ਸਮੱਗਰੀ 'ਤੇ ਜਾਓ

ਨੀਮਾ ਯੂਸ਼ਿਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੀਮਾ ਯੂਸ਼ਿਜ
نیما یوشیج
ਜਨਮ12 ਨਵੰਬਰ 1896
ਮੌਤ6 ਜਨਵਰੀ 1960
ਪੇਸ਼ਾਸ਼ਾਇਰ
ਮਾਤਾ-ਪਿਤਾਇਬਰਾਹਿਮ ਨੂਰੀ (ਪਿਤਾ)

ਨੀਮਾ ਯੂਸ਼ਿਜ (Persian: نیما یوشیج) (ਜਨਮ: 12 ਨਵੰਬਰ 1896 – ਮੌਤ: 6 ਜਨਵਰੀ 1960) ਨਿਮਾ (نیما) ਵੀ ਕਹਿੰਦੇ ਹਨ, ਜਨਮ ਸਮੇਂ ਅਲੀ ਅਸਫੰਦਯਾਰੀ (علی اسفندیاری), ਆਪਣੇ ਸਮੇਂ ਦਾ ਤਾਬਰੀ ਅਤੇ ਫ਼ਾਰਸੀ ਕਵੀ ਸੀ ਜਿਸਨੇ ਸ਼ੇਅਰ ਏ ਨੌ (شعر نو, "ਨਵੀਂ ਸ਼ਾਇਰੀ") ਲਿਖਣੀ ਸ਼ੁਰੂ ਕੀਤੀ ਜਿਸ ਨੂੰ ਇਰਾਨ ਵਿੱਚ ਸ਼ੇਅਰ ਏ ਨਿਮਾ'ਈ (شعر نیمایی, "ਨੀਮਾਈ ਸ਼ਾਇਰੀ") ਵੀ ਕਿਹਾ ਜਾਂਦਾ ਹੈ। ਉਸਨੂੰ ਆਧੁਨਿਕ ਫ਼ਾਰਸੀ ਸ਼ਾਇਰੀ ਦਾ ਪਿਤਾਮਾ ਮੰਨਿਆ ਜਾਂਦਾ ਹੈ।

ਹਵਾਲੇ

[ਸੋਧੋ]