ਸਮੱਗਰੀ 'ਤੇ ਜਾਓ

ਸੁਜਾਤਾ (1959 ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੁਜਾਤਾ
ਸੁਜਾਤਾ ਪੋਸਟਰ
ਨਿਰਦੇਸ਼ਕਬਿਮਲ ਰਾਏ
ਲੇਖਕਸੁਬੋਧ ਘੋਸ਼ (ਕਹਾਣੀ)
ਨਬੇਂਦੂ ਘੋਸ਼ (ਪਟਕਥਾ)
ਪਾਲ ਮਹੇਂਦਰ (ਸੰਵਾਦ)
ਨਿਰਮਾਤਾਬਿਮਲ ਰਾਏ
ਸਿਤਾਰੇਸੁਨੀਲ ਦੱਤ, ਨੂਤਨ, ਸ਼ਸ਼ੀਕਲਾ, ਲਲਿਤਾ ਪਵਾਰ
ਸਿਨੇਮਾਕਾਰਕਮਲ ਬੋਸ
ਸੰਪਾਦਕਅਮਿਤ ਬੋਸ
ਸੰਗੀਤਕਾਰਸਚਿਨ ਦੇਵ ਬਰਮਨ (ਸੰਗੀਤ)
ਮਜਰੁਹ ਸੁਲਤਾਨਪੁਰੀ (ਗੀਤ)
ਪ੍ਰੋਡਕਸ਼ਨ
ਕੰਪਨੀ
ਮੋਹਨ ਸਟੂਡੀਓਜ਼
ਡਿਸਟ੍ਰੀਬਿਊਟਰਬਿਮਲ ਰਾਏ ਪ੍ਰੋਡਕਸ਼ਨਸ
ਰਿਲੀਜ਼ ਮਿਤੀ
1959
ਦੇਸ਼ਭਾਰਤ
ਭਾਸ਼ਾਹਿੰਦੀ

ਸੁਜਾਤਾ 1959 ਵਿੱਚ ਬਣੀ ਹਿੰਦੀ ਭਾਸ਼ਾ ਦੀ ਫ਼ਿਲਮ ਹੈ। ਇਸਦੇ ਨਿਰਮਾਤਾ ਅਤੇ ਨਿਰਦੇਸ਼ਕ ਬਿਮਲ ਰਾਏ ਸਨ ਅਤੇ ਇਸ ਵਿੱਚ ਮੁੱਖ ਭੂਮਿਕਾ ਸੁਨੀਲ ਦੱਤ ਅਤੇ ਨੂਤਨ ਨੇ ਨਿਭਾਈ ਸੀ। ਇਹ ਲੇਖਕ ਸੁਬੋਧ ਘੋਸ਼ ਦੁਆਰਾ ਇਸੇ ਨਾਂ ਦੀ ਇੱਕ ਬੰਗਾਲੀ ਦੀ ਛੋਟੀ ਕਹਾਣੀ ਦੇ ਆਧਾਰਿਤ ਹੈ ਅਤੇ ਭਾਰਤ ਵਿੱਚ ਪ੍ਰਚੱਲਤ ਛੁਆਛੂਤ ਦੀ ਭੈੜੀ ਰੀਤ ਨੂੰ ਪਰਗਟ ਕਰਦੀ ਹੈ। ਫ਼ਿਲਮ ਦੀ ਕਹਾਣੀ ਇੱਕ ਬਾਹਮਣ ਪੁਰਖ ਅਤੇ ਇੱਕ ਅਛੂਤ ਕੰਨਿਆ ਦੇ ਪ੍ਰੇਮ ਦੀ ਕਹਾਣੀ ਹੈ।[1] ਇਸਦਾ ਸੰਗੀਤ ਐੱਸ. ਡੀ. ਬਰਮਨ ਅਤੇ ਗੀਤ ਮਜਰੂਹ ਸੁਲਤਾਨਪੁਰੀ ਦੇ ਹਨ। ਇਹ 1960 ਕਾਨ ਫਿਲਮ ਫੈਸਟੀਵਲ ਵਿੱਚ ਦਾਖਲ ਹੋਈ ਸੀ।[2]

ਹਵਾਲੇ

[ਸੋਧੋ]
  1. Gulzar; Govind Nihalani; Saibal Chatterjee (2003). Encyclopaedia of Hindi cinema. Popular Prakashan. p. 337. ISBN 81-7991-066-0.
  2. "Festival de Cannes: Sujata". festival-cannes.com. Archived from the original on 2012-02-04. Retrieved 2009-02-19.