ਤ੍ਰਪਣ (ਫ਼ਿਲਮ)
ਤ੍ਰਪਣ | |
---|---|
ਨਿਰਦੇਸ਼ਕ | ਕੇ ਬਿਕਰਮ ਸਿੰਘ |
ਲੇਖਕ | ਨੀਲਾਭ ਕੇ ਬਿਕਰਮ ਸਿੰਘ |
ਨਿਰਮਾਤਾ | ਐੰਨਐਫਡੀਸੀ ਦੂਰਦਰਸ਼ਨ |
ਸਿਤਾਰੇ | ਓਮ ਪੁਰੀ ਰੇਵਤੀ ਦੀਨਾ ਪਾਠਕ ਮਨੋਹਰ ਸਿੰਘ ਮੀਤਾ ਵਸ਼ਿਸ਼ਟ |
ਸੰਪਾਦਕ | ਰੇਣੂ ਸਲੂਜਾ ] |
ਸੰਗੀਤਕਾਰ | ਰਜਤ ਢੋਲਕੀਆ |
ਰਿਲੀਜ਼ ਮਿਤੀ | 1994 |
ਮਿਆਦ | 140 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਤਰਪਣ (The Absolution[1]) 1994 ਵਿੱਚ ਬਣੀ ਭਾਰਤੀ ਹਿੰਦੀ ਡਰਾਮਾ ਫ਼ਿਲਮ ਹੈ ਜਿਸਦੇ ਲੇਖਕ ਅਤੇ ਨਿਰਦੇਸ਼ਕ ਕੇ ਬਿਕਰਮ ਸਿੰਘ, ਅਤੇ ਮੁੱਖ ਅਦਾਕਾਰ ਓਮ ਪੁਰੀ, ਰੇਵਤੀ, ਦੀਨਾ ਪਾਠਕ, ਮਨੋਹਰ ਸਿੰਘ ਅਤੇ ਮੀਤਾ ਵਸ਼ਿਸ਼ਟ ਹਨ। ਕੇ ਬਿਕਰਮ ਸਿੰਘ[2] ਦੀ ਨਿਰਦੇਸ਼ਿਤ ਇਸ ਪਹਿਲੀ ਫ਼ਿਲਮ ਦਾ ਨਿਰਮਾਣ ਐੰਨਐਫਡੀਸੀ ਅਤੇ ਦੂਰਦਰਸ਼ਨ ਨੇ ਮਿਲ ਕੇ ਕਰਵਾਇਆ ਸੀ।[3] ਇਹਦੀ ਕਹਾਣੀ 1940ਵਿਆਂ ਦੇ ਰਾਜਸਥਾਨ ਦੇ ਇੱਕ ਕਲਪਿਤ ਪਿੰਡ ਸੇਖਾਵਤੀ ਦੀ ਹੈ, ਜਿਥੇ ਕੋਈ ਕੁੜੀ ਸੱਤ ਸਾਲ ਤੋਂ ਵੱਡੀ ਨਹੀਂ ਹੁੰਦੀ। ਇਸ ਵਿੱਚ ਚਾਰ ਅੰਤਰ-ਸੰਬੰਧਿਤ ਕਹਾਣੀਆਂ ਦੇ ਰਾਹੀਂ ਦੱਖਣ-ਏਸ਼ੀਆ ਵਿੱਚ ਵਿਆਪਕ ਲਾਨਅਤ ਸੰਪਰਦਾਇਕਤਾ ਅਤੇ ਜਾਤਵਾਦ ਦੇ ਗੰਭੀਰ ਸਵਾਲ ਉਠਾਏ ਗਏ ਹਨ।[3][4]
ਇਹ ਫ਼ਿਲਮ ਮਾਸਕੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ, ਮੋਨਟਰੀਅਲ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ, ਸ਼ਿਕਾਗੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਅਤੇ ਕਾਹਰਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਵਿਖਾਈ ਜਾ ਚੁੱਕੀ ਹੈ।[5] ਇਸ ਵਿੱਚ ਠਾਕੁਰ ਸਮੁਦਾਏ ਦੀ ਠੁਕਰਾਈ ਦੀ ਚੰਗੀ-ਖਾਸੀ ਮਲਾਮਤ ਦੇਖਣ ਨੂੰ ਮਿਲਦੀ ਹੈ।
ਕਾਸਟ
[ਸੋਧੋ]- ਓਮ ਪੁਰੀ -ਜੱਸੂ ਕਾਕਾ
- ਰੇਵਤੀ -ਸੁਮਿਤਰਾ
- ਦੀਨਾ ਪਾਠਕ - ਰਾਮੋ
- ਮਨੋਹਰ ਸਿੰਘ - ਸਰਪੰਚ (ਠਾਕੁਰ ਬੀਰ ਸਿੰਘ)
- ਮੀਤਾ ਵਸ਼ਿਸ਼ਟ -ਲਛਮੀ
- ਰਵੀ ਝਨਕਾਲ - ਜੋਰਾਵਰ
- ਸਵਿਤਾ ਬਜਾਜ - ਚਿੰਤੋ ਸਿੰਘ
- ਵਰਿੰਦਰ ਸਕਸੈਨਾ - ਸੁੱਕੂ ਬਾਬਾ
- ਰਾਜੇਂਦਰ ਗੁਪਤਾ - ਲਖਣ ਸਿੰਘ
- ਵਿਜੇ ਕੈਸ਼ਯਪ - ਫੱਤੂ
- ਲਲਿਤ ਤਿਵਾੜੀ - ਜੀਤੂ ਠਾਕੁਰ
- ਪਵਨ ਮਲਹੋਤਰਾ - ਧੰਨੂ
- ਅਨੰਗ ਡੇਸਾਈ - ਪ੍ਰਤਾਪ ਸਿੰਘ
- ਬਬੀਤਾ ਭਾਰਦਵਾਜ - ਗੰਗਾ
- ਪ੍ਰਦੀਪ ਭਟਨਾਗਰ - ਵੈਦ
- ਰੇਖਾ ਕੰਡਾ - ਵਿਦਿਆ
- ਮਾਧਵੀ ਕੌਸ਼ਿਕ - ਸ਼੍ਰੀਮਤੀ ਜੀਤੂ
- ਊਸ਼ਾ ਨਾਗਰ - ਧੰਨੂ ਦੀ ਮਾਂ
- ਜ਼ਾਹਿਦਾ ਪਰਵੀਨ - ਸੰਤੋਸ਼
ਹਵਾਲੇ
[ਸੋਧੋ]- ↑ Tarpan New York Times.
- ↑ "वे ऐसी जगह थे, जहां बैठकर धूप में छांव का अनुभव होता ... mohallalive.com/.../tribute-to-k-bikram-singh-by-jans". Archived from the original on 2013-07-28. Retrieved 2013-11-20.
- ↑ 3.0 3.1 "Tarpan". NFDC, Cinemas of India. Retrieved 2013-09-30.
- ↑ "Tarpan: Cast and Synopsis". Archived from the original on 2013-10-02. Retrieved 2013-09-30.
{{cite web}}
: Unknown parameter|dead-url=
ignored (|url-status=
suggested) (help) - ↑ "K. BIKRAM SINGH". Public Service Broadcasting Trust. Archived from the original on 2013-06-15. Retrieved 2013-09-30.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਲਿੰਕ
[ਸੋਧੋ]- ਤ੍ਰਪਣ, ਇੰਟਰਨੈੱਟ ਮੂਵੀ ਡੈਟਾਬੇਸ ਉੱਤੇ
- Tarpan (streaming Online) Cinemas of India (NFDC)