ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/19 ਅਪਰੈਲ
ਦਿੱਖ
- 1451 – ਬਹਿਲੋਲ ਲੋਧੀ ਨੇ ਦਿੱਲੀ ਤੇ ਕਬਜ਼ਾ ਕੀਤਾ।
- 1852 – ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾ ਕੇ ਇੰਗਲੈਂਡ ਭੇਜ ਦਿੱਤਾ।
- 1882 – ਚਾਰਲਸ ਡਾਰਵਿਨ ਦਾ ਦਿਹਾਂਤ।(ਚਿੱਤਰ ਦੇਖੋ)
- 1910 – ਪਹਿਲੀ ਵਾਰ ਪੂਛਲ ਤਾਰਾ ਵੇਖਿਆ ਗਿਆ।
- 1975 – ਭਾਰਤ ਦਾ ਪਹਿਲਾ ਪੁਲਾੜੀ ਉਪ ਗ੍ਰਹਿ ਆਰੀਆਭੱਟ ਪੁਲਾੜ ਵਿੱਚ ਭੇਜਿਆ ਗਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 18 ਅਪਰੈਲ • 19 ਅਪਰੈਲ • 20 ਅਪਰੈਲ