ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/7 ਜਨਵਰੀ
ਦਿੱਖ
- 1883 – ਗ਼ਦਰ ਪਾਰਟੀ ਦਾ ਕਾਰਕੁਨ ਸੋਹਨ ਲਾਲ ਪਾਠਕ ਦਾ ਜਨਮ।
- 1924 – ਅਕਾਲ ਤਖ਼ਤ 'ਤੇ ਅੰਗਰੇਜ਼ ਪੁਲਿਸ ਆ ਪੁੱਜੀ ਅਤੇ 62 ਗ੍ਰਿਫ਼ਤਾਰ ਹੋਏ।
- 1948 – ਭਾਰਤੀ ਲੇਖਕਾ ਅਤੇ ਕਾਲਮਨਵੀਸ ਸ਼ੋਭਾ ਡੇ ਦਾ ਜਨਮ।
- 1961 – ਮਾਸਟਰ ਤਾਰਾ ਸਿੰਘ ਜਵਾਹਰ ਲਾਲ ਨਹਿਰੂ ਨੂੰ ਭਾਵ ਨਗਰ ਜਾ ਕੇ ਮਿਲਿਆ।
- 1966 – ਹਿੰਦੀ ਫਿਲਮਾਂ ਦਾ ਭਾਰਤੀ ਨਿਰਦੇਸ਼ਕ ਬਿਮਲ ਰਾਏ ਦਾ ਦਿਹਾਂਤ।
- 1967 – ਹਿੰਦੀ ਫ਼ਿਲਮਾਂ, ਟੈਲੀਵਿਜਨ ਦਾ ਅਭਿਨੇਤਾ ਇਰਫ਼ਾਨ ਖ਼ਾਨ ਦਾ ਜਨਮ।