ਸਮੱਗਰੀ 'ਤੇ ਜਾਓ

ਅਬੋਹਰ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਬੋਹਰ
ਪੰਜਾਬ ਵਿਧਾਨ ਸਭਾ ਦਾ ਹਲਕਾ
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਪੰਜਾਬ
ਜ਼ਿਲ੍ਹਾਫਾਜ਼ਿਲਕਾ
ਲੋਕ ਸਭਾ ਹਲਕਾਫ਼ਿਰੋਜ਼ਪੁਰ
ਕੁੱਲ ਵੋਟਰ1,78,416 (in 2022)
ਰਾਖਵਾਂਕਰਨਕੋਈ ਨਹੀਂ
ਵਿਧਾਨ ਸਭਾ ਮੈਂਬਰ
16ਵੀਂ ਪੰਜਾਬ ਵਿਧਾਨ ਸਭਾ
ਮੌਜੂਦਾ
ਪਾਰਟੀਇੰਡੀਅਨ ਨੈਸ਼ਨਲ ਕਾਂਗਰਸ
ਚੁਣਨ ਦਾ ਸਾਲ2022

ਅਬੋਹਰ ਵਿਧਾਨ ਸਭਾ ਹਲਕਾ ਵਿਧਾਨ ਸਭਾ ਚੋਣਾਂ ਵਿੱਚ ਅਬੋਹਰ ਸੀਟ 'ਤੇ ਕਾਂਗਰਸ ਨੇ ਤਿੰਨ ਵਾਰੀ ਜਿੱਤ ਪ੍ਰਾਪਤ ਕੀਤੀ। ਦੋ ਦਹਾਕਿਆਂ 'ਚ ਕੇਵਲ ਇੱਕ ਵਾਰ ਭਾਜਪਾ ਜੇਤੂ ਰਹੀ। ਹਲਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਵਿਕਾਸ ਯੋਜਨਾਵਾਂ ਪ੍ਰਤੀ ਵਿਧਾਨ ਸਭਾ 'ਚ ਸਰਕਾਰ ਦਾ ਧਿਆਨ ਕਰਨ ਦੇ ਬਾਵਜੂਦ ਰਵੱਈਆ ਨਕਾਰਾਤਮਕ ਰਿਹਾ। ਸਾਲ 2017 ਸਮੇਂ ਇਸ ਵਿਧਾਨ ਸਭਾ 'ਚ ਹਿੰਦੂ ਅਰੋੜਾ 28 ਫੀਸਦੀ, ਜੱਟ ਸਿੱਖ 10 ਫੀਸਦੀ, ਦਲਿਤ 25 ਫੀਸਦੀ, ਘੁਮਿਆਰ ਬਾਗੜੀ 14 ਫੀਸਦੀ, ਕੰਬੋਜ 10 ਫੀਸਦੀਅਤੇ ਹੋਰ 13 ਫੀਸਦੀ ਹੈ।[1]

ਵਿਧਾਨ ਸਭਾ ਦੇ ਮੈਂਬਰ

[ਸੋਧੋ]
ਇਲੈਕਸ਼ਨ ਨਾਮ[2] ਪਾਰਟੀ
1951 ਚੰਦੀ ਰਾਮ ਇੰਡੀਅਨ ਨੈਸ਼ਨਲ ਕਾਂਗਰਸ
1957 ਸਾਹੀ ਰਾਮ ਭਾਰਤੀ ਜਨਤਾ ਪਾਰਟੀ
1962 ਚੰਦੀ ਰਾਮ ਇੰਡੀਅਨ ਨੈਸ਼ਨਲ ਕਾਂਗਰਸ
1967 ਸਤਿਆ ਦੇਵ ਭਾਰਤੀ ਜਨਤਾ ਪਾਰਟੀ
1969
1972 ਬਾਲ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ
1977
1980 ਸਾਜਨ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ
1985 ਅਰਜਨ ਸਿੰਘ ਭਾਰਤੀ ਜਨਤਾ ਪਾਰਟੀ
1992 ਸਾਜਨ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ
1997 ਰਾਮ ਕੁਮਾਰ ਭਾਰਤੀ ਜਨਤਾ ਪਾਰਟੀ
2002 ਸੁਨੀਲ ਜਾਖੜ ਇੰਡੀਅਨ ਨੈਸ਼ਨਲ ਕਾਂਗਰਸ
2007
2012
2017 ਅਰੁਣ ਭਾਰਤੀ ਜਨਤਾ ਪਾਰਟੀ
2022 ਸੁਨੀਲ ਜਾਖੜ ਇੰਡੀਅਨ ਨੈਸ਼ਨਲ ਕਾਂਗਰਸ
ਸਾਲ ਹਲਕਾ ਨੰ ਸ਼੍ਰੇਣੀ ਜੇਤੂ ਉਮੀਦਵਾਰ ਪਾਰਟੀ ਦਾ ਨਾਮ ਵੋਟਾਂ ਹਾਰਿਆ ਉਮੀਦਵਾਰ ਪਾਰਟੀ ਵੋਟਾਂ
2017 81 ਜਰਨਲ ਅਰੁਨ ਨਾਰੰਗ ਭਾਰਤੀ ਜਨਤਾ ਪਾਰਟੀ 55091 ਸੁਨੀਲ ਜਾਖੜ ਇੰਡੀਅਨ ਨੈਸ਼ਨਲ ਕਾਂਗਰਸ 51812
2012 81 ਜਰਨਲ ਸੁਨੀਲ ਜਾਖੜ ਇੰਡੀਅਨ ਨੈਸ਼ਨਲ ਕਾਂਗਰਸ 55613 ਸ਼ਿਵ ਲਾਲ ਡੋਡਾ ਅਜ਼ਾਦ 45825
2007 90 ਜਰਨਲ ਸੁਨੀਲ ਜਾਖੜ ਇੰਡੀਅਨ ਨੈਸ਼ਨਲ ਕਾਂਗਰਸ 70679 ਰਾਮ ਕੁਮਾਰ ਭਾਰਤੀ ਜਨਤਾ ਪਾਰਟੀ 53478
2002 91 ਜਰਨਲ ਸੁਨੀਲ ਜਾਖੜ ਇੰਡੀਅਨ ਨੈਸ਼ਨਲ ਕਾਂਗਰਸ 37552 ਸੁਧੀਰ ਨਾਗਪਾਲ ਅਜ਼ਾਦ 30213
1997 91 ਜਰਨਲ ਰਾਮ ਕੁਮਾਰ ਭਾਰਤੀ ਜਨਤਾ ਪਾਰਟੀ 55329 ਸੱਜਣ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ 39767
1992 91 ਜਰਨਲ ਸੱਜਣ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ 38211 ਅਰਜਨ ਸਿੰਘ ਭਾਰਤੀ ਜਨਤਾ ਪਾਰਟੀ 14107
1985 91 ਜਰਨਲ ਅਰਜਨ ਸਿੰਘ ਭਾਰਤੀ ਜਨਤਾ ਪਾਰਟੀ 33402 ਸੱਜਣ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ 29289
1980 91 ਜਰਨਲ ਸੱਜਣ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ 31929 ਚਰਨ ਦਾਸ ਭਾਰਤੀ ਜਨਤਾ ਪਾਰਟੀ 22896
1977 91 ਜਰਨਲ ਬਲਰਾਮ ਜਾਖੜ ਇੰਡੀਅਨ ਨੈਸ਼ਨਲ ਕਾਂਗਰਸ 28823 ਸੱਤਿਆ ਦੇਵ ਜੇਐਨਪੀ 20364
1972 5 ਜਰਨਲ ਬਲਰਾਮ ਜਾਖੜ ਇੰਡੀਅਨ ਨੈਸ਼ਨਲ ਕਾਂਗਰਸ 28517 ਸੱਤਿਆ ਦੇਵ ਭਾਰਤੀ ਜਨ ਸੰਘ 13628
1969 5 ਜਰਨਲ ਸੱਤਿਆ ਦੇਵ ਭਾਰਤੀ ਜਨ ਸੰਘ 20936 ਪਰਮਾਨੰਦ ਅਜ਼ਾਦ 16932
1967 5 ਜਰਨਲ ਸੱਤਿਆ ਦੇਵ ਭਾਰਤੀ ਜਨ ਸੰਘ 21724 ਸੀ ਰਾਮ ਇੰਡੀਅਨ ਨੈਸ਼ਨਲ ਕਾਂਗਰਸ 15029
1962 80 ਜਰਨਲ ਚਾਂਦੀ ਰਾਮ ਇੰਡੀਅਨ ਨੈਸ਼ਨਲ ਕਾਂਗਰਸ 18826 ਗਿਆਨ ਚੰਦ ਭਾਰਤੀ ਜਨ ਸੰਘ 14314
1957 56 ਜਰਨਲ ਸਾਹੀ ਰਾਮ ਭਾਰਤੀ ਜਨ ਸੰਘ 15336 ਚਾਂਦੀ ਰਾਮ ਅਜ਼ਾਦ 12690
1951 79 ਜਰਨਲ ਚਾਂਦੀ ਰਾਮ ਇੰਡੀਅਨ ਨੈਸ਼ਨਲ ਕਾਂਗਰਸ 11686 ਕੁੰਦਨ ਲਾਲ ਭਾਰਤੀ ਜਨ ਸੰਘ 7891

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2017-06-01. Retrieved 2017-06-12. {{cite web}}: Unknown parameter |dead-url= ignored (|url-status= suggested) (help)
  2. "Abohar Election and Results 2018, Candidate list, Winner, Runner-up, Current MLA and Previous MLAs". Elections in India.

ਬਾਹਰੀ ਲਿੰਕ

[ਸੋਧੋ]