ਦਿੱਲੀ ਵਿਧਾਨ ਸਭਾ ਚੋਣਾਂ, 2015
ਦਿੱਖ
| |||||||||||||||||||||||||||||||||||||||||
ਸਾਰੀਆਂ 70 ਸੀਟਾਂ 36 ਬਹੁਮਤ ਲਈ ਚਾਹੀਦੀਆਂ ਸੀਟਾਂ | |||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਮਤਦਾਨ % | 67.47% (1.45%) | ||||||||||||||||||||||||||||||||||||||||
| |||||||||||||||||||||||||||||||||||||||||
Map of Delhi showing results of the 2015 Vidhan Sabha election
| |||||||||||||||||||||||||||||||||||||||||
|
ਦਿੱਲੀ ਵਿਧਾਨ ਸਭਾ ਚੋਣਾਂ, 2015 7 ਫਰਵਰੀ 2015 ਨੂੰ ਦਿੱਲੀ ਵਿਧਾਨ ਸਭਾ ਦੀਆਂ ਸਾਰੀਆਂ 70 ਸੀਟਾਂ ਲਈ ਹੋਣਗੀਆਂ। 10 ਫਰਵਰੀ 2015 ਨੂੰ ਨਤੀਜਿਆਂ ਦਾ ਐਲਾਨ ਹੋਵੇਗਾ।[1]
ਨਤੀਜਾ
[ਸੋਧੋ]ਪਾਰਟੀਆਂ ਅਤੇ ਗਠਜੋੜ | ਵੋਟਾਂ | ਲੜੀਆਂ | ਸੀਟਾਂ | ||
---|---|---|---|---|---|
ਕੁੱਲ | % | ਜਿੱਤ | +/− | ||
ਆਮ ਆਦਮੀ ਪਾਰਟੀ | 48,78,397 | 54.3 | 70 | 67 | 39 |
ਭਾਰਤੀ ਜਨਤਾ ਪਾਰਟੀ | 28,90,485 | 32.2 | 69 | 3 | 28 |
ਭਾਰਤੀ ਰਾਸ਼ਟਰੀ ਕਾਂਗਰਸ | 8,66,814 | 9.7 | 70 | 0 | 8 |
ਬਹੁਜਨ ਸਮਾਜ ਪਾਰਟੀ | 117,093 | 1.3 | 70 | 0 | |
ਇਨੈਲੋ | 54,464 | 0.6 | 2 | 0 | |
ਆਜਾਦ | 47,623 | 0.5 | 222 | 0 | 1 |
ਸ਼੍ਰੋਮਣੀ ਅਕਾਲੀ ਦਲ | 44,880 | 0.5 | 1 | 0 | 1 |
ਬਾਕੀ ਉਮੀਦਵਾਰ | 42,589 | 0.5 | 376 | 0 | |
ਨੋਟਾ | 35,924 | 0.4 | |||
ਜੋੜ | 89,78,269 | 100.00 | 880 | 70 | ±0 |
ਹਵਾਲੇ
[ਸੋਧੋ]- ↑ "EC cracks whip as Delhi goes to polls". The Hindu. 13 ਜਨਵਰੀ 2015. Retrieved 13 ਜਨਵਰੀ 2015.