ਜਗਜੀਤ ਸਿੰਘ ਚੌਹਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜਗਜੀਤ ਸਿੰਘ ਚੌਹਾਨ
ਤਸਵੀਰ:Jagjit singh chauhan.jpg
ਜਨਮ 1929
ਉੜਮੜ ਟਾਂਡਾ, ਪੰਜਾਬ, ਬਰਤਾਨਵੀ ਭਾਰਤ
ਮੌਤ 4 ਅਪਰੈਲ 2007
ਉੜਮੜ ਟਾਂਡਾ, ਹੁਸ਼ਿਆਰਪੁਰ, ਪੰਜਾਬ (ਭਾਰਤ), ਭਾਰਤ

ਡਾਕਟਰ ਜਗਜੀਤ ਸਿੰਘ ਚੌਹਾਨ (ਜਾਂ ਚੁਹਾਨ) ਖਾਲਿਸਤਾਨ ਅੰਦੋਲਨ ਦਾ ਸੰਸਥਾਪਕ ਸੀ। ਇਸ ਅੰਦੋਲਨ ਨੇ ਦੱਖਣੀ ਏਸ਼ੀਆ ਦਾ ਪੰਜਾਬ ਖੇਤਰ ਵਿੱਚ ਇੱਕ ਸੁਤੰਤਰ ਰਾਜ ਬਣਾਉਣ ਦੀ ਮੰਗ ਕੀਤੀ।