ਸਮੱਗਰੀ 'ਤੇ ਜਾਓ

ਦਵਾਰਾਹਾਟ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦਵਾਰਾਹਾਟ ਵਿਧਾਨ ਸਭਾ ਹਲਕਾ

ਦਵਾਰਾਹਾਟ ਵਿਧਾਨ ਸਭਾ ਹਲਕਾ ਉੱਤਰਾਖੰਡ ਦੇ 70 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਅਲਮੋੜਾ ਜ਼ਿਲੇ ਵਿੱਚ ਸਥਿਤ ਇਹ ਹਲਕਾ ਜਨਰਲ ਹੈ।[1] 2012 ਵਿੱਚ ਇਸ ਖੇਤਰ ਵਿੱਚ ਕੁੱਲ 84170 ਵੋਟਰ ਸਨ।[2]

ਵਿਧਾਇਕ

[ਸੋਧੋ]

2012 ਦੇ ਵਿਧਾਨ ਸਭਾ ਚੋਣਾਂ ਵਿੱਚ ਮਦਨ ਸਿੰਘ ਬਿਸ਼ਟ ਇਸ ਹਲਕੇ ਦੇ ਵਿਧਾਇਕ ਚੁਣੇ ਗਏ। ਹੁਣ ਤੱਕ ਦੇ ਵਿਧਾਇਕਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਵਿਧਾਇਕ ਰਜਿਸਟਰਡ ਵੋਟਰ ਵੋਟਰ % ਜੇਤੂ ਦਾ ਵੋਟ ਅੰਤਰ ਸਰੋਤ
2012 ਭਾਰਤੀ ਰਾਸ਼ਟਰੀ ਕਾਂਗਰਸ ਮਦਨ ਸਿੰਘ ਬਿਸ਼ਟ 84170 51.80 % 3326 [2]
2007 ਉਤਰਾਖੰਡ ਕਰਾਂਤੀ ਦਲ ਪੁਸ਼ਪੇਸ਼ ਤ੍ਰਿਪਾਠੀ 66459 58.7 % 2555 [3]
2004
(ਉਪ ਚੋਣਾਂ)
ਉਤਰਾਖੰਡ ਕਰਾਂਤੀ ਦਲ ਪੁਸ਼ਪੇਸ਼ ਤ੍ਰਿਪਾਠੀ 64,125 49.01% 5,064 [4]

[5]

2002 ਉਤਰਾਖੰਡ ਕਰਾਂਤੀ ਦਲ ਬਿਪਿਨ ਚੰਦਰਾ ਤ੍ਰਿਪਾਠੀ 61128 49.2 % 4002 [6]
ਸਿਲਿਸਲੇਵਾਰ

ਬਾਹਰੀ ਸਰੋਤ

[ਸੋਧੋ]

ਹਵਾਲੇ

[ਸੋਧੋ]
  1. (PDF) Delimitation of Parliamentary and Assembly Constituencies Order, 2008, Schedule XI (Report). ਭਾਰਤ ਚੋਣ ਕਮਿਸ਼ਨ. pp. 158–64. http://eci.nic.in/eci_main/CurrentElections/CONSOLIDATED_ORDER%20_ECI%20.pdf. 
  2. 2.0 2.1 (PDF) Statistical Report On General Election, 2012 To The Legislative Assembly Of Uttarakhand (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/AE2012/Statistical_Report_UKT2012.pdf. 
  3. (PDF) Statistical Report On General Election, 2007 To The Legislative Assembly Of Uttarakhand (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_2007/Stat_rept_2007_UT.pdf. 
  4. "Bye - Elections 2004". ਭਾਰਤ ਚੋਣ ਕਮਿਸ਼ਨ.
  5. "कांग्रेस ने उपचुनावों में भी जीत का लहराया परचम". नवभारत टाइम्स. 16 ਅਕਤੂਬਰ 2004.
  6. (PDF) Statistical Report On General Election, 2002 To The Legislative Assembly Of Uttarakhand (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_2002/Stat_rep_2002_UT.pdf.