2010 ਇੰਡੀਅਨ ਪ੍ਰੀਮੀਅਰ ਲੀਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
2010 Indian Premier League
Ipl.svg
ਪ੍ਰਬੰਧਕ BCCI
ਕ੍ਰਿਕਟ ਫਾਰਮੈਟ Twenty20
ਟੂਰਨਾਮੈਂਟ ਫਾਰਮੈਟ Double round-robin and knockout
ਮਹਿਮਾਨ ਨਵਾਜ  India
ਚੈਂਪੀਅਨ Chennai Super Kings (1ਵੀਂ title)
ਭਾਗ ਲੈਣਵਾਲੇ 8
ਮੈਚ ਖੇਡੇ 60
ਲੜੀ ਦਾ ਖਿਡਾਰੀ ਭਾਰਤ Sachin Tendulkar, Mumbai
ਸਭ ਤੋਂ ਜ਼ਿਆਦਾ ਰਨ ਭਾਰਤ Sachin Tendulkar, Mumbai (618)
ਸਭ ਤੋਂ ਜ਼ਿਆਦਾ ਵਿਕਟਾਂ ਭਾਰਤ Pragyan Ojha, Deccan (21)
ਵੈੱਵਸਾਈਟ www.iplt20.com
2009
2011

ਇੰਡੀਅਨ ਪ੍ਰੀਮੀਅਰ ਲੀਗ 2010 (ਇੰਡੀਅਨ ਪ੍ਰੀਮੀਅਰ ਲੀਗ: ਸੀਜ਼ਨ 3) 2010 ਵਿੱਚ ਆਯੋਜਿਤ ਹੋਇਆ ਇੰਡੀਅਨ ਪ੍ਰੀਮੀਅਰ ਲੀਗ ਦਾ ਤੀਜਾ ਸੀਜ਼ਨ ਸੀ। ਇਸ ਦੀ ਸ਼ੁਰੂਆਤ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ 2007 ਵਿੱਚ ਸ਼ੁਰੂ ਕੀਤੀ ਗਈ ਸੀ। ਸੀਜ਼ਨ 12 ਮਾਰਚ 2010 ਤੋਂ ਭਾਰਤ ਵਿੱਚ ਸ਼ੁਰੂ ਹੋਇਆ ਅਤੇ ਇਸ ਦਾ ਆਖਰੀ ਮੈਚ 25 ਅਪਰੈਲ 2010 ਨੂੰ ਖੇਡਿਆ ਗਿਆ।[1][2] ਇਸ ਮੁਕਾਬਲੇ ਵਿੱਚ ਅੱਠ ਟੀਮਾਂ ਨੇ ਭਾਗ ਲਿਆ ਅਤੇ ਜਿਹਨਾਂ ਵਿਚੋਂ ਚੇਨਈ ਸੁਪਰ ਕਿੰਗਸ ਨੇ ਮੁੰਬਈ ਇੰਡੀਅਨਸ ਨੂੰ ਹਰਾ ਇਹ ਟੂਰਨਾਮੈਂਟ ਜਿੱਤ ਲਿਆ। ਪ੍ਰਗਿਆਨ ਓਝਾ ਨੂੰ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਲਈ ਪਰਪਲ ਕੈਪ ਦਿੱਤੀ ਗਈ ਅਤੇ ਸਚਿਨ ਤੇਂਦੁਲਕਰ ਨੂੰ ਸਭ ਤੋਂ ਵੱਧ ਰਨ ਬਣਾਉਣ ਲਈ ਓਰੈਂਜ ਕੈਪ ਮਿਲੀ।

ਅੰਕ ਤਾਲਿਕਾ[ਸੋਧੋ]

ਕ੍ਰਮ ਟੀਮਾਂ ਖੇਡੇ ਨਤੀਜਾ ਬਰਾਬਰ ਬੇਨਤੀਜਾ ਨੈੱਟ ਰਨ ਰੇਟ ਖਿਲਾਫ ਬਣੇ ਰਨ ਖਿਲਾਫ ਬਣਾਏ ਰਨ ਅੰਕ
ਜਿੱਤੇ ਹਾਰੇ
1 ਮੁੰਬਈ ਇੰਡੀਅਨਸ 14 10 4 0 0 1.084 2408/277.0 2100/276.0 20
2 ਡੈਕਨ ਚਾਰਜਰਸ 14 8 6 0 0 -0.297 2188/277.4 2254/275.4 16
3 ਚੇਨਈ ਸੁਪਰ ਕਿੰਗਸ 14 7 7 0 0 0.274 2285/271.1 2257/276.5 14
4 ਰੌਯਲਸ ਚੈਲਂਜਰਸ ਬੰਗਲੌਰ 14 7 7 0 0 0.219 2166/260.4 2245/277.3 14
5 ਦਿੱਲੀ ਡੇਅਰਡੇਵਿਲਸ 14 7 7 0 0 0.021 2155/275.4 2166/277.5 14
6 ਕਲਕੱਤਾ ਨਾਇਟ ਰਾਈਡਰਸ 14 7 7 0 0 -0.341 2144/273.0 2192/267.3 14
7 ਰਾਜਸਥਾਨ ਰੌਯਲਸ 14 6 8 0 0 -0.514 2179/270.4 2224/259.4 12
8 ਕਿੰਗਸ ਇਲੈਵਨ ਪੰਜਾਬ 14 4 10 0 0 -0.478 2278/276.2 2365/271.1 8

ਹਵਾਲੇ[ਸੋਧੋ]

  1. "IPL attracts two billion viewers". sportingo. 16 May 2009. Archived from the original on 24 March 2010. Retrieved 10 March 2010. 
  2. "IPL goes 3D". Youtube. 25 January 2010. Retrieved 25 January 2010.