ਗੱਲ-ਬਾਤ:ਨਿਊਕਲੀ ਬੰਬ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿਰਲੇਖ ਬਦਲੀ ਬਾਰੇ[ਸੋਧੋ]

ਇਸ ਲੇਖ ਦਾ ਸਿਰਲੇਖ ਨਿਊਕਲੀ ਬੰਬ ਹੈ ਜਿਸ ਦਾ Nuclear Weapon ਨਾਲ ਜੁੜਿਆ ਹੋਇਆ ਹੈ। ਆਮ ਤੌਰ ਤੇ ਪੰਜਾਬੀ ਵਿੱਚ ਇਸ ਦੀ ਥਾਂ ਤੇ ਪਰਮਾਣੂ ਹਥਿਆਰ ਜਾਂ ਐਟਮੀ ਹਥਿਆਰ ਸ਼ਬਦ ਪ੍ਰਚੱਲਤ ਹਨ ਜਿਹੜੇ ਪਾਠਕਾਂ ਵੱਲੋਂ ਖੋਜੇ ਜਾਣ ਦੀ ਸੰਭਾਵਨਾ ਹੁੰਦੀ ਹੈ। ਪ੍ਰਬੰਧਕਾਂ ਨੂੰ ਇਸ ਦੀ ਸਿਰਲੇਖ ਬਦਲੀ ਤੇ ਵਿਚਾਰ ਕਰਨਾ ਚਾਹੀਦਾ ਹੈ ।Mulkh Singh (ਗੱਲ-ਬਾਤ) 10:45, 10 ਅਗਸਤ 2018 (UTC)[ਜਵਾਬ]