ਸਮੱਗਰੀ 'ਤੇ ਜਾਓ

ਸਾਂਤਾ ਕ੍ਰਿਸਤੀਨਾ ਦੇ ਲੇਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਾਂਤਾ ਕ੍ਰਿਸਤੀਨਾ ਦੇ ਲੇਨਾ
Iglesia de Santa Cristina de Lena (ਸਪੇਨੀ)
ਧਰਮ
ਮਾਨਤਾਰੋਮਨ ਕੈਥੋਲਿਕ
ਸੂਬਾਆਸਤੂਰੀਆਸ
Ecclesiastical or organizational statusInactive
ਟਿਕਾਣਾ
ਟਿਕਾਣਾਫਰਮਾ:Country data ਸਪੇਨ ਲੇਨਾ, ਸਪੇਨ
ਗੁਣਕ43°7′38.4″N 5°48′51.5″W / 43.127333°N 5.814306°W / 43.127333; -5.814306
ਆਰਕੀਟੈਕਚਰ
ਕਿਸਮਗਿਰਜਾਘਰ
ਸ਼ੈਲੀਪੂਰਵ-ਰੋਮਾਂਸਕ ਕਲਾ
ਨੀਂਹ ਰੱਖੀ7ਵੀਂ ਸਦੀ
ਮੁਕੰਮਲ852
ਵਿਸ਼ੇਸ਼ਤਾਵਾਂ
Direction of façadeNE
ਲੰਬਾਈ16 metres (52 ft)
ਚੌੜਾਈ12 metres (39 ft)
Typeਸਭਿਆਚਾਰਿਕ
Criteriaii, iv, vi
Designated1985 (9ਵੀਂ ਵਿਸ਼ਵ ਵਿਰਾਸਤ ਕਮੇਟੀ)
Parent listingਓਵੀਏਦੋ ਅਤੇ ਆਸਤੂਰੀਆਸ ਬਾਦਸ਼ਾਹਤ ਦੇ ਸਮਾਰਕ
Reference no.312
Extensions1998
State Partyਸਪੇਨ
ਖੇਤਰਸਪੇਨ ਦੇ ਵਿਸ਼ਵ ਵਿਰਾਸਤ ਟਿਕਾਣਿਆਂ ਦੀ ਸੂਚੀ

ਸਾਂਤਾ ਕ੍ਰਿਸਤੀਨਾ ਦੇ ਲੇਨਾ (Spanish: Santa Cristina de Lena) ਇੱਕ ਰੋਮਨ ਕੈਥੋਲਿਕ ਪੂਰਵ-ਰੋਮਾਂਸਕ ਗਿਰਜਾਘਰ ਹੈ ਜੋ ਲੇਨਾ ਨਗਰਪਾਲਿਕਾ ਵਿੱਚ ਸਥਿਤ ਹੈ। ਇਹ ਓਵੀਏਦੋ, ਸਪੇਨ ਤੋਂ ਪੁਰਾਣੀ ਰੋਮਨ ਸੜਕ ਉੱਤੇ 25 ਕਿਲੋਮੀਟਰ ਦੀ ਦੂਰੀ ਉੱਤੇ ਹੈ।

ਗੈਲਰੀ

[ਸੋਧੋ]

ਬਾਹਰੀ ਸਰੋਤ

[ਸੋਧੋ]