ਅਰਬ ਜਗਤ
ਦਿੱਖ
ਅਰਬ ਜਗਤ (Arabic: العالم العربي ਅਲ-ʿਆਲਮ ਅਲ-ʿਅਰਬੀ) ਵਿੱਚ ਉੱਤਰੀ ਅਫ਼ਰੀਕਾ, ਪੱਛਮੀ ਏਸ਼ੀਆ ਅਤੇ ਹੋਰ ਕਿਤੇ ਦੇ ਅਰਬੀ-ਭਾਸ਼ਾਈ ਦੇਸ਼ ਅਤੇ ਅਬਾਦੀਆਂ ਸ਼ਾਮਲ ਹਨ।[1]
ਅਰਬ ਜਗਤ ਦੀ ਮਿਆਰੀ ਪਰਿਭਾਸ਼ਾ ਵਿੱਚ ਅਰਬ ਲੀਗ ਦੇ 22 ਦੇਸ਼ ਅਤੇ ਰਾਜਖੇਤਰ ਆਉਂਦੇ ਹਨ; ਜੋ ਪੱਛਮ ਵੱਲ ਅੰਧ ਮਹਾਂਸਾਗਰ ਤੋਂ ਪੂਰਬ ਵੱਲ ਅਰਬ ਸਾਗਰ ਅਤੇ ਉੱਤਰ ਵੱਲ ਭੂ-ਮੱਧ ਸਾਗਰ ਤੋਂ ਦੱਖਣ-ਪੂਰਬ ਵੱਲ ਅਫ਼ਰੀਕਾ ਦਾ ਸਿੰਗ ਅਤੇ ਹਿੰਦ ਮਹਾਂਸਾਗਰ ਤੱਕ ਫੈਲੇ ਹੋਏ ਹਨ।[1] ਇਹਦੀ ਕੁੱਲ ਅਬਾਦੀ ਲਗਭਗ 422 ਮਿਲੀਅਨ ਹੈ ਜਿਹਨਾਂ ਵਿੱਚੋਂ ਅੱਧਿਆਂ ਤੋਂ ਵੱਧ ਦੀ ਉਮਰ 25 ਸਾਲਾਂ ਤੋਂ ਘੱਟ ਹੈ।[2]
ਹਵਾਲੇ
[ਸੋਧੋ]- ↑ 1.0 1.1 Frishkopf: 61: "No universally accepted definition of 'the Arab world' exists, but it is generally assumed to include the twenty-two countries belonging to the Arab League that have a combined population of about 280 million (Seib 2005, 604). For the purposes of this introduction, this territorial definition is combined with a linguistic one (use of the Arabic language, or its recognition as critical to identity), and thereby extended into multiple diasporas, especially the Americas, Europe, Southeast Asia, West Africa, and Australia."
- ↑ [1]