ਸਮੱਗਰੀ 'ਤੇ ਜਾਓ

2015 ਇੰਡੀਅਨ ਸੁਪਰ ਲੀਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇੰਡੀਅਨ ਸੁਪਰ ਲੀਗ ਦਾ 2015 ਦਾ ਸੀਜ਼ਨ ਇੰਡੀਅਨ ਸੁਪਰ ਲੀਗ ਦਾ ਦੂਜਾ ਸੀਜ਼ਨ ਹੈ। ਇਸ ਸੀਜ਼ਨ ਵਿੱਚ ਅੱਠ ਟੀਮਾਂ ਨੇ ਹਿੱਸਾ ਲਿਆ। ਲੀਗ ਮੈਚਾਂ ਦਾ ਦੌਰ 3 ਅਕਤੂਬਰ ਨੂੰ ਸੁਰੂ ਹੋਏ ਅਤੇ 6 ਦਸੰਬਰ ਤੱਕ ਚੱਲਿਆ। ਸੇਮੀਫ਼ਾਇਨਲ ਮੈਚ 11 ਦਸੰਬਰ ਤੋਂ ਸੁਰੂ ਹੋਏ ਅਤੇ ਇਸ ਸੀਜ਼ਨ ਦਾ ਫ਼ਾਇਨਲ ਮੈਚ 20 ਦਸੰਬਰ ਨੂੰ ਖੇਡਿਆ ਗਿਆ। ਪਿਛਲੀ ਵਾਰ ਦੀ ਵਿਜੇਤਾ ਟੀਮ ਅਟਲੇਟੀਕੋ ਡੀ ਕੋਲਕਤਾ ਆਪਣੀ ਖਿਤਾਬ ਨੂੰ ਬਰਕਰਾਰ ਰੱਖਣ ਲਈ ਸੇਮੀਫ਼ਾਇਨਲ ਵਿੱਚ ਖੇਡੀ ਪਰ ਸੈਮੀਫ਼ਾਇਨਲ ਵਿੱਚ ਚੇਨਈ ਨਾਲ ਖੇਡਦੀਆਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਸੀਜ਼ਨ ਦਾ ਫ਼ਾਇਨਲ ਮੈਚ ਗੋਆ ਅਤੇ ਚੇਨਈ ਵਿੱਚ 20 ਦਸੰਬਰ 2015 ਨੂੰ ਗੋਆ ਦੇ ਫਟੋਰਦਾ ਸਟੇਡਿਅਮ ਵਿੱਚ ਖੇਡਿਆ ਗਿਆ। ਚੇਨਈ ਦੀ ਟੀਮ ਗੋਆ ਨੂੰ 3-2 ਨਾਲ ਹਰਾ ਕੇ ਇਸ ਸੀਜ਼ਨ ਦੀ ਚੈਂਪਿਅਨ ਬਣੀ।

ਟੀਮਾਂ

[ਸੋਧੋ]

ਸਟੇਡਿਅਮ ਅਤੇ ਥਾਵਾਂ

[ਸੋਧੋ]
ਟੀਮ ਸਹਿਰ/ਰਾਜ ਸਟੇਡਿਅਮ ਸਮਰਥਾ
ਅਟਲੇਟੀਕੋ ਡੀ ਕੋਲਕਤਾ ਕੋਲਕਾਤਾ, ਪੱਛਮੀ ਬੰਗਾਲ ਸਾਲਟ ਲੇਕ ਸਟੇਡਿਅਮ 68,000
ਚੇਨਈਅਨ ਚੇਨਈ, ਤਮਿਲ਼ ਨਾਡੂ ਜਵਾਹਰਲਾਲ ਨੇਹਰੂ ਸਟੇਡਿਅਮ 40,000
ਦਿੱਲੀ ਡਾਇਨਮੋਸ ਦਿੱਲੀ ਜਵਾਹਰਲਾਲ ਨੇਹਰੂ ਸਟੇਡਿਅਮ 60,000
ਗੋਆ ਮਰਗਾਓ, ਗੋਆ ਫਟੋਰਦਾ ਸਟੇਡਿਅਮ 19,000
ਕੇਰਲਾ ਬਲਾਸਟਰਜ ਕੋਚੀ, ਕੇਰਲਾ ਜਵਾਹਰਲਾਲ ਨੇਹਰੂ ਸਟੇਡਿਅਮ 62,500
ਮੁੰਬਈ ਸਿਟੀ ਮੁੰਬਈ, ਮਹਾਂਰਾਸ਼ਟਰ ਡੀ ਪਾਟਿਲ ਸਟੇਡਿਅਮ 55,000
ਨੋਰਥ ਈਸਟ ਯੂਨਾਇਟਿਡ ਗੁਹਾਟੀ, ਅਸਾਮ ਇੰਦਿਰਾ ਗਾਂਧੀ ਅਥਲੇਟਿਕ ਸਟੇਡਿਅਮ 35,000
ਪੂਨੇ ਸਿਟੀ ਪੂਨਾ, ਮਹਾਂਰਾਸ਼ਟਰ ਸ਼੍ਰੀ ਸ਼ਿਵ ਛੱਤਰਪਤੀ ਸਪੋਰਟਸ ਕੋੰਪਲੇਕਸ 12,000

Personnel and sponsorship

[ਸੋਧੋ]
ਟੀਮ ਮੁੱਖ ਕੋਚ ਕਪਤਾਨ ਖੇਡ ਕਿੱਟ ਦੇ ਉਤਪਾਦਕ ਖੇਡ ਵਰਦੀ ਲਈ ਸਸਪੋਨਸਰ
ਅਟਲੇਟੀਕੋ ਡੀ ਕੋਲਕਤਾ ਫਰਮਾ:Country data ਸਪੇਨ ਅੰਟੋਨਿਓ ਲੋਪੇਜ ਹਾਬਸ ਫਰਮਾ:Country data ਸਪੇਨ ਬੋਰਜਾ ਫਰਨਾਡੀਜ਼ ਨੀਵੀਆਂ ਬਿਰਲਾ ਟਾਯਰਸ
ਚੇਨਈਅਨ ਇਟਲੀ ਮੈਕਰੋ ਮਤੇਰੱਜੀ ਫਰਮਾ:Country data ਸਪੇਨ ਏਲਨੋ ਬਲੂਮਰ ਟਯਕਾ ਓਜੋਨ ਸਮੂਹ
ਦਿੱਲੀ ਡਾਇਨਮੋਸ Brazil ਰੋਬੈਰਟੋ ਕਾਰਲੋਸ France ਹੰਸ ਮੁਲਡਰ ਪੂਮਾ ਏਕਾਨਾ ਸਪੋਰਟਜ਼ ਸਿਟੀ
ਗੋਆ Brazil ਜਿਕੋ Brazil ਲੁਕੀਓ ਐਡੀਡਾਸ ਪ੍ਰਾਇਮ ਬਜ਼ਾਰ
ਕੇਰਲਾ ਬਲਾਸਟਰਜ Ireland ਟੈੱਰੀ ਪਹੇਲਨ ਇੰਗਲੈਂਡ ਪੀਟਰ ਰਮਏਜ ਪੂਮਾ ਮੁਠੂਤ ਸਮੂਹ
ਮੁੰਬਈ ਸਿਟੀ France ਨਿਕੋਲਸ ਅਨੇਲਕਾ Haiti ਫਰੰਟਜ਼ ਬਰਟਿਨ ਪੂਮਾ ਏ.ਸੀ.ਈ ਸਮੂਹ
ਨੋਰਥ ਈਸਟ ਯੂਨਾਇਟਿਡ Venezuela ਕੇਸਰ ਫ਼ਾਰਸ France ਕੇਡਰਿਕ ਹੈਂਗਬਰਟ ਪੈਰਫੋਰਮੈਕਸ ਏਚ.ਟੀ.ਸੀ
ਪੂਨੇ ਸਿਟੀ ਇੰਗਲੈਂਡ ਡੇਵਿਡ ਪਲੱਟ d'Ivoire ਡੀਡਾਇਰ ਜੋਂਕੋਰਾ ਐਡੀਡਾਸ ਫੇਅਰ ਏਂਡ ਹੰਡਸਮ

ਮੁੱਖ ਕੋਚਾਂ ਦੀ ਸੂਚੀ

[ਸੋਧੋ]
ਟੀਮ ਪਿੱਛਲਾ ਕੋਚ ਛਡਣ ਦਾ ਕਾਰਨ ਆਹੁਦਾ ਭਰਨ ਦੀ ਤਰੀਕ ਜਗਹ ਨਵਾਂ ਕੋਚ ਆਹੁਦਾ ਸੰਭਾਲਣ ਦੀ ਤਰੀਕ
ਕੇਰਲਾ ਬਲਾਸਟਰਜ England ਡੇਵਿਡ ਜੇਮਸ ਅਵਧੀ ਦੀ ਸਮਾਪਤੀ 20 ਦਸੰਬਰ 2014 Pre-Season England ਪੀਟਰ ਟੇਲਰ 9 ਮਈ 2015
ਪੂਨੇ ਸਿਟੀ Italy ਫ੍ਰੰਕੋ ਕੋਲੋਂਬਾ ਅਵਧੀ ਦੀ ਸਮਾਪਤੀ 20 ਦਸੰਬਰ 2014 England ਡੇਵਿਡ ਪਲੱਟ 27 ਮਈ 2015
ਨੋਰਥ ਈਸਟ ਯੂਨਾਇਟਿਡ New Zealand ਰਿਕੀ ਹਰਬਰਟ ਅਵਧੀ ਦੀ ਸਮਾਪਤੀ 20 ਦਸੰਬਰ 2014 Venezuela ਕੇਸਰ ਫਰਿਆਸ 1 ਜੁਲਾਈ 2015
ਮੁੰਬਈ ਸਿਟੀ England ਪੀਟਰ ਰੇਡ ਅਵਧੀ ਦੀ ਸਮਾਪਤੀ 20 ਦਸੰਬਰ 2014 France ਨਿਕੋਲਸ ਅਨੇਲਕਾ 3 ਜੁਲਾਈ 2015
ਦਿੱਲੀ ਡਾਇਨਮੋਸ Netherlands ਹਰਮ ਵਨ ਵੇਲਧੋਵੇਨ ਅਵਧੀ ਦੀ ਸਮਾਪਤੀ 20 ਦਸੰਬਰ 2014 Brazil ਰੋਬਰਟੋ ਕਾਰਲੋਸ 5 ਜੁਲਾਈ 2015
ਕੇਰਲਾ ਬਲਾਸਟਰਜ England ਪੀਟਰ ਟੇਲਰ ਆਪਸੀ ਸਹਮਤੀ 27 ਅਕਤੂਬਰ 2015 8th England ਟ੍ਰੇਵਰ ਮੋਰਗਨ 27 ਅਕਤੂਬਰ 2015
ਕੇਰਲਾ ਬਲਾਸਟਰਜ England ਟ੍ਰੇਵਰ ਮੋਰਗਨ ਅੰਤਰਿਮ ਮੈਨੇਜਰ 1 ਨਵੰਬਰ 2015 8th Republic of Ireland ਟੇੱਰੀ ਪਹੇਲਨ 1 ਨਵੰਬਰ 2015

ਸੂਚੀ ਵਿੱਚ ਬਦਲਾਅ

[ਸੋਧੋ]

ਆਈ ਕੋਨ ਖਿਡਾਰੀ

[ਸੋਧੋ]
ਟੀਮ ਆਈ ਕੋਨ ਖਿਡਾਰੀ
ਅਟਲੇਟੀਕੋ ਡੀ ਕੋਲਕਤਾ Portugal ਹੇਲਡਰ ਪੋਸਟਿਗਾ
ਚੇਨਈਅਨ Brazil ਏਲਾਨੋ
ਦਿੱਲੀ ਡਾਇਨਮੋਸ Brazil ਰੋਬਰਟੋ ਕਾਰਲੋਸ
ਗੋਆ Brazil ਲੁਕਿਓ
ਕੇਰਲਾ ਬਲਸਟਰਜ Spain ਕਾਰਲੋਸ ਮਾਰਚੇਨਾਂ
ਮੁੰਬਈ ਸਿਟੀ France ਨਿਕੋਲਸ ਅਨੇਲਕਾ
ਨੋਰਥ ਈਸਟ ਯੂਨਾਇਟਿਡ Portugalਸੀਮਾਓ ਸਬਰੋਜ਼ਾ
ਪੂਨੇ ਸਿਟੀ ਫਰਮਾ:Country data ROU ਏਡ੍ਰਿਯਨ ਮੁਟੁ

ਵਿਦੇਸ਼ੀ ਖਿਡਾਰੀ

[ਸੋਧੋ]

ਆਈ ਕੋਨ ਖਿਡਾਰੀਆਂ ਤੋਂ ਇਲਾਵਾ ਟੀਮ ਵਿੱਚ ਘੱਟ ਤੋਂ ਘੱਟ ਅੱਠ ਅਤੇ ਵੱਧ ਤੋਂ ਵੱਧ 10 ਵਿਦੇਸ਼ੀ ਖਿਡਾਰੀ ਸਨ।

ਅਤ੍ਲੇਤੀਕੋ ਦੇ ਕੋਲਕਾਤਾ

(10)

ਚੇਨਈਅਨ

(10)

ਦਿੱਲੀ ਡਾਇਨਾਮੋਸ

(10)

ਗੋਆ
(9)
Serbia Dejan Lekić

Botswana Ofentse Nato
Spain Borja Fernández
ਕੈਨੇਡਾ Iain Hume
Spain Jaime Gavilán
Spain Tiri
ਦੱਖਣੀ ਅਫ਼ਰੀਕਾ Sameehg Doutie
Spain Juan Calatayud
Cape Verde Valdo
Spain Jorge Alonso

France Bernard Mendy

Brazil Bruno Pelissari
Ethiopia Fikru Teferra
Armenia Apoula Edel
Brazil Éder
Brazil Raphael Augusto
Brazil Mailson Alves
ਇਟਲੀ Manuele Blasi
ਇਟਲੀ Alessandro Potenza
Colombia Stiven Mendoza

ਨੀਦਰਲੈਂਡ Hans Mulder

Brazil Gustavo Marmentini
Brazil Chicão
France Florent Malouda
Norway John Arne Riise
England
Adil Nabi
Spain Toni Doblas
Ghana Richard Gadze
ਨੀਦਰਲੈਂਡ Serginho Greene
Brazil Vinícius

France Grégory Arnolin

Brazil Elinton Andrade
Brazil Reinaldo
Spain Jofre
Brazil Leo Moura
Brazil Jonatan Lucca
Nigeria Dudu Omagbemi
Brazil Luciano Sabrosa
Brazil Rafael Coelho

ਕੇਰਲਾ ਬਲਾਸਟਰਜ (10) ਮੁੰਬਈ ਸ਼ਹਿਰ

(9)

ਨੋਰਥ ਈਸਟ ਯੂਨਾਈਟਿਡ (10) ਪੂਨੇ ਸ਼ਹਿਰ (10)
Spain Pulga

England Chris Dagnall
Portugal João Coimbra
Brazil Bruno Perone
Brazil Rodrigo Arroz
England
Peter Ramage
England
Antonio German
Spain Josu
England
Marcus Williams
England
Stephen Bywater

ਆਇਰਲੈਂਡ ਦਾ ਗਣਰਾਜ Darren O'Dea

Spain Juan Aguilera
Haiti Sony Norde
Czech Republic Pavel Čmovš
Tunisia Selim Benachour
Haiti
Frantz Bertin
Spain Cristian Bustos
France
Frédéric Piquionne
Spain Aitor

France Cédric Hengbart

Spain Bruno
Portugal Silas
Senegal Diomansy Kamara
Argentina Nicolás Vélez
France Gennaro Bracigliano
Ghana Francis Dadzie
Cameroon André Bikey
Argentina Carlos Javier López
Senegal Victor Mendy

Costa Rica Yendrick Ruiz

England Steve Simonsen
England
Nicky Shorey
d'Ivoire Didier Zokora
England
James Bailey
Turkey Tuncay Şanlı
England
Roger Johnson
Argentina Diego Colotto
Nigeria Kalu Uche
ਨੀਦਰਲੈਂਡ Wesley Verhoek

ਨਤੀਜਾ

[ਸੋਧੋ]

ਲੀਗ ਅੰਕ ਤਲਿਕਾ

[ਸੋਧੋ]