ਨੀਮਾ ਯੂਸ਼ਿਜ
ਦਿੱਖ
ਨੀਮਾ ਯੂਸ਼ਿਜ نیما یوشیج | |
---|---|
ਜਨਮ | 12 ਨਵੰਬਰ 1896 |
ਮੌਤ | 6 ਜਨਵਰੀ 1960 |
ਪੇਸ਼ਾ | ਸ਼ਾਇਰ |
Parent | ਇਬਰਾਹਿਮ ਨੂਰੀ (ਪਿਤਾ) |
ਨੀਮਾ ਯੂਸ਼ਿਜ (Persian: نیما یوشیج) (ਜਨਮ: 12 ਨਵੰਬਰ 1896 – ਮੌਤ: 6 ਜਨਵਰੀ 1960) ਨਿਮਾ (نیما) ਵੀ ਕਹਿੰਦੇ ਹਨ, ਜਨਮ ਸਮੇਂ ਅਲੀ ਅਸਫੰਦਯਾਰੀ (علی اسفندیاری), ਆਪਣੇ ਸਮੇਂ ਦਾ ਤਾਬਰੀ ਅਤੇ ਫ਼ਾਰਸੀ ਕਵੀ ਸੀ ਜਿਸਨੇ ਸ਼ੇਅਰ ਏ ਨੌ (شعر نو, "ਨਵੀਂ ਸ਼ਾਇਰੀ") ਲਿਖਣੀ ਸ਼ੁਰੂ ਕੀਤੀ ਜਿਸ ਨੂੰ ਇਰਾਨ ਵਿੱਚ ਸ਼ੇਅਰ ਏ ਨਿਮਾ'ਈ (شعر نیمایی, "ਨੀਮਾਈ ਸ਼ਾਇਰੀ") ਵੀ ਕਿਹਾ ਜਾਂਦਾ ਹੈ। ਉਸਨੂੰ ਆਧੁਨਿਕ ਫ਼ਾਰਸੀ ਸ਼ਾਇਰੀ ਦਾ ਪਿਤਾਮਾ ਮੰਨਿਆ ਜਾਂਦਾ ਹੈ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |