2015 ਇੰਡੀਅਨ ਸੁਪਰ ਲੀਗ
ਦਿੱਖ
ਇੰਡੀਅਨ ਸੁਪਰ ਲੀਗ ਦਾ 2015 ਦਾ ਸੀਜ਼ਨ ਇੰਡੀਅਨ ਸੁਪਰ ਲੀਗ ਦਾ ਦੂਜਾ ਸੀਜ਼ਨ ਹੈ। ਇਸ ਸੀਜ਼ਨ ਵਿੱਚ ਅੱਠ ਟੀਮਾਂ ਨੇ ਹਿੱਸਾ ਲਿਆ। ਲੀਗ ਮੈਚਾਂ ਦਾ ਦੌਰ 3 ਅਕਤੂਬਰ ਨੂੰ ਸੁਰੂ ਹੋਏ ਅਤੇ 6 ਦਸੰਬਰ ਤੱਕ ਚੱਲਿਆ। ਸੇਮੀਫ਼ਾਇਨਲ ਮੈਚ 11 ਦਸੰਬਰ ਤੋਂ ਸੁਰੂ ਹੋਏ ਅਤੇ ਇਸ ਸੀਜ਼ਨ ਦਾ ਫ਼ਾਇਨਲ ਮੈਚ 20 ਦਸੰਬਰ ਨੂੰ ਖੇਡਿਆ ਗਿਆ। ਪਿਛਲੀ ਵਾਰ ਦੀ ਵਿਜੇਤਾ ਟੀਮ ਅਟਲੇਟੀਕੋ ਡੀ ਕੋਲਕਤਾ ਆਪਣੀ ਖਿਤਾਬ ਨੂੰ ਬਰਕਰਾਰ ਰੱਖਣ ਲਈ ਸੇਮੀਫ਼ਾਇਨਲ ਵਿੱਚ ਖੇਡੀ ਪਰ ਸੈਮੀਫ਼ਾਇਨਲ ਵਿੱਚ ਚੇਨਈ ਨਾਲ ਖੇਡਦੀਆਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਸੀਜ਼ਨ ਦਾ ਫ਼ਾਇਨਲ ਮੈਚ ਗੋਆ ਅਤੇ ਚੇਨਈ ਵਿੱਚ 20 ਦਸੰਬਰ 2015 ਨੂੰ ਗੋਆ ਦੇ ਫਟੋਰਦਾ ਸਟੇਡਿਅਮ ਵਿੱਚ ਖੇਡਿਆ ਗਿਆ। ਚੇਨਈ ਦੀ ਟੀਮ ਗੋਆ ਨੂੰ 3-2 ਨਾਲ ਹਰਾ ਕੇ ਇਸ ਸੀਜ਼ਨ ਦੀ ਚੈਂਪਿਅਨ ਬਣੀ।
ਟੀਮਾਂ
[ਸੋਧੋ]ਸਟੇਡਿਅਮ ਅਤੇ ਥਾਵਾਂ
[ਸੋਧੋ]ਟੀਮ | ਸਹਿਰ/ਰਾਜ | ਸਟੇਡਿਅਮ | ਸਮਰਥਾ |
---|---|---|---|
ਅਟਲੇਟੀਕੋ ਡੀ ਕੋਲਕਤਾ | ਕੋਲਕਾਤਾ, ਪੱਛਮੀ ਬੰਗਾਲ | ਸਾਲਟ ਲੇਕ ਸਟੇਡਿਅਮ | 68,000 |
ਚੇਨਈਅਨ | ਚੇਨਈ, ਤਮਿਲ਼ ਨਾਡੂ | ਜਵਾਹਰਲਾਲ ਨੇਹਰੂ ਸਟੇਡਿਅਮ | 40,000 |
ਦਿੱਲੀ ਡਾਇਨਮੋਸ | ਦਿੱਲੀ | ਜਵਾਹਰਲਾਲ ਨੇਹਰੂ ਸਟੇਡਿਅਮ | 60,000 |
ਗੋਆ | ਮਰਗਾਓ, ਗੋਆ | ਫਟੋਰਦਾ ਸਟੇਡਿਅਮ | 19,000 |
ਕੇਰਲਾ ਬਲਾਸਟਰਜ | ਕੋਚੀ, ਕੇਰਲਾ | ਜਵਾਹਰਲਾਲ ਨੇਹਰੂ ਸਟੇਡਿਅਮ | 62,500 |
ਮੁੰਬਈ ਸਿਟੀ | ਮੁੰਬਈ, ਮਹਾਂਰਾਸ਼ਟਰ | ਡੀ ਪਾਟਿਲ ਸਟੇਡਿਅਮ | 55,000 |
ਨੋਰਥ ਈਸਟ ਯੂਨਾਇਟਿਡ | ਗੁਹਾਟੀ, ਅਸਾਮ | ਇੰਦਿਰਾ ਗਾਂਧੀ ਅਥਲੇਟਿਕ ਸਟੇਡਿਅਮ | 35,000 |
ਪੂਨੇ ਸਿਟੀ | ਪੂਨਾ, ਮਹਾਂਰਾਸ਼ਟਰ | ਸ਼੍ਰੀ ਸ਼ਿਵ ਛੱਤਰਪਤੀ ਸਪੋਰਟਸ ਕੋੰਪਲੇਕਸ | 12,000 |
Personnel and sponsorship
[ਸੋਧੋ]ਟੀਮ | ਮੁੱਖ ਕੋਚ | ਕਪਤਾਨ | ਖੇਡ ਕਿੱਟ ਦੇ ਉਤਪਾਦਕ | ਖੇਡ ਵਰਦੀ ਲਈ ਸਸਪੋਨਸਰ |
---|---|---|---|---|
ਅਟਲੇਟੀਕੋ ਡੀ ਕੋਲਕਤਾ | ਫਰਮਾ:Country data ਸਪੇਨ ਅੰਟੋਨਿਓ ਲੋਪੇਜ ਹਾਬਸ | ਫਰਮਾ:Country data ਸਪੇਨ ਬੋਰਜਾ ਫਰਨਾਡੀਜ਼ | ਨੀਵੀਆਂ | ਬਿਰਲਾ ਟਾਯਰਸ |
ਚੇਨਈਅਨ | ਮੈਕਰੋ ਮਤੇਰੱਜੀ | ਫਰਮਾ:Country data ਸਪੇਨ ਏਲਨੋ ਬਲੂਮਰ | ਟਯਕਾ | ਓਜੋਨ ਸਮੂਹ |
ਦਿੱਲੀ ਡਾਇਨਮੋਸ | ਰੋਬੈਰਟੋ ਕਾਰਲੋਸ | ਹੰਸ ਮੁਲਡਰ | ਪੂਮਾ | ਏਕਾਨਾ ਸਪੋਰਟਜ਼ ਸਿਟੀ |
ਗੋਆ | ਜਿਕੋ | ਲੁਕੀਓ | ਐਡੀਡਾਸ | ਪ੍ਰਾਇਮ ਬਜ਼ਾਰ |
ਕੇਰਲਾ ਬਲਾਸਟਰਜ | ਟੈੱਰੀ ਪਹੇਲਨ | ਪੀਟਰ ਰਮਏਜ | ਪੂਮਾ | ਮੁਠੂਤ ਸਮੂਹ |
ਮੁੰਬਈ ਸਿਟੀ | ਨਿਕੋਲਸ ਅਨੇਲਕਾ | ਫਰੰਟਜ਼ ਬਰਟਿਨ | ਪੂਮਾ | ਏ.ਸੀ.ਈ ਸਮੂਹ |
ਨੋਰਥ ਈਸਟ ਯੂਨਾਇਟਿਡ | ਕੇਸਰ ਫ਼ਾਰਸ | ਕੇਡਰਿਕ ਹੈਂਗਬਰਟ | ਪੈਰਫੋਰਮੈਕਸ | ਏਚ.ਟੀ.ਸੀ |
ਪੂਨੇ ਸਿਟੀ | ਡੇਵਿਡ ਪਲੱਟ | ਡੀਡਾਇਰ ਜੋਂਕੋਰਾ | ਐਡੀਡਾਸ | ਫੇਅਰ ਏਂਡ ਹੰਡਸਮ |
ਮੁੱਖ ਕੋਚਾਂ ਦੀ ਸੂਚੀ
[ਸੋਧੋ]ਸੂਚੀ ਵਿੱਚ ਬਦਲਾਅ
[ਸੋਧੋ]ਆਈ ਕੋਨ ਖਿਡਾਰੀ
[ਸੋਧੋ]ਟੀਮ | ਆਈ ਕੋਨ ਖਿਡਾਰੀ |
---|---|
ਅਟਲੇਟੀਕੋ ਡੀ ਕੋਲਕਤਾ | ਹੇਲਡਰ ਪੋਸਟਿਗਾ |
ਚੇਨਈਅਨ | ਏਲਾਨੋ |
ਦਿੱਲੀ ਡਾਇਨਮੋਸ | ਰੋਬਰਟੋ ਕਾਰਲੋਸ |
ਗੋਆ | ਲੁਕਿਓ |
ਕੇਰਲਾ ਬਲਸਟਰਜ | ਕਾਰਲੋਸ ਮਾਰਚੇਨਾਂ |
ਮੁੰਬਈ ਸਿਟੀ | ਨਿਕੋਲਸ ਅਨੇਲਕਾ |
ਨੋਰਥ ਈਸਟ ਯੂਨਾਇਟਿਡ | ਸੀਮਾਓ ਸਬਰੋਜ਼ਾ |
ਪੂਨੇ ਸਿਟੀ | ਫਰਮਾ:Country data ROU ਏਡ੍ਰਿਯਨ ਮੁਟੁ |
ਵਿਦੇਸ਼ੀ ਖਿਡਾਰੀ
[ਸੋਧੋ]ਆਈ ਕੋਨ ਖਿਡਾਰੀਆਂ ਤੋਂ ਇਲਾਵਾ ਟੀਮ ਵਿੱਚ ਘੱਟ ਤੋਂ ਘੱਟ ਅੱਠ ਅਤੇ ਵੱਧ ਤੋਂ ਵੱਧ 10 ਵਿਦੇਸ਼ੀ ਖਿਡਾਰੀ ਸਨ।