ਸਮੱਗਰੀ 'ਤੇ ਜਾਓ

ਅਬੋਹਰ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਬੋਹਰ
ਪੰਜਾਬ ਵਿਧਾਨ ਸਭਾ ਦਾ ਹਲਕਾ
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਪੰਜਾਬ
ਜ਼ਿਲ੍ਹਾਫਾਜ਼ਿਲਕਾ
ਲੋਕ ਸਭਾ ਹਲਕਾਫ਼ਿਰੋਜ਼ਪੁਰ
ਕੁੱਲ ਵੋਟਰ1,78,416 (in 2022)
ਰਾਖਵਾਂਕਰਨਕੋਈ ਨਹੀਂ
ਵਿਧਾਨ ਸਭਾ ਮੈਂਬਰ
16ਵੀਂ ਪੰਜਾਬ ਵਿਧਾਨ ਸਭਾ
ਮੌਜੂਦਾ
ਪਾਰਟੀਇੰਡੀਅਨ ਨੈਸ਼ਨਲ ਕਾਂਗਰਸ
ਚੁਣਨ ਦਾ ਸਾਲ2022

ਅਬੋਹਰ ਵਿਧਾਨ ਸਭਾ ਹਲਕਾ ਵਿਧਾਨ ਸਭਾ ਚੋਣਾਂ ਵਿੱਚ ਅਬੋਹਰ ਸੀਟ 'ਤੇ ਕਾਂਗਰਸ ਨੇ ਤਿੰਨ ਵਾਰੀ ਜਿੱਤ ਪ੍ਰਾਪਤ ਕੀਤੀ। ਦੋ ਦਹਾਕਿਆਂ 'ਚ ਕੇਵਲ ਇੱਕ ਵਾਰ ਭਾਜਪਾ ਜੇਤੂ ਰਹੀ। ਹਲਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਵਿਕਾਸ ਯੋਜਨਾਵਾਂ ਪ੍ਰਤੀ ਵਿਧਾਨ ਸਭਾ 'ਚ ਸਰਕਾਰ ਦਾ ਧਿਆਨ ਕਰਨ ਦੇ ਬਾਵਜੂਦ ਰਵੱਈਆ ਨਕਾਰਾਤਮਕ ਰਿਹਾ। ਸਾਲ 2017 ਸਮੇਂ ਇਸ ਵਿਧਾਨ ਸਭਾ 'ਚ ਹਿੰਦੂ ਅਰੋੜਾ 28 ਫੀਸਦੀ, ਜੱਟ ਸਿੱਖ 10 ਫੀਸਦੀ, ਦਲਿਤ 25 ਫੀਸਦੀ, ਘੁਮਿਆਰ ਬਾਗੜੀ 14 ਫੀਸਦੀ, ਕੰਬੋਜ 10 ਫੀਸਦੀਅਤੇ ਹੋਰ 13 ਫੀਸਦੀ ਹੈ।[1]

ਵਿਧਾਨ ਸਭਾ ਦੇ ਮੈਂਬਰ

[ਸੋਧੋ]
ਇਲੈਕਸ਼ਨ ਨਾਮ[2] ਪਾਰਟੀ
1951 ਚੰਦੀ ਰਾਮ ਇੰਡੀਅਨ ਨੈਸ਼ਨਲ ਕਾਂਗਰਸ
1957 ਸਾਹੀ ਰਾਮ ਭਾਰਤੀ ਜਨਤਾ ਪਾਰਟੀ
1962 ਚੰਦੀ ਰਾਮ ਇੰਡੀਅਨ ਨੈਸ਼ਨਲ ਕਾਂਗਰਸ
1967 ਸਤਿਆ ਦੇਵ ਭਾਰਤੀ ਜਨਤਾ ਪਾਰਟੀ
1969
1972 ਬਾਲ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ
1977
1980 ਸਾਜਨ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ
1985 ਅਰਜਨ ਸਿੰਘ ਭਾਰਤੀ ਜਨਤਾ ਪਾਰਟੀ
1992 ਸਾਜਨ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ
1997 ਰਾਮ ਕੁਮਾਰ ਭਾਰਤੀ ਜਨਤਾ ਪਾਰਟੀ
2002 ਸੁਨੀਲ ਜਾਖੜ ਇੰਡੀਅਨ ਨੈਸ਼ਨਲ ਕਾਂਗਰਸ
2007
2012
2017 ਅਰੁਣ ਭਾਰਤੀ ਜਨਤਾ ਪਾਰਟੀ
2022 ਸੁਨੀਲ ਜਾਖੜ ਇੰਡੀਅਨ ਨੈਸ਼ਨਲ ਕਾਂਗਰਸ
ਸਾਲਹਲਕਾ ਨੰਸ਼੍ਰੇਣੀਜੇਤੂ ਉਮੀਦਵਾਰਪਾਰਟੀ ਦਾ ਨਾਮਵੋਟਾਂਹਾਰਿਆ ਉਮੀਦਵਾਰਪਾਰਟੀਵੋਟਾਂ
201781ਜਰਨਲਅਰੁਨ ਨਾਰੰਗਭਾਰਤੀ ਜਨਤਾ ਪਾਰਟੀ55091ਸੁਨੀਲ ਜਾਖੜਇੰਡੀਅਨ ਨੈਸ਼ਨਲ ਕਾਂਗਰਸ51812
201281ਜਰਨਲਸੁਨੀਲ ਜਾਖੜਇੰਡੀਅਨ ਨੈਸ਼ਨਲ ਕਾਂਗਰਸ55613ਸ਼ਿਵ ਲਾਲ ਡੋਡਾਅਜ਼ਾਦ45825
200790ਜਰਨਲਸੁਨੀਲ ਜਾਖੜਇੰਡੀਅਨ ਨੈਸ਼ਨਲ ਕਾਂਗਰਸ70679ਰਾਮ ਕੁਮਾਰਭਾਰਤੀ ਜਨਤਾ ਪਾਰਟੀ53478
200291ਜਰਨਲਸੁਨੀਲ ਜਾਖੜਇੰਡੀਅਨ ਨੈਸ਼ਨਲ ਕਾਂਗਰਸ37552ਸੁਧੀਰ ਨਾਗਪਾਲਅਜ਼ਾਦ30213
199791ਜਰਨਲਰਾਮ ਕੁਮਾਰਭਾਰਤੀ ਜਨਤਾ ਪਾਰਟੀ55329ਸੱਜਣ ਕੁਮਾਰਇੰਡੀਅਨ ਨੈਸ਼ਨਲ ਕਾਂਗਰਸ39767
199291ਜਰਨਲਸੱਜਣ ਕੁਮਾਰਇੰਡੀਅਨ ਨੈਸ਼ਨਲ ਕਾਂਗਰਸ38211ਅਰਜਨ ਸਿੰਘਭਾਰਤੀ ਜਨਤਾ ਪਾਰਟੀ14107
198591ਜਰਨਲਅਰਜਨ ਸਿੰਘਭਾਰਤੀ ਜਨਤਾ ਪਾਰਟੀ33402ਸੱਜਣ ਕੁਮਾਰਇੰਡੀਅਨ ਨੈਸ਼ਨਲ ਕਾਂਗਰਸ29289
198091ਜਰਨਲਸੱਜਣ ਕੁਮਾਰਇੰਡੀਅਨ ਨੈਸ਼ਨਲ ਕਾਂਗਰਸ31929ਚਰਨ ਦਾਸਭਾਰਤੀ ਜਨਤਾ ਪਾਰਟੀ22896
197791ਜਰਨਲਬਲਰਾਮ ਜਾਖੜਇੰਡੀਅਨ ਨੈਸ਼ਨਲ ਕਾਂਗਰਸ28823ਸੱਤਿਆ ਦੇਵਜੇਐਨਪੀ20364
19725ਜਰਨਲਬਲਰਾਮ ਜਾਖੜਇੰਡੀਅਨ ਨੈਸ਼ਨਲ ਕਾਂਗਰਸ28517ਸੱਤਿਆ ਦੇਵਭਾਰਤੀ ਜਨ ਸੰਘ13628
19695ਜਰਨਲਸੱਤਿਆ ਦੇਵਭਾਰਤੀ ਜਨ ਸੰਘ20936ਪਰਮਾਨੰਦਅਜ਼ਾਦ16932
19675ਜਰਨਲਸੱਤਿਆ ਦੇਵਭਾਰਤੀ ਜਨ ਸੰਘ21724ਸੀ ਰਾਮਇੰਡੀਅਨ ਨੈਸ਼ਨਲ ਕਾਂਗਰਸ15029
196280ਜਰਨਲਚਾਂਦੀ ਰਾਮਇੰਡੀਅਨ ਨੈਸ਼ਨਲ ਕਾਂਗਰਸ18826ਗਿਆਨ ਚੰਦਭਾਰਤੀ ਜਨ ਸੰਘ14314
195756ਜਰਨਲਸਾਹੀ ਰਾਮਭਾਰਤੀ ਜਨ ਸੰਘ15336ਚਾਂਦੀ ਰਾਮਅਜ਼ਾਦ12690
195179ਜਰਨਲਚਾਂਦੀ ਰਾਮਇੰਡੀਅਨ ਨੈਸ਼ਨਲ ਕਾਂਗਰਸ11686ਕੁੰਦਨ ਲਾਲਭਾਰਤੀ ਜਨ ਸੰਘ7891

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2017-06-01. Retrieved 2017-06-12. {{cite web}}: Unknown parameter |dead-url= ignored (|url-status= suggested) (help)
  2. "Abohar Election and Results 2018, Candidate list, Winner, Runner-up, Current MLA and Previous MLAs". Elections in India.

ਬਾਹਰੀ ਲਿੰਕ

[ਸੋਧੋ]