ਅੰਬਾਲਾ ਛਾਉਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਬਾਲਾ ਕੈਂਟ
अम्बाला छावनी
City
ਬ੍ਰਿਟਿਸ਼ ਰਾਜ ਅਨੁਸਾਰ, ਅੰਬਾਲਾ ਕੈਂਟ ਵਿੱਖੇ ਗ੍ਰਾਂਡ ਟਰੰਕ ਰੋਡ
ਬ੍ਰਿਟਿਸ਼ ਰਾਜ ਅਨੁਸਾਰ, ਅੰਬਾਲਾ ਕੈਂਟ ਵਿੱਖੇ ਗ੍ਰਾਂਡ ਟਰੰਕ ਰੋਡ
ਉਪਨਾਮ: 
अम्बाला छावनी
Country ਭਾਰਤ
Stateਹਰਿਆਣਾ
Districtਅੰਬਾਲਾ
ਸਰਕਾਰ
 • ਬਾਡੀਕੈਂਟੋਨਮੈਂਟ ਬੋਰਡ ਅੰਬਾਲਾ
ਆਬਾਦੀ
 (2011)
 • ਕੁੱਲ55,370[1]
Languages
 • Officialਹਿੰਦੀ
ਅੰਗਰੇਜ਼ੀ
ਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਵਾਹਨ ਰਜਿਸਟ੍ਰੇਸ਼ਨHR 01, HR 37


ਅੰਬਾਲਾ ਛਾਉਣੀ ਹਰਿਆਣਾ ਸੂਬਾ, ਭਾਰਤ, ਦੇ ਅੰਬਾਲਾ ਜ਼ਿਲ੍ਹਾ ਦਾ ਇੱਕ ਛਾਉਣੀ ਸ਼ਹਿਰ ਹੈ। ਇਹ ਦਿੱਲੀ ਦੇ ਉੱਤਰ ਦਿਸ਼ਾ ਵੱਲ 200 ਕੁ ਕਿਲੋਮੀਟਰ ਅਤੇ ਚੰਡੀਗੜ੍ਹ ਦੇ ਦੱਖਣ ਦਿਸ਼ਾ ਵੱਲ 50 ਕਿਲੋਮੀਟਰ ਦੀ ਦੂਰੀ ਉੱਪਰ ਸਥਿਤ ਹੈ। ਦਿੱਲੀ-ਕਾਲਕਾ ਅਤੇ ਸਾਹਰਨਪੁਰ-ਲੁਧਿਆਣਾ ਦੀ ਰੇਲਵੇ ਲਾਈਨਾਂ ਅਤੇ ਜੀ.ਟੀ. ਰੋਡ ਵੀ ਅੰਬਾਲਾ ਕੈਂਟ ਵਿਚੋਂ ਨਿਕਲਦੇ ਹਨ। 1843 ਵਿੱਚ ਅੰਬਾਲਾ ਕੈਂਟ ਦੀ ਸਥਾਪਨਾ ਕੀਤੀ ਗਈ ਅਤੇ ਇਹ ਵਿਗਿਆਨਕ ਅਤੇ ਸਰਜੀਕਲ ਯੰਤਰਾਂ ਦਾ ਨਿਰਮਾਣ ਕਰਨ ਵਾਲਾ ਮਹਤਵਪੂਰਣ ਕੇਂਦਰ ਹੈ।[2]

ਹਵਾਲੇ[ਸੋਧੋ]

  1. [1]
  2. For the above info, http://www.ambalayellowpages.com/about.html