2010 ਇੰਡੀਅਨ ਪ੍ਰੀਮੀਅਰ ਲੀਗ
ਦਿੱਖ
ਪ੍ਰਬੰਧਕ | BCCI |
---|---|
ਕ੍ਰਿਕਟ ਫਾਰਮੈਟ | Twenty20 |
ਟੂਰਨਾਮੈਂਟ ਫਾਰਮੈਟ | Double round-robin and knockout |
ਮੇਜ਼ਬਾਨ | India |
ਜੇਤੂ | Chennai Super Kings (ਪਹਿਲੀ title) |
ਭਾਗ ਲੈਣ ਵਾਲੇ | 8 |
ਮੈਚ | 60 |
ਟੂਰਨਾਮੈਂਟ ਦਾ ਸਰਵੋਤਮ ਖਿਡਾਰੀ | Sachin Tendulkar, Mumbai |
ਸਭ ਤੋਂ ਵੱਧ ਦੌੜਾਂ (ਰਨ) | Sachin Tendulkar, Mumbai (618) |
ਸਭ ਤੋਂ ਵੱਧ ਵਿਕਟਾਂ | Pragyan Ojha, Deccan (21) |
ਅਧਿਕਾਰਿਤ ਵੈੱਬਸਾਈਟ | www.iplt20.com |
ਇੰਡੀਅਨ ਪ੍ਰੀਮੀਅਰ ਲੀਗ 2010 (ਇੰਡੀਅਨ ਪ੍ਰੀਮੀਅਰ ਲੀਗ: ਸੀਜ਼ਨ 3) 2010 ਵਿੱਚ ਆਯੋਜਿਤ ਹੋਇਆ ਇੰਡੀਅਨ ਪ੍ਰੀਮੀਅਰ ਲੀਗ ਦਾ ਤੀਜਾ ਸੀਜ਼ਨ ਸੀ। ਇਸ ਦੀ ਸ਼ੁਰੂਆਤ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ 2007 ਵਿੱਚ ਸ਼ੁਰੂ ਕੀਤੀ ਗਈ ਸੀ। ਸੀਜ਼ਨ 12 ਮਾਰਚ 2010 ਤੋਂ ਭਾਰਤ ਵਿੱਚ ਸ਼ੁਰੂ ਹੋਇਆ ਅਤੇ ਇਸ ਦਾ ਆਖਰੀ ਮੈਚ 25 ਅਪਰੈਲ 2010 ਨੂੰ ਖੇਡਿਆ ਗਿਆ।[1][2] ਇਸ ਮੁਕਾਬਲੇ ਵਿੱਚ ਅੱਠ ਟੀਮਾਂ ਨੇ ਭਾਗ ਲਿਆ ਅਤੇ ਜਿਹਨਾਂ ਵਿਚੋਂ ਚੇਨਈ ਸੁਪਰ ਕਿੰਗਸ ਨੇ ਮੁੰਬਈ ਇੰਡੀਅਨਸ ਨੂੰ ਹਰਾ ਇਹ ਟੂਰਨਾਮੈਂਟ ਜਿੱਤ ਲਿਆ। ਪ੍ਰਗਿਆਨ ਓਝਾ ਨੂੰ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਲਈ ਪਰਪਲ ਕੈਪ ਦਿੱਤੀ ਗਈ ਅਤੇ ਸਚਿਨ ਤੇਂਦੁਲਕਰ ਨੂੰ ਸਭ ਤੋਂ ਵੱਧ ਰਨ ਬਣਾਉਣ ਲਈ ਓਰੈਂਜ ਕੈਪ ਮਿਲੀ।
ਅੰਕ ਤਾਲਿਕਾ
[ਸੋਧੋ]ਕ੍ਰਮ | ਟੀਮਾਂ | ਖੇਡੇ | ਨਤੀਜਾ | ਬਰਾਬਰ | ਬੇਨਤੀਜਾ | ਨੈੱਟ ਰਨ ਰੇਟ | ਖਿਲਾਫ ਬਣੇ ਰਨ | ਖਿਲਾਫ ਬਣਾਏ ਰਨ | ਅੰਕ | |
---|---|---|---|---|---|---|---|---|---|---|
ਜਿੱਤੇ | ਹਾਰੇ | |||||||||
1 | ਮੁੰਬਈ ਇੰਡੀਅਨਸ | 14 | 10 | 4 | 0 | 0 | 1.084 | 2408/277.0 | 2100/276.0 | 20 |
2 | ਡੈਕਨ ਚਾਰਜਰਸ | 14 | 8 | 6 | 0 | 0 | -0.297 | 2188/277.4 | 2254/275.4 | 16 |
3 | ਚੇਨਈ ਸੁਪਰ ਕਿੰਗਸ | 14 | 7 | 7 | 0 | 0 | 0.274 | 2285/271.1 | 2257/276.5 | 14 |
4 | ਰੌਯਲਸ ਚੈਲਂਜਰਸ ਬੰਗਲੌਰ | 14 | 7 | 7 | 0 | 0 | 0.219 | 2166/260.4 | 2245/277.3 | 14 |
5 | ਦਿੱਲੀ ਡੇਅਰਡੇਵਿਲਸ | 14 | 7 | 7 | 0 | 0 | 0.021 | 2155/275.4 | 2166/277.5 | 14 |
6 | ਕਲਕੱਤਾ ਨਾਇਟ ਰਾਈਡਰਸ | 14 | 7 | 7 | 0 | 0 | -0.341 | 2144/273.0 | 2192/267.3 | 14 |
7 | ਰਾਜਸਥਾਨ ਰੌਯਲਸ | 14 | 6 | 8 | 0 | 0 | -0.514 | 2179/270.4 | 2224/259.4 | 12 |
8 | ਕਿੰਗਸ ਇਲੈਵਨ ਪੰਜਾਬ | 14 | 4 | 10 | 0 | 0 | -0.478 | 2278/276.2 | 2365/271.1 | 8 |
ਹਵਾਲੇ
[ਸੋਧੋ]- ↑ "IPL attracts two billion viewers". sportingo. 16 May 2009. Archived from the original on 24 ਮਾਰਚ 2010. Retrieved 10 March 2010.
{{cite web}}
: Unknown parameter|deadurl=
ignored (|url-status=
suggested) (help) - ↑ "IPL goes 3D". Youtube. 25 January 2010. Retrieved 25 January 2010.