਾਨ) ਖਾਲਿਸਤਾਨ ਅੰਦੋਲਨ ਦਾ ਸੰਸਥਾਪਕ ਸੀ। ਇਸ ਅੰਦੋਲਨ ਨੇ ਦੱਖਣੀ ਏਸ਼ੀਆ ਦਾ ਪੰਜਾਬ ਖੇਤਰ ਵਿੱਚ ਇੱਕ ਸੁਤੰਤਰ ਰਾਜ ਬਣਾਉਣ ਦੀ ਮੰਗ ਕੀਤੀ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |