ਪੱਛਮੀ ਸਹਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੱਛਮੀ ਸਹਾਰਾ
الصحراء الغربية
ਅਸ-ਸਹਰਾ’ ਅਲ-ਗਰਬੀਆ
Sahara Occidental
ਪੱਛਮੀ ਸਹਾਰਾ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਅਲ ਆਈਊਨ (ਲਾਯੂਨ) ]][੧][੨][੩][੪]
ਰਾਸ਼ਟਰੀ ਭਾਸ਼ਾਵਾਂ ਕ੍ਰਮਵਾਰ ਦਾਅਵੇਦਾਰ ਵੇਖੋ
ਬੋਲੀਆਂ ਬਰਬਰ ਅਤੇ ਹਸਨੀ ਅਰਬੀ ਸਥਾਨਕ ਬੋਲੀਆਂ
ਸਪੇਨੀ ਅਤੇ ਫ਼ਰਾਂਸੀਸੀ ਆਮ ਵਰਤੋਂ ਲਈ।
ਵਾਸੀ ਸੂਚਕ ਪੱਛਮੀ ਸਹਾਰਵੀ
ਵਿਵਾਦਤ ਖ਼ੁਦਮੁਖਤਿਆਰੀ
 -  ਸਪੇਨ ਵੱਲੋਂ ਤਿਆਗ ੧੪ ਨਵੰਬਰ ੧੯੭੫ 
ਖੇਤਰਫਲ
 -  ਕੁੱਲ ੨੬੬ ਕਿਮੀ2 (੭੬ਵਾਂ)
੧੦੩ sq mi 
 -  ਪਾਣੀ (%) ਨਾਂ-ਮਾਤਰ
ਅਬਾਦੀ
 -  ੨੦੦੯ ਦਾ ਅੰਦਾਜ਼ਾ ੫੧੩,੦੦੦[੫] (੧੬੮ਵਾਂ)
 -  ਆਬਾਦੀ ਦਾ ਸੰਘਣਾਪਣ ੧.੯/ਕਿਮੀ2 (੨੩੭ਵਾਂ)
/sq mi
ਮੁੱਦਰਾ ਮੋਰਾਕੀ ਦਿਰਹਾਮ
ਅਲਜੀਰੀਆਈ ਦਿਨਾਰ[੬]
ਮੌਰੀਤਾਨੀਆਈ ਊਗੂਈਆ (MAD, DZD, MRO)
ਸਮਾਂ ਖੇਤਰ (ਯੂ ਟੀ ਸੀ+੦)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ ਕੋਈ ਨਹੀਂ
ਕਾਲਿੰਗ ਕੋਡ +੨੧੨ (ਮੋਰਾਕੋ ਨਾਲ ਬੱਝਾ)
ਅ. ਜ਼ਿਆਦਾਤਰ ਦੱਖਣੀ ਸੂਬਿਆਂ ਦੇ ਤੌਰ 'ਤੇ ਮੋਰਾਕੋ ਦੇ ਪ੍ਰਬੰਧ ਹੇਠ। ਪੋਲੀਸਾਰੀਓ ਫ਼ਰੰਟ ਸਾਹਰਾਵੀ ਅਰਬ ਲੋਕਤੰਤਰੀ ਗਣਰਾਜ ਦੇ ਤਰਫ਼ੋਂ ਸਰਹੱਦੀ ਕੰਧ ਤੋਂ ਪਰ੍ਹਾਂ ਦੇ ਇਲਾਕੇ (ਜਿਸਨੂੰ ਫ਼੍ਰੀ ਜੋਨ ਕਿਹਾ ਜਾਂਦਾ ਹੈ) ਸਾਂਭਦਾ ਹੈ।
ਬ. ਮੋਰਾਕੀ-ਮਕਬੂਜਾ ਜੋਨ ਵਿੱਚ।
ਸ. ਸਾਹਰਾਵੀ ਅਰਬ ਲੋਕਤੰਤਰੀ ਗਣਰਾਜ-ਮਕਬੂਜਾ ਜੋਨ ਵਿੱਚ। ਸਾਹਰਾਵੀ ਪੇਸੇਤਾ ਯਾਦਗਾਰੀ ਹੈ ਪਰ ਵਰਤੋਂ ਵਿੱਚ ਨਹੀਂ ਹੈ।
ਦ. ੬ ਮਈ ੨੦੧੨ ਤੋਂ
ਮ. .eh ਰਾਖਵਾਂ ਹੈ ਪਰ ਅਧਿਕਾਰਕ ਤੌਰ 'ਤੇ ਸੌਂਪਿਆ ਨਹੀਂ ਗਿਆ ਹੈ।

ਪੱਛਮੀ ਸਹਾਰਾ (ਅਰਬੀ: الصحراء الغربية ਅਸ-ਸਾਹਰਾ ਅਲ-ਘਰਬੀਆ, ਸਪੇਨੀ: Sahara Occidental) ਉੱਤਰੀ ਅਫ਼ਰੀਕਾ ਵਿੱਚ ਇੱਕ ਮੱਲਿਆ ਹੋਇਆ ਰਾਜਖੇਤਰ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਮੋਰਾਕੋ, ਉੱਤਰ-ਪੂਰਬ ਵੱਲ ਅਲਜੀਰੀਆ, ਪੂਰਬ ਅਤੇ ਦੱਖਣ ਵੱਲ ਮੌਰੀਤਾਨੀਆ ਅਤੇ ਪੱਛਮ ਵੱਲ ਅੰਧ ਮਹਾਂਸਾਗਰ ਨਾਲ ਲੱਗਦੀਆਂ ਹਨ। ਇਸਦਾ ਖੇਤਰਫਲ ੨੬੬,੬੦੦ ਵਰਗ ਕਿ.ਮੀ. ਹੈ। ਇਹ ਦੁਨੀਆਂ ਦੇ ਸਭ ਤੋਂ ਵਿਰਲੀ ਅਬਾਦੀ ਵਾਲੇ ਖੇਤਰਾਂ ਵਿੱਚੋਂ ਇੱਕ ਹੈ ਜਿਸਦਾ ਬਹੁਤਾ ਹਿੱਸਾ ਰੇਗਿਸਤਾਨੀ ਪੱਧਰਾ ਇਲਾਕਾ ਹੈ। ਇਸਦੀ ਅਬਾਦੀ ਲਗਭਗ ੫੦੦,੦੦੦ ਹੈ[੫] ਜਿਹਨਾਂ 'ਚੋਂ ਬਹੁਤੇ ਅਲ ਆਈਊਨ (ਜਾਂ ਲਾਯੂਨ), ਜੋ ਇਸਦਾ ਸਭ ਤੋਂ ਵੱਡਾ ਸ਼ਹਿਰ ਹੈ, ਵਿੱਚ ਰਹਿੰਦੇ ਹਨ।

ਹਵਾਲੇ[ਸੋਧੋ]

  1. "Regions and Territories: Western Sahara". BBC News. 9 November 2010. http://news.bbc.co.uk/2/hi/africa/country_profiles/3466917.stm. Retrieved on ੨੫ ਨਵੰਬਰ ੨੦੧੦. 
  2. "Q&A: Western Sahara Clashes". BBC News. 8 November 2010. http://www.bbc.co.uk/news/world-africa-11712267. Retrieved on ੨੫ ਨਵੰਬਰ ੨੦੧੦. 
  3. Jensen, Erik (2005). Western Sahara: Anatomy Of A Stalemate. International Peace Academy Occasional Paper Series. Lynne Rienner Publishers. p. 48. ISBN 1-58826-305-3. 
  4. "Western Sahara". Encyclopædia Britannica Online. 2010. http://www.britannica.com/EBchecked/topic/640800/Western-Sahara. Retrieved on 25 November 2010. 
  5. ੫.੦ ੫.੧ Department of Economic and Social Affairs Population Division (2009) (PDF). World Population Prospects, Table A.1. United Nations. http://www.un.org/esa/population/publications/wpp2008/wpp2008_text_tables.pdf. Retrieved on ੧੨ ਮਾਰਚ ੨੦੦੯. 
  6. Ahmed R. Benchemsi and Mehdi Sekkouri Alaoui. "Au cœur du polisario". ਤੇਲਕੇਲ. http://www.telquel-online.com/329/couverture_329.shtml. Retrieved on 23 September 2011.  "Tout cela se paie en dinars algériens".