ਯੂਜੇਨੋ ਮੋਂਤਾਲੇ
ਦਿੱਖ
ਯੂਜੇਨੋ ਮੋਂਤਾਲੇ | |
---|---|
ਇਤਾਲੀਅਨ ਚੈਂਬਰ ਦਾ ਮੈਂਬਰ | |
ਦਫ਼ਤਰ ਵਿੱਚ 16 ਮਈ 1963 – 12 ਸਤੰਬਰ 1981 | |
ਹਲਕਾ | ਮਿਲਾਨ |
ਲਾਈਫ ਲਈ ਸੈਨੇਟਰ | |
ਦਫ਼ਤਰ ਵਿੱਚ 13 ਜੂਨ 1967 – 12 ਸਤੰਬਰ 1981 | |
ਰਾਸ਼ਟਰਪਤੀ | ਜੂਸੇਪੇ ਸਾਰਾਗਾਤ |
ਨਿੱਜੀ ਜਾਣਕਾਰੀ | |
ਜਨਮ | ਜੇਨੋਆ, ਇਟਲੀ ਸਾਮਰਾਜ | ਅਕਤੂਬਰ 12, 1896
ਮੌਤ | ਸਤੰਬਰ 12, 1981 ਮਿਲਾਨ, ਇਟਲੀ | (ਉਮਰ 84)
ਸਿਆਸੀ ਪਾਰਟੀ | ਸੁਤੰਤਰ (1963–1972; 1976–1977) ਇਤਾਲਵੀ ਲਿਬਰਲ ਪਾਰਟੀ (1972–1976) ਇਟਲੀ ਦੀ ਗਣਤੰਤਰ ਪਾਰਟੀ (1977–1981) |
ਪੇਸ਼ਾ | ਕਵੀ, ਲੇਖਕ, ਸੰਪਾਦਕ, ਅਨੁਵਾਦਕ, ਸਿਆਸਤਦਾਨ |
ਪੁਰਸਕਾਰ | ਸਾਹਿਤ ਲਈ ਨੋਬਲ ਇਨਾਮ 1975 |
ਯੂਜੇਨੋ ਮੋਂਤਾਲੇ (Italian: [euˈdʒɛnjo monˈtale]; 12 ਅਕਤੂਬਰ 1896 – 12 ਸਤੰਬਰ 1981) ਇੱਕ ਇਤਾਲਵੀ ਕਵੀ, ਵਾਰਤਕਕਾਰ, ਸੰਪਾਦਕ ਅਤੇ ਅਨੁਵਾਦਕ ਸੀ ਜਿਸ ਨੂੰ 1975 ਵਿੱਚ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[1] ਇਸਨੂੰ ਅਕਸਰ ਜਾਕੋਮੋ ਲਿਓਪਾਰਦੀ ਤੋਂ ਬਾਅਦ ਸਭ ਤੋਂ ਮਹਾਨ ਇਤਾਲਵੀ ਪਰਗੀਤਕ ਕਵੀ ਮੰਨਿਆ ਜਾਂਦਾ ਹੈ।1973 ਵਿੱਚ ਇਸਨੂੰ ਸਤਰੂਗਾ, ਮਕਦੂਨੀਆਵਿਖੇ ਗੋਲਡਨ ਰੀਤ ਆਫ਼ ਦ ਸਤਰੂਗਾ ਈਵਨਿੰਗਜ਼ ਨਾਲ ਸਨਮਾਨਿਤ ਕੀਤਾ ਗਿਆ।[1][2][3]
ਮੁੱਢਲਾ ਜੀਵਨ
[ਸੋਧੋ]ਮੋਂਤਾਲੇ ਦਾ ਜਨਮ ਜੇਨੋਆ ਵਿਖੇ ਹੋਇਆ। ਇਸ ਦੇ ਪਰਿਵਾਰ ਦਾ ਕੈਮੀਕਲ ਵਸਤਾਂ ਦਾ ਵਪਾਰ ਸੀ। ਇਹ 6 ਮੁੰਡਿਆਂ ਵਿੱਚੋਂ ਸਭ ਤੋਂ ਜਵਾਨ ਸੀ।
ਰਚਨਾਵਾਂ
[ਸੋਧੋ]- 1939: ਮੌਕੇ (Le occasioni)
- 1956: ਤੁਫ਼ਾਨ ਅਤੇ ਹੋਰ ਚੀਜ਼ਾਂ (La bufera e altro)
ਹਵਾਲੇ
[ਸੋਧੋ]- ↑ 1.0 1.1 "ਪੁਰਾਲੇਖ ਕੀਤੀ ਕਾਪੀ". Archived from the original on 2014-02-02. Retrieved 2015-10-15.
{{cite web}}
: More than one of|archivedate=
and|archive-date=
specified (help); More than one of|archiveurl=
and|archive-url=
specified (help); Unknown parameter|dead-url=
ignored (|url-status=
suggested) (help) - ↑ Struga Poetry Evenings
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2015-10-15.
{{cite web}}
: More than one of|archivedate=
and|archive-date=
specified (help); More than one of|archiveurl=
and|archive-url=
specified (help); Unknown parameter|dead-url=
ignored (|url-status=
suggested) (help)