ਅਫ਼ਰੀਕਾ ਦਾ ਸਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਫ਼ਰੀਕਾ ਦਾ ਸਿੰਗ
Map of the Horn of Africa
ਖੇਤਰਫਲ1,882,857 ਕਿ.ਮੀ.2
ਅਬਾਦੀ100,128,000
ਦੇਸ਼ਜਿਬੂਤੀ, ਇਰੀਤਰੀਆ, ਇਥੋਪੀਆ, ਸੋਮਾਲੀਆ
ਸਮਾਂ ਜੋਨUTC+3
ਕੁੱਲ ਜੀ.ਡੀ.ਪੀ.(PPP) (2010)$106.224 ਬਿਲੀਅਨ[1][2][3][4]
ਜੀ.ਡੀ.ਪੀ. (PPP) ਪ੍ਰਤੀ ਵਿਅਕਤੀ (2010)$1061
ਕੁੱਲ ਜੀ.ਡੀ.ਪੀ. (ਨਾਂ-ਮਾਤਰ) (2010)$35.819 billion[1][2][3][4]
ਜੀ.ਡੀ.ਪੀ. (ਨਾਂ-ਮਾਤਰ) ਪ੍ਰਤੀ ਵਿਅਕਤੀ (2010)$358
ਭਾਸ਼ਾਵਾਂਅਫ਼ਰ, ਅਮਹਾਰੀ, ਅਰਬੀ, ਓਰੋਮੋ, ਸੋਮਾਲੀ, ਤਿਗਰੇ, ਤਿਗਰਿਨੀਆ
ਸਭ ਤੋਂ ਵੱਡੇ ਸ਼ਹਿਰ
ਜਿਬੂਤੀ,ਜਿਬੂਤੀ
ਅਸਮਾਰਾ,ਇਰੀਤਰੀਆ
ਆਦਿਸ ਆਬਬ,ਇਥੋਪੀਆ
ਮਗਦੀਸ਼ੂ,ਸੋਮਾਲੀਆ

ਅਫ਼ਰੀਕਾ ਦਾ ਸਿੰਗ (ਅਮਹਾਰੀ: የአፍሪካ ቀንድ?, ਅਰਬੀ: القرن الأفريقي, ਸੋਮਾਲੀ: Geeska Afrika, ਓਰੋਮੋ: Gaaffaa Afriikaa, ਤਿਗਰੀਨੀਆ: ቀርኒ ኣፍሪቃ?) (ਜਾਂ ਉੱਤਰ-ਪੂਰਬੀ ਅਫ਼ਰੀਕਾ ਜਾਂ ਸੋਮਾਲੀ ਪਰਾਇਦੀਪ) ਪੂਰਬੀ ਅਫ਼ਰੀਕਾ ਵਿੱਚ ਇੱਕ ਪਰਾਇਦੀਪ ਹੈ ਜੋ ਅਰਬ ਸਾਗਰ ਵਿੱਚ ਸੈਂਕੜਿਆਂ ਕਿਲੋਮੀਟਰਾਂ ਲਈ ਉੱਭਰਿਆ ਹੋਇਆ ਹੈ ਅਤੇ ਅਦਨ ਦੀ ਖਾੜੀ ਦੇ ਦੱਖਣੀ ਪਾਸੇ ਦੇ ਨਾਲ਼-ਨਾਲ਼ ਪੈਂਦਾ ਹੈ। ਇਹ ਅਫ਼ਰੀਕੀ ਮਹਾਂਦੀਪ ਦਾ ਸਭ ਤੋਂ ਪੂਰਬੀ ਵਾਧਰਾ ਹੈ। ਪੁਰਾਤਨ ਅਤੇ ਮੱਧਕਾਲੀ ਸਮਿਆਂ ਵਿੱਚ ਇਸਨੂੰ ਬਿਲਾਦ ਅਲ ਬਰਬਰ (ਬਰਬਰ ਲੋਕਾਂ ਦੀ ਧਰਤੀ) ਕਿਹਾ ਜਾਂਦਾ ਸੀ।[5][6][7] ਇਸ ਖੇਤਰ ਵਿੱਚ ਇਰੀਤਰੀਆ, ਜਿਬੂਤੀ, ਇਥੋਪੀਆ ਅਤੇ ਸੋਮਾਲੀਆ ਦੇਸ਼ ਆਉਂਦੇ ਹਨ।[8][9][10][11]

ਹਵਾਲੇ[ਸੋਧੋ]

 1. 1.0 1.1 http://www.imf.org/external/pubs/ft/weo/2011/01/weodata/weorept.aspx?pr.x=52&pr.y=2&sy=2008&ey=2011&scsm=1&ssd=1&sort=country&ds=.&br=1&c=644&s=NGDPD%2CNGDPDPC%2CPPPGDP%2CPPPPC%2CLP&grp=0&a=
 2. 2.0 2.1 http://www.imf.org/external/pubs/ft/weo/2011/01/weodata/weorept.aspx?pr.x=92&pr.y=15&sy=2008&ey=2011&scsm=1&ssd=1&sort=country&ds=.&br=1&c=611&s=NGDPD%2CNGDPDPC%2CPPPGDP%2CPPPPC%2CLP&grp=0&a=
 3. 3.0 3.1 http://www.imf.org/external/pubs/ft/weo/2011/01/weodata/weorept.aspx?pr.x=29&pr.y=7&sy=2008&ey=2011&scsm=1&ssd=1&sort=country&ds=.&br=1&c=643&s=NGDPD%2CNGDPDPC%2CPPPGDP%2CPPPPC%2CLP&grp=0&a=
 4. 4.0 4.1 https://www.cia.gov/library/publications/the-world-factbook/geos/so.html
 5. J. D. Fage, Roland Oliver, Roland Anthony Oliver, The Cambridge History of Africa, (Cambridge University Press: 1977), p.190
 6. George Wynn Brereton Huntingford, Agatharchides, The Periplus of the Erythraean Sea: With Some Extracts from Agatharkhidēs "On the Erythraean Sea", (Hakluyt Society: 1980), p.83
 7. John I. Saeed, Somali – Volume 10 of London Oriental and African language library, (J. Benjamins: 1999), p. 250.
 8. Robert Stock, Africa South of the Sahara, Second Edition: A Geographical Interpretation, (The Guilford Press: 2004), p. 26
 9. Michael Hodd, East Africa Handbook, 7th Edition, (Passport Books: 2002), p. 21: "To the north are the countries of the Horn of Africa comprising Ethiopia, Eritrea, Djibouti and Somalia."
 10. Encyclopædia Britannica, inc, Jacob E. Safra, The New Encyclopædia Britannica, (Encyclopædia Britannica: 2002), p.61: "The northern mountainous area, known as the Horn of Africa, comprises Djibouti, Ethiopia, Eritrea, and Somalia."
 11. Sandra Fullerton Joireman, Institutional Change in the Horn of Africa, (Universal-Publishers: 1997), p.1: "The Horn of Africa encompasses the countries of Ethiopia, Eritrea, Djibouti and Somalia. These countries share similar peoples, languages, and geographical endowments."